ਸ਼ਨੀਵਾਰ, ਨਵੰਬਰ 8, 2025 10:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Sara Ali Khan ਨੇ ਪਰਦੇ ਪਿੱਛੇ ਬੁਲਾ ਕੇ Shehnaaz Gill ਨਾਲ ਕੀਤੀ ਅਜਿਹੀ ਹਰਕਤ,, ਕਿ ਫੈਨਸ ਦੇ ਉੱਡ ਗਏ ਹੋਸ਼, ਵੇਖੋ Viral Video

Desi Vibes with Shehnaaz Gill: ਐਕਟਰਸ ਸ਼ਹਿਨਾਜ਼ ਗਿੱਲ ਦਾ ਯੂਟਿਊਬ ਸ਼ੋਅ ਦੇਸੀ ਵਾਈਵਸ ਵਿਦ ਸ਼ਹਿਨਾਜ਼ ਗਿੱਲ ਕਾਫੀ ਫੇਮਸ ਹੋ ਗਿਆ ਹੈ। ਸ਼ਹਿਨਾਜ਼ ਦੇ ਸ਼ੋਅ 'ਤੇ ਆ ਕੇ ਸਾਰਾ ਅਲੀ ਖ਼ਾਨ ਨੇ ਸ਼ਹਿਨਾਜ਼ ਨਾਲ ਪਰਦੇ ਦੇ ਪਿੱਛੇ ਦੀ ਵੀਡੀਓ ਬਣਾਈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ!

by ਮਨਵੀਰ ਰੰਧਾਵਾ
ਮਾਰਚ 19, 2023
in ਬਾਲੀਵੁੱਡ, ਮਨੋਰੰਜਨ
0

Sara Ali Khan Bold Video with Shehnaaz Gill: ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ (Sara Ali Khan) ਜਲਦੀ ਹੀ ਵਿਕਰਾਂਤ ਮੈਸੀ (Vikrant Massey) ਦੇ ਨਾਲ ਫਿਲਮ ‘ਗੈਸਲਾਈਟ’ (Chitrangada Singh) ਵਿੱਚ ਨਜ਼ਰ ਆਉਣ ਵਾਲੀ ਹੈ ਤੇ ਇਸ ‘ਚ ਉਨ੍ਹਾਂ ਦੇ ਨਾਲ ਚਿਤਰਾਂਗਦਾ ਸਿੰਘ ਵੀ ਨਜ਼ਰ ਆਉਣ ਵਾਲੀ ਹੈ।

ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਸਾਰਾ, ਐਕਟਰਸ ਤੇ ਮਾਡਲ ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੀ। ਸ਼ਹਿਨਾਜ਼ ਦੇ ਯੂਟਿਊਬ ਸ਼ੋਅ ‘ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ’ ਦੀ ਸ਼ੂਟਿੰਗ ਤੋਂ ਬਾਅਦ ਸਾਰਾ ਤੇ ਸ਼ਹਿਨਾਜ਼ ਨੇ ਇਕੱਠੇ ਇੰਨੀ ਬੋਲਡ ਰੀਲ ਸ਼ੂਟ ਕੀਤੀ ਕਿ ਲੋਕ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕੇ! ਸ਼ਹਿਨਾਜ਼ ਨੂੰ ਦੇਖ ਕੇ ਸਾਰਾ ਨੇ ਗਾਣਾ ਗੁਣਗੁਨਾਉਂਦੇ ਹੋਏ ਕਿਹਾ- ‘ਦਰਵਾਜ਼ਾ ਮੱਤ ਖੜਕਾਓ ਰਾਜਾ, ਸਿੱਧਾ ਅੰਦਰ ਆਓ ਰਾਜਾ…’

ਸ਼ਹਿਨਾਜ਼ ਨੂੰ ਦੇਖ ਕੇ ਸਾਰਾ ਨੇ ਕਿਹਾ- ‘ਕੁੰਡੀ ਮੱਤ ਖੜਪਕਾਓ…’

ਜਿਸ ਵੀਡੀਓ ‘ਚ ਅਸੀਂ ਗੱਲ ਕਰ ਰਹੇ ਹਾਂ ਸ਼ਹਿਨਾਜ਼ ਗਿੱਲ ਤੇ ਸਾਰਾ ਅਲੀ ਖਾਨ ਦੀ ਹੈ। ਇਸ ਦੌਰਾਨ ਦੋਵੇਂ ਐਕਟਰਸ ਸ਼ਹਿਨਾਜ਼ ਦੇ ਸ਼ੋਅ ਦੇ ਸੈੱਟ ‘ਤੇ ਮੌਜੂਦ ਸੀ। ਸ਼ਹਿਨਾਜ਼, ਸਾਰਾ ਨੂੰ ‘ਨੌਕ-ਨੌਕ’ ਕਰਨ ਲਈ ਕਹਿੰਦੀ ਹੈ, ਜਿਸ ‘ਤੇ ਸਾਰਾ ਗਾਉਣਾ ਸ਼ੁਰੂ ਕਰ ਦਿੰਦੀ ਹੈ- ਕੁੰਡੀ ਮੱਤ ਖੜਕਾਓ ਰਾਜਾ, ਸਿੱਧਾ ਅੰਦਰ ਆਓ ਰਾਜਾ…’ ਇਸ ਤੋਂ ਬਾਅਦ ਕੀ ਹੋਇਆ, ਤੁਸੀਂ ਵਿਸ਼ਵਾਸ ਨਹੀਂ ਕਰੋਗੇ!

ਫਿਰ ਦੋਹਾਂ ਨੇ ਪਰਦੇ ਪਿੱਛੇ ਬਣਾਈ ਅਜਿਹੀ ਵੀਡੀਓ!

ਇਸ ਗੀਤ ਨੂੰ ਸੁਣਨ ਤੋਂ ਬਾਅਦ ਸ਼ਹਿਨਾਜ਼ ਪਰਦੇ ਦੇ ਪਿੱਛੇ ਖੜ੍ਹੀ ਸਾਰਾ ਕੋਲ ਗਈ। ਸਾਰਾ ਅਤੇ ਸ਼ਹਿਨਾਜ਼ ਨੇ ਫਿਰ ਪਰਦੇ ਦੇ ਪਿੱਛੇ ਖੜ੍ਹ ਕੇ ਅਜਿਹਾ ਵੀਡੀਓ ਬਣਾਇਆ ਜਿਵੇਂ ਉਹ ਇੱਕ-ਦੂਜੇ ਨੂੰ ਕਿੱਸ ਕਰ ਰਹੇ ਹੋਣ।

 

View this post on Instagram

 

A post shared by Sara Ali Khan (@saraalikhan95)

ਕੁਝ ਹੀ ਦੇਰ ‘ਚ ਸ਼ਹਿਨਾਜ਼ ਸਕ੍ਰੀਨ ਤੋਂ ਬਾਹਰ ਭੱਜ ਗਈ ਅਤੇ ਸਾਰਾ ਅਲੀ ਖ਼ਾਨ ਵੀ ਹੱਸਦੀ ਹੋਈ ਬਾਹਰ ਆਈ। ਸ਼ਹਿਨਾਜ਼ ਨੇ ਇੱਥੋਂ ਤੱਕ ਕਿਹਾ ਹੈ ਕਿ ਪਰਦੇ ਦੇ ਪਿੱਛੇ ਜੋ ਕੁਝ ਹੋਇਆ, ਉਸ ਕਾਰਨ ਉਸ ਦੀ ਲਿਪਸਟਿਕ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodentertainment newsGaslightpro punjab tvpunjabi newssara ali khanSara Ali Khan-Shehnaaz Gill videoshehnaaz gillShehnaaz Gill InstagramShehnaaz Gill Latest VideoShehnaaz Gill PhotosShehnaaz Gill-Sara Ali Khan Kiss Video
Share362Tweet227Share91

Related Posts

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਨਵੰਬਰ 8, 2025

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, CM ਮਾਨ ਕਰਨਗੇ ਉਦਘਾਟਨ

ਨਵੰਬਰ 6, 2025

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਹੋਵੇਗੀ ਰਿਲੀਜ਼, ਪਰਿਵਾਰ ਨੇ ਸਾਂਝੀ ਕੀਤੀ ਪੋਸਟ

ਨਵੰਬਰ 3, 2025
Load More

Recent News

ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਰੋਕ

ਨਵੰਬਰ 8, 2025

ਹੁਣ 1000 ਰੁਪਏ ‘ਚ ਮਿਲੇਗਾ 2GB ਡਾਟਾ? ਦਸੰਬਰ ਤੋਂ ਮਹਿੰਗੇ ਹੋਣ ਜਾ ਰਹੇ ਮੋਬਾਈਲ ਰੀਚਾਰਜ ਪਲਾਨ

ਨਵੰਬਰ 8, 2025

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.