ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ ਗਿੱਲ ਆਪਣੇ ਬਿੰਦਾਸ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ।ਆਪਣੀ ਐਕਟਿੰਗ ਦੇ ਨਾਲ ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਫੈਨਜ਼ ਦੇ ਵਿੱਚ ਬਣੀ ਰਹਿੰਦੀ ਹੈ
ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੇ ਸੋਸ਼ਲ਼ ਮੀਡੀਆ ‘ਤੇ ਆਪਣਾ ਸਾਦਗੀ ਭਰਿਆ ਲੁਕ ਸ਼ੇਅਰ ਕੀਤਾ

ਲਾਲ ਰੰਗ ਦੇ ਹੈਵੀ ਸਲਵਾਰ-ਸੂਟ ‘ਚ ਨਜ਼ਰ ਆਈ ਸ਼ਹਿਨਾਜ ਇਸ ਅੰਦਾਜ਼ ਤੇ ਲੁਕ ‘ਚ ਦੇਖ ਫੈਨਜ਼ ਬੇਹਾਲ

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਤੇ ਵਾਲਾਂ ਨੂੰ ਸਵਾਰਦੇ ਹੋਏ ਦਿੱਤੇ ਪੋਜ਼, ਸ਼ਹਿਨਾਜ ਕਮਾਲ ਦੀ ਖੂਬਸੂਰਤ ਲੱਗ ਰਹੀ

ਕੰਨਾਂ ‘ਚ ਹੈਵੀ ਈਅਰਰਿੰਗ ਪਹਿਨੇ ਹੋਏ ਹਨ।ਬੈਠਕੇ ਕੈਮਰੇ ਦੇ ਅੱਗੇ ਇਕ ਤੋਂ ਵੱਧ ਇੱਕ ਪੋਜ਼ ਦੇ ਰਹੀ ਹੈ

ਐਕਟਰਸ ਆਪਣੇ ਚੁਲਬੁਲੇ ਅੰਦਾਜ਼ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਦੀ ਹੈ।ਸ਼ਹਿਨਾਜ਼ ਦੀਆਂ ਫੋਟੋਜ਼ ਦੇਖ ਮਦਹੋਸ਼ ਹੋਏ ਫੈਨਜ਼

ਸ਼ਹਿਨਾਜ਼ ਆਪਣੇ ਬੋਲਡ ਲੁਕ ਕਾਰਨ ਲਾਈਮਲਾਈਟ ‘ਚ ਬਣੀ ਰਹਿੰਦੀ ਹੈ
ਸ਼ਹਿਨਾਜ਼ ਦੇ ਕਾਂਫੀਡੈਂਸ ਲੈਵਲ ਗਜ਼ਬ ਦਾ ਹੈ ਸ਼ਹਿਨਾਜ ਆਪਣਾ ਹਰ ਫੋਟੋਸ਼ੂਟ ਕਾਫੀ ਕਾਂਫੀਡੈਂਸ ਦੇ ਨਾਲ ਕਰਵਾਉਂਦੀ ਹੈ

ਸ਼ਹਿਨਾਜ ਗਿਲ ਸਲਮਾਨ ਖਾਨ ਦੀ ਫਿਲਮ ਕਿਸੇ ਦਾ ਭਾਈ ਕਿਸੇ ਦੀ ਜਾਨ ਨਾਲ ਡੈਬਿਊ ਕਰਨ ਜਾ ਰਹੀ ਹੈ
ਆਏ ਦਿਨ ਆਪਣੀਆਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੋਟੋਜ਼ ਸੋਸ਼ਲ਼ ਮੀਡੀਆ ‘ਤੇ ਆ ਕੇ ਕਾਪੀ ਤੇਜੀ ਨਾਲ ਵਾਇਰਲ ਵੀ ਹੋ ਜਾਂਦੀ ਹੈ