ਸੋਮਵਾਰ, ਜੂਨ 2, 2025 09:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Happy Raikoti ਤੇ Avvy Sra ਦੇ ਨਾਲ ਗਾਣੇ ‘ਚ ਨਜ਼ਰ ਆਵੇਗੀ Shehnaaz Gill, ਐਲਾਨ ਕਰ ਕਿਹਾ ‘ਅੱਛਾ ਗਾਣਾ ਬਣ ਰਿਹੈ, Wait’

Shehnaaz Gill ਜਲਦੀ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੀ ਹੈ ਅਤੇ ਇਸ ਵਾਰ ਉਹ ਪੰਜਾਬੀ ਸਿੰਗਰ ਹੈਪੀ ਰਾਏਕੋਟੀ ਅਤੇ Avvy Sra ਦੇ ਨਾਲ ਕਲੈਬ੍ਰੇਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ।

by ਮਨਵੀਰ ਰੰਧਾਵਾ
ਫਰਵਰੀ 17, 2023
in ਪਾਲੀਵੁੱਡ, ਮਨੋਰੰਜਨ
0

Shehnaaz Kaur Gill collaboration with Happy Raikoti and Avvy Sra: ਬਿੱਗ ਬੌਸ 13 ਫੇਮ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ਕੁਈਨ ਹੈ। ਉਹ ਅੱਜ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਐਕਟਰਸ ਆਪਣੀ ਚੁਲਬੁਲੀ ਸ਼ਖਸੀਅਤ ਤੇ ਮਜ਼ਾਕੀਆ ਰਵੱਈਏ ਲਈ ਜਾਣੀ ਜਾਂਦੀ ਹੈ। ਅਤੇ ਉਹ ਇੱਕ ਪੰਜਾਬੀ ਗਾਇਕਾ ਵੀ ਹੈ, ਜਿਸ ਕਰਕੇ ਹੁਣ ਇਸ ਸਮੇਂ ਉਹ ਆਪਣੇ ਆਉਣ ਵਾਲੇ ਗਾਣੇ ‘ਚ ਬਿੱਜ਼ੀ ਹੈ।

ਜੀ ਹਾਂ, ਸ਼ਹਿਨਾਜ਼ ਗਿੱਲ ਜਲਦੀ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੀ ਹੈ ਅਤੇ ਇਸ ਵਾਰ ਉਹ ਪੰਜਾਬੀ ਸਿੰਗਰ ਹੈਪੀ ਰਾਏਕੋਟੀ ਅਤੇ Avvy Sra ਦੇ ਨਾਲ ਕਲੈਬ੍ਰੇਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਸ਼ਹਿਨਾਜ਼ ਇਸ ਤੋਂ ਪਹਿਲਾਂ ਫੇਮਸ ਸਿੰਗਰਸ ਤੇ ਰੈਪਰਸ ਜਿਵੇਂ ਕਿ ਬਾਦਸ਼ਾਹ, ਗੁਰੂ ਰੰਧਾਵਾ, ਟੋਨੀ ਕੱਕੜ, ਐਮਸੀ ਸਕੁਏਅਰ ਤੇ ਹੋਰ ਕਈਆਂ ਨਾਲ ਕੰਮ ਕਰ ਚੁੱਕੀ ਹੈ।

ਹੁਣ, ਸ਼ਹਿਨਾਜ਼ ਨੇ ਇੰਡਸਟਰੀ ਦੇ ਸਭ ਤੋਂ ਵਧੀਆ ਯਾਨੀ ਹੈਪੀ ਰਾਏਕੋਟੀ ਅਤੇ ਅਵੀ ਨਾਲ ਹੱਖ ਮਿਲਾਇਆ ਹੈ। ਹੈਪੀ ਰਾਏਕੋਟੀ ਨੇ ਵੱਖ-ਵੱਖ ਸੁਪਰਹਿੱਟ ਟਰੈਕਾਂ ਜਿਵੇਂ ਕਿ ਲਾਦੇਨ, ਤੇਰੀ ਕਮੀ, ਤਾਰੇ ਵਰਗੇ ਕਈ ਸੁਪਰਹਿੱਟ ਗਾਣਿਆਂ ਦੇ ਬੋਲ ਲਿਖੇ ਹਨ। ਇਸ ਦੇ ਨਾਲ ਹੀ ਜੇਕਰ Avvy ਦੀ ਗੱਲ ਕਰਿਏ ਤਾਂ ਉਹ ਇੱਕ ਵਧੀਆ ਤੇ ਫੇਮਸ ਮਿਊਜ਼ਿਕ ਕੰਪੋਜ਼ਰ ਦੇ ਪੋਰਟਫੋਲਿਓ ‘ਚ ਫਿੱਟ ਬੈਠਦਾ ਹੈ।

ਸ਼ਹਿਨਾਜ਼ ਨੇ ਇਸ ਬਾਰੇ ਆਪਣੇ ਆਫੀਸ਼ਿਅਲ ਇੰਸਟਾਗ੍ਰਾਮ ਹੈਂਡਲ ‘ਤੇ ਪੋਸਟ ਸ਼ੇਅਰ ਕੀਤੀ ਤੇ ਆਪਣੀ ਸਟੋਰੀ ‘ਤੇ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਅਸੀਂ ਉਸਨੂੰ ਸਟੂਡੀਓ ਵਿੱਚ Happy Raikoti ਤੇ Avvy Sra ਨਾਲ ਵੇਖਿਆ ਜਾ ਸਕਦਾ ਹੈ। ਉਸਨੇ ਸਟੋਰੀ ਦਾ ਕੈਪਸ਼ਨ ਦਿੱਤਾ ਹੈ, “ਅੱਛਾ ਗਾਣਾ ਬਣ ਰਿਹਾ ਹੈ ਇੰਤਜ਼ਾਰ”, ਇਸ ਪੋਸਟ ਨੂੰ ਉਸ ਨੇ ਰੇਡ ਹਾਰਟ ਇਮੋਜੀ ਨਾਲ ਸ਼ੇਅਰ ਕੀਤਾ ਹੈ।

ਇਹ ਤਿੰਨੋਂ ਕਲਾਕਾਰ ਖੇਤਰ ਵਿੱਚ ਸਭ ਤੋਂ ਵਧੀਆ ਹਨ, ਇਸ ਲਈ ਫੈਨਸ ਇਸ ਕਲੈਬ੍ਰੇਸ਼ਨ ਲਈ ਕਾਫੀ ਐਕਸਾਈਟਿਡ ਹਨ। ਹੁਣ, ਅਸੀਂ ਸ਼ਹਿਨਾਜ਼ ਦੇ ਇਸ ਪ੍ਰੋਜੈਕਟ ਬਾਰੇ ਹੋਰ ਵੇਰਵਿਆਂ ਦਾ ਖੁਲਾਸਾ ਕਰਨ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Avvy SraCollaborationHappy Raikotipro punjab tvpunjabi newsPunjabi songsshehnaaz gillShehnaaz Gill Instagram
Share226Tweet142Share57

Related Posts

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

US Attack: ਅਮਰੀਕਾ ਦੇ ਇਸ ਸ਼ਹਿਰ ਫਿਰ ਹੋਇਆ ਹਮਲਾ, ਭੀੜ ‘ਚ ਸੁੱਟਿਆ ਬੰਬ ਤਾਂ ਲੋਕਾਂ ‘ਚ ਮਚੀ ਭਗਦੜ

ਜੂਨ 2, 2025

IPL 2025: 11 ਸਾਲ ਬਾਅਦ FINAL ‘ਚ ਪਹੁੰਚਿਆ ਪੰਜਾਬ, Punjab Kings ਨੇ ਰਚਿਆ ਇਤਿਹਾਸ

ਜੂਨ 2, 2025

Punjab Weather Update: ਪੰਜਾਬ ਦੇ 16 ਜ਼ਿਲਿਆਂ ‘ਚ ਅੱਜ ਪੈ ਸਕਦਾ ਹੈ ਭਾਰੀ ਮੀਂਹ, ਗਰਮੀ ਤੋਂ ਮਿਲੇਗੀ ਰਾਹਤ

ਜੂਨ 2, 2025

ਪਹਿਲਾ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ ਫਿਰ ਖੁਦ ਨੂੰ ਮਾਰੀ ਗੋਲੀ

ਜੂਨ 1, 2025

72th Miss World 2025: ਕੌਣ ਹੈ 72ਵੀਂ ‘Miss World 2025’, ਕਿੰਝ ਪੂਰਾ ਕੀਤਾ ਆਪਣਾ ਸੁਪਨਾ

ਜੂਨ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.