ਐਤਵਾਰ, ਮਈ 18, 2025 04:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਫੋਟੋਸ਼ੂਟ ਦੌਰਾਨ Guru Randhawa ਨਾਲ ਰੋਮਾਂਟਿਕ ਹੋਈ Shehnaaz Gill ਨੇ ਕੀਤਾ ਅਜਿਹਾ ਕੰਮ, ਸ਼ਰਮਾ ਗਏ ਰੰਧਾਵਾ

Shehnaaz Gill Latest Video: ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਸ਼ਹਿਨਾਜ਼ ਆਪਣੇ ਫਲਰਟੀ ਅੰਦਾਜ਼ ਨਾਲ ਪਾਰਟੀ ਨੂੰ ਰੌਸ਼ਨ ਕਰਦੀ ਹੈ, ਜਦੋਂ ਵੀ ਉਹ ਕੁਝ ਕਰਦੀ ਹੈ ਤਾਂ ਲਾਈਮਲਾਈਟ ਵਿੱਚ ਆ ਜਾਂਦੀ ਹੈ। ਹੁਣ ਸ਼ੂਟਿੰਗ ਦੌਰਾਨ ਉਸ ਨੇ ਕੁਝ ਅਜਿਹਾ ਹੀ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।

by ਮਨਵੀਰ ਰੰਧਾਵਾ
ਜਨਵਰੀ 1, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Shehnaaz Gill Latest Video: ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਸ਼ਹਿਨਾਜ਼ ਆਪਣੇ ਫਲਰਟੀ ਅੰਦਾਜ਼ ਨਾਲ ਪਾਰਟੀ ਨੂੰ ਰੌਸ਼ਨ ਕਰਦੀ ਹੈ, ਜਦੋਂ ਵੀ ਉਹ ਕੁਝ ਕਰਦੀ ਹੈ ਤਾਂ ਲਾਈਮਲਾਈਟ ਵਿੱਚ ਆ ਜਾਂਦੀ ਹੈ। ਹੁਣ ਸ਼ੂਟਿੰਗ ਦੌਰਾਨ ਉਸ ਨੇ ਕੁਝ ਅਜਿਹਾ ਹੀ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।
ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਆਪਣੇ ਬੁਲੰਦ ਅੰਦਾਜ਼ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
ਇਸ ਦੇ ਨਾਲ ਹੀ ਜਲਦੀ ਹੀ Shehnaaz Gill ਪੰਜਾਬੀ ਗਾਇਕ  Guru Randhawa ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ ਤੇ ਇਸ ਤੋਂ ਪਹਿਲਾਂ ਦੋਵਾਂ ਨੇ ਇੱਕ ਰੋਮਾਂਟਿਕ ਫੋਟੋਸ਼ੂਟ ਕਰਵਾਇਆ, ਜਿਸ ਦੀ ਵੀਡੀਓ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀ।
ਇਸ 'ਚ ਸ਼ਹਿਨਾਜ਼ ਅਤੇ ਗੁਰੂ ਇਕੱਠੇ ਫੋਟੋਸ਼ੂਟ ਕਰਵਾਉਂਦੇ ਨਜ਼ਰ ਆ ਰਹੇ ਹਨ। ਜਿਸ 'ਚ ਸ਼ਹਿਨਾਜ਼ ਲਾਲ ਥਾਈ ਸਲੀਟ ਗਾਊਨ 'ਚ ਨਜ਼ਰ ਆ ਰਹੀ ਹੈ। ਤਾਂ ਦੂਜੇ ਪਾਸੇ ਗੁਰੂ ਵੀ ਬੇਹੱਦ ਸਟਾਈਲਿਸ਼ ਕੱਪੜਿਆਂ 'ਚ ਨਜ਼ਰ ਆ ਰਹੇ ਹਨ।
ਫੋਟੋਸ਼ੂਟ ਦੌਰਾਨ ਤੇਜ਼ ਹਵਾ ਤੋਂ ਪਰੇਸ਼ਾਨ ਗੁਰੂ ਨੇ ਸ਼ਹਿਨਾਜ਼ ਦੀਆਂ ਟੋਨਡ ਲੱਤਾਂ ਨੂੰ ਗਾਊਨ ਨਾਲ ਢੱਕਿਆ, ਫਿਰ ਗੁੱਸੇ ਵਿੱਚ ਸ਼ਹਿਨਾਜ਼ ਉਸ ਗਾਊਨ ਨੂੰ ਪਿੱਛੇ ਕਰ ਦਿੰਦੀ ਹੈ ਅਤੇ ਮੁੜ ਆਪਣੀਆਂ ਲੱਤਾਂ ਨੂੰ ਫਲੌਂਟ ਕਰਨਾ ਸ਼ੁਰੂ ਕਰ ਦਿੰਦੀ ਹੈ।
ਇੰਨਾ ਹੀ ਨਹੀਂ, ਸ਼ਹਿਨਾਜ਼ ਨੇ ਗੁਰੂ ਦਾ ਚਿਹਰਾ ਆਪਣੇ ਵੱਲ ਖਿੱਚਿਆ ਤੇ ਕਿਹਾ- ਇੱਥੇ ਦੇਖੋ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਪੰਜਾਬੀ ਗਾਇਕ ਹਾਸਾ ਨਹੀਂ ਰੋਕ ਸਕੇ ਤੇ ਇਸ ਵੀਡੀਓ ਨੂੰ ਹੁਣ ਤਕ ਕਾਫੀ ਨਿਊਜ਼ ਮਿਲ ਚੁੱਕੇ ਹਨ।
ਇਸ ਵੀਡੀਓ ਦੇ ਕੈਪਸ਼ਨ 'ਚ ਗੁਰੂ ਰੰਧਾਵਾ ਨੇ ਲਿਖਿਆ ਹੈ- 'ਸ਼ਹਿਨਾਜ਼ ਗਿੱਲ ਨਾਲ ਸ਼ੂਟਿੰਗ ਕਰਦੇ ਸਮੇਂ ਤੁਹਾਨੂੰ ਸਿਰਫ ਉਸ ਨੂੰ ਦੇਖਣਾ ਹੋਵੇਗਾ'।
ਦੱਸ ਦੇਈਏ ਕਿ ਦੋਵੇਂ ਇੱਕ ਪ੍ਰੋਜੈਕਟ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਇੱਕ ਸੰਗੀਤ ਵੀਡੀਓ ਹੋ ਸਕਦਾ ਹੈ। ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸ਼ਹਿਨਾਜ਼ 100% ਕਾਮੇਡੀ-ਐਕਸ਼ਨ ਡਰਾਮਾ ਫਿਲਮ 'ਚ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਸਾਜਿਦ ਖ਼ਾਨ ਦੀ ਡਾਈਰੈਕਸ਼ਨ 'ਚ ਬਣ ਰਹੀ ਇਹ ਫਿਲਮ 2023 ਦੀਵਾਲੀ 'ਤੇ ਰਿਲੀਜ਼ ਹੋਵੇਗੀ।
Shehnaaz Gill Latest Video: ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਸ਼ਹਿਨਾਜ਼ ਆਪਣੇ ਫਲਰਟੀ ਅੰਦਾਜ਼ ਨਾਲ ਪਾਰਟੀ ਨੂੰ ਰੌਸ਼ਨ ਕਰਦੀ ਹੈ, ਜਦੋਂ ਵੀ ਉਹ ਕੁਝ ਕਰਦੀ ਹੈ ਤਾਂ ਲਾਈਮਲਾਈਟ ਵਿੱਚ ਆ ਜਾਂਦੀ ਹੈ। ਹੁਣ ਸ਼ੂਟਿੰਗ ਦੌਰਾਨ ਉਸ ਨੇ ਕੁਝ ਅਜਿਹਾ ਹੀ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।
ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਆਪਣੇ ਬੁਲੰਦ ਅੰਦਾਜ਼ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
ਇਸ ਦੇ ਨਾਲ ਹੀ ਜਲਦੀ ਹੀ Shehnaaz Gill ਪੰਜਾਬੀ ਗਾਇਕ Guru Randhawa ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ ਤੇ ਇਸ ਤੋਂ ਪਹਿਲਾਂ ਦੋਵਾਂ ਨੇ ਇੱਕ ਰੋਮਾਂਟਿਕ ਫੋਟੋਸ਼ੂਟ ਕਰਵਾਇਆ, ਜਿਸ ਦੀ ਵੀਡੀਓ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤੀ।
ਇਸ ‘ਚ ਸ਼ਹਿਨਾਜ਼ ਅਤੇ ਗੁਰੂ ਇਕੱਠੇ ਫੋਟੋਸ਼ੂਟ ਕਰਵਾਉਂਦੇ ਨਜ਼ਰ ਆ ਰਹੇ ਹਨ। ਜਿਸ ‘ਚ ਸ਼ਹਿਨਾਜ਼ ਲਾਲ ਥਾਈ ਸਲੀਟ ਗਾਊਨ ‘ਚ ਨਜ਼ਰ ਆ ਰਹੀ ਹੈ। ਤਾਂ ਦੂਜੇ ਪਾਸੇ ਗੁਰੂ ਵੀ ਬੇਹੱਦ ਸਟਾਈਲਿਸ਼ ਕੱਪੜਿਆਂ ‘ਚ ਨਜ਼ਰ ਆ ਰਹੇ ਹਨ।
ਫੋਟੋਸ਼ੂਟ ਦੌਰਾਨ ਤੇਜ਼ ਹਵਾ ਤੋਂ ਪਰੇਸ਼ਾਨ ਗੁਰੂ ਨੇ ਸ਼ਹਿਨਾਜ਼ ਦੀਆਂ ਟੋਨਡ ਲੱਤਾਂ ਨੂੰ ਗਾਊਨ ਨਾਲ ਢੱਕਿਆ, ਫਿਰ ਗੁੱਸੇ ਵਿੱਚ ਸ਼ਹਿਨਾਜ਼ ਉਸ ਗਾਊਨ ਨੂੰ ਪਿੱਛੇ ਕਰ ਦਿੰਦੀ ਹੈ ਅਤੇ ਮੁੜ ਆਪਣੀਆਂ ਲੱਤਾਂ ਨੂੰ ਫਲੌਂਟ ਕਰਨਾ ਸ਼ੁਰੂ ਕਰ ਦਿੰਦੀ ਹੈ।
ਇੰਨਾ ਹੀ ਨਹੀਂ, ਸ਼ਹਿਨਾਜ਼ ਨੇ ਗੁਰੂ ਦਾ ਚਿਹਰਾ ਆਪਣੇ ਵੱਲ ਖਿੱਚਿਆ ਤੇ ਕਿਹਾ- ਇੱਥੇ ਦੇਖੋ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਪੰਜਾਬੀ ਗਾਇਕ ਹਾਸਾ ਨਹੀਂ ਰੋਕ ਸਕੇ ਤੇ ਇਸ ਵੀਡੀਓ ਨੂੰ ਹੁਣ ਤਕ ਕਾਫੀ ਨਿਊਜ਼ ਮਿਲ ਚੁੱਕੇ ਹਨ।
ਫੋਟੋਸ਼ੂਟ ਦੌਰਾਨ ਤੇਜ਼ ਹਵਾ ਤੋਂ ਪਰੇਸ਼ਾਨ ਗੁਰੂ ਨੇ ਸ਼ਹਿਨਾਜ਼ ਦੀਆਂ ਟੋਨਡ ਲੱਤਾਂ ਨੂੰ ਗਾਊਨ ਨਾਲ ਢੱਕਿਆ, ਫਿਰ ਗੁੱਸੇ ਵਿੱਚ ਸ਼ਹਿਨਾਜ਼ ਉਸ ਗਾਊਨ ਨੂੰ ਪਿੱਛੇ ਕਰ ਦਿੰਦੀ ਹੈ ਅਤੇ ਮੁੜ ਆਪਣੀਆਂ ਲੱਤਾਂ ਨੂੰ ਫਲੌਂਟ ਕਰਨਾ ਸ਼ੁਰੂ ਕਰ ਦਿੰਦੀ ਹੈ।
ਇੰਨਾ ਹੀ ਨਹੀਂ, ਸ਼ਹਿਨਾਜ਼ ਨੇ ਗੁਰੂ ਦਾ ਚਿਹਰਾ ਆਪਣੇ ਵੱਲ ਖਿੱਚਿਆ ਤੇ ਕਿਹਾ- ਇੱਥੇ ਦੇਖੋ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਪੰਜਾਬੀ ਗਾਇਕ ਹਾਸਾ ਨਹੀਂ ਰੋਕ ਸਕੇ ਤੇ ਇਸ ਵੀਡੀਓ ਨੂੰ ਹੁਣ ਤਕ ਕਾਫੀ ਨਿਊਜ਼ ਮਿਲ ਚੁੱਕੇ ਹਨ।
ਇਸ ਵੀਡੀਓ ਦੇ ਕੈਪਸ਼ਨ ‘ਚ ਗੁਰੂ ਰੰਧਾਵਾ ਨੇ ਲਿਖਿਆ ਹੈ- ‘ਸ਼ਹਿਨਾਜ਼ ਗਿੱਲ ਨਾਲ ਸ਼ੂਟਿੰਗ ਕਰਦੇ ਸਮੇਂ ਤੁਹਾਨੂੰ ਸਿਰਫ ਉਸ ਨੂੰ ਦੇਖਣਾ ਹੋਵੇਗਾ’।
ਦੱਸ ਦੇਈਏ ਕਿ ਦੋਵੇਂ ਇੱਕ ਪ੍ਰੋਜੈਕਟ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਇੱਕ ਸੰਗੀਤ ਵੀਡੀਓ ਹੋ ਸਕਦਾ ਹੈ। ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸ਼ਹਿਨਾਜ਼ 100% ਕਾਮੇਡੀ-ਐਕਸ਼ਨ ਡਰਾਮਾ ਫਿਲਮ ‘ਚ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਦੇ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਸਾਜਿਦ ਖ਼ਾਨ ਦੀ ਡਾਈਰੈਕਸ਼ਨ ‘ਚ ਬਣ ਰਹੀ ਇਹ ਫਿਲਮ 2023 ਦੀਵਾਲੀ ‘ਤੇ ਰਿਲੀਜ਼ ਹੋਵੇਗੀ।
Tags: Guru Randhawapro punjab tvpunjabi newsshehnaaz gillShehnaaz Gill Guru RandhawaShehnaaz Gill Video
Share310Tweet194Share78

Related Posts

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025

ਬਾਲੀਵੁੱਡ ਦੇ ਇਹ ਅਦਾਕਾਰ ਬਣੇ ਮਹਾਂ ਕੁੰਭ ਦੇ ਆਖਰੀ ਦਿਨਾਂ ‘ਚ ਹਿੱਸਾ, ਮਾਂ ਗੰਗਾ ‘ਚ ਡੁਬਕੀ ਲਗਾ ਲਿਆ ਅਸ਼ੀਰਵਾਦ

ਫਰਵਰੀ 24, 2025

Bollywood Actor Sonu Sood News: ਅਦਾਕਾਰ ਸੋਨੂ ਸੂਦ ਨੂੰ ਪਈ ਨਵੀਂ ਮੁਸ਼ਕਿਲ, ਜਾਣੋ ਕਿਸ ਕੇਸ ‘ਚ ਹੋਇਆ ਗ੍ਰਿਫਤਾਰੀ ਵਾਰੰਟ ਜਾਰੀ

ਫਰਵਰੀ 7, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025
Load More

Recent News

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025

US Citizenship: ਅਮਰੀਕਾ ਦੀ ਨਾਗਰਿਕਤਾ ਪਾਉਣ ਦਾ ਸੁਨਹਿਰੀ ਮੌਕਾ, ਟਰੰਪ ਨੇ ਜਾਰੀ ਕੀਤੀ ਨਵੀਂ ਸਕੀਮ, ਪੜੋ ਪੂਰੀ ਖਬਰ

ਮਈ 18, 2025

ਕੀ ਅੱਜ ਭਾਰਤ-ਪਾਕਿ ਵਿਚਾਲੇ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ

ਮਈ 18, 2025

ਬਜਾਰ ‘ਚ ਹੁਣ ਨਹੀਂ ਚੱਲਣਗੇ ਇਹ ਨੋਟ, RBI ਦਾ ਵੱਡਾ ਫੈਸਲਾ, ਜਾਣੋ ਪੂਰੀ ਖਬਰ

ਮਈ 18, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result