[caption id="attachment_116551" align="aligncenter" width="500"]<img class="wp-image-116551 size-full" src="https://propunjabtv.com/wp-content/uploads/2023/01/Shivam-Mavi-u19.jpg" alt="" width="500" height="333" /> ਟੀਮ ਇੰਡੀਆ ਨੇ ਰੋਮਾਂਚਕ ਟੀ-20 ਮੈਚ ਚ ਕੀਤੀ ਜਿੱਤ ਹਾਸਲ। ਸ਼ਿਵਮ ਮਾਵੀ ਇਸ ਜਿੱਤ ਦੇ ਬਾਦਸ਼ਾਹ ਰਹੇ। ਸ਼ਿਵਮ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਰਹਿਣ ਵਾਲਾ ਹੈ। ਇਸ ਜਿੱਤ ਨਾਲ ਟੀਮ ਇੰਡੀਆਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਨਾਲ ਅੱਗੇ ਚਲ ਰਹੀ ਹੈ।[/caption] [caption id="attachment_116554" align="aligncenter" width="600"]<img class="wp-image-116554 size-full" src="https://propunjabtv.com/wp-content/uploads/2023/01/FlKar2baEAEJzvh-1.jpg" alt="" width="600" height="400" /> ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਰੋਮਾਂਚਕ ਟੀ-20 ਮੈਚ 'ਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ। ਹਾਰਦਿਕ ਪੰਡਿਆ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ।[/caption] [caption id="attachment_116555" align="aligncenter" width="1200"]<img class="wp-image-116555 size-full" src="https://propunjabtv.com/wp-content/uploads/2023/01/shivam_mavi_ap-sixteen_nine.jpg" alt="" width="1200" height="675" /> ਜਵਾਬ 'ਚ ਸ਼੍ਰੀਲੰਕਾ ਦੀ ਟੀਮ 160 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।[/caption] [caption id="attachment_116557" align="aligncenter" width="640"]<img class="wp-image-116557 size-full" src="https://propunjabtv.com/wp-content/uploads/2023/01/Shivam-Mavi.jpg" alt="" width="640" height="400" /> ਟੀਮ ਇੰਡੀਆ 'ਚ ਆਪਣਾ ਡੈਬਿਊ ਕਰਨ ਵਾਲਾ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਕੁੱਲ ਚਾਰ ਵਿਕਟਾਂ ਲੈ ਕੇ ਇਸ ਜਿੱਤ ਦਾ ਬਾਦਸ਼ਾਹ ਰਿਹਾ। ਉਸ ਨੇ ਕੁੱਲ 4 ਓਵਰਾਂ 'ਚ 22 ਦੌੜਾਂ ਦੇ ਕੇ 4 ਵਿਕਟਾਂ ਲਈਆਂ।[/caption] [caption id="attachment_116559" align="aligncenter" width="1200"]<img class="wp-image-116559 size-full" src="https://propunjabtv.com/wp-content/uploads/2023/01/shivam-mavi1.jpg" alt="" width="1200" height="900" /> ਡੈਬਿਊ ਮੈਚ ਵਿੱਚ ਹੀਰੋ ਰਹੇ ਸ਼ਿਵਮ ਮਾਵੀ ਨੂੰ ਇਸ ਮੌਕੇ ਲਈ ਛੇ ਸਾਲਾਂ ਦਾ ਇੰਤਜ਼ਾਰ ਕਰਨਾ ਪਿਆ। ਪਰ ਸ਼ਿਵਮ ਨੇ ਆਪਣੀ ਪਾਰੀ ਨਾਲ ਸਾਬਤ ਕਰ ਦਿੱਤਾ ਕਿ ਉਹ ਇਸ ਮੌਕੇ ਦਾ ਮਜ਼ਬੂਤ ਦਾਅਵੇਦਾਰ ਹੈ।[/caption] [caption id="attachment_116560" align="aligncenter" width="1200"]<img class="wp-image-116560 size-full" src="https://propunjabtv.com/wp-content/uploads/2023/01/shivam-mavi-took-4-wicket-in-debut-match-ind-vs-sl-t20i-96728499.jpg" alt="" width="1200" height="900" /> ਉਸ ਨੇ 2018 ਵਿੱਚ ਆਈਪੀਐਲ ਅਤੇ ਪਹਿਲੇ ਦਰਜੇ ਦੇ ਮੈਚਾਂ ਦੇ ਦੌਰਾਨ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੂੰ ਇਸ ਸਾਲ ਅੰਡਰ-19 ਵਿਸ਼ਵ ਕੱਪ 'ਚ ਜਗ੍ਹਾ ਮਿਲੀ। ਫਿਰ ਪ੍ਰਿਥਵੀ ਸ਼ਾਅ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਉਸ ਫਾਈਨਲ ਮੈਚ ਵਿੱਚ ਸ਼ਿਵਮ ਮਾਵੀ ਨੇ ਇੱਕ ਵਿਕਟ ਲਈ ਸੀ।[/caption] [caption id="attachment_116562" align="aligncenter" width="2560"]<img class="wp-image-116562 size-full" src="https://propunjabtv.com/wp-content/uploads/2023/01/GettyImages-911949458-scaled.jpg" alt="" width="2560" height="1707" /> ਸ਼ਿਵਮ ਮਾਵੀ ਡੈਬਿਊ 'ਤੇ ਚਾਰ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਸਿਰਸਾ ਦੇ ਗੇਂਦਬਾਜ਼ ਬਰਿੰਦਰ ਸਰਾਂ ਨੇ 2016 'ਚ ਜ਼ਿੰਬਾਬਵੇ ਖਿਲਾਫ ਡੈਬਿਊ ਕਰਦੇ ਹੋਏ ਹਰਾਰੇ 'ਚ ਸਿਰਫ 10 ਦੌੜਾਂ 'ਤੇ ਚਾਰ ਵਿਕਟਾਂ ਲਈਆਂ।[/caption] <img class="aligncenter wp-image-116564 size-full" src="https://propunjabtv.com/wp-content/uploads/2023/01/Capture-33.jpg" alt="" width="467" height="407" /> [caption id="attachment_116566" align="aligncenter" width="640"]<img class="wp-image-116566 size-full" src="https://propunjabtv.com/wp-content/uploads/2023/01/78110245.jpg" alt="" width="640" height="400" /> ਸ਼ਿਵਮ ਮਾਵੀ ਨੋਇਡਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਮੂਲ ਰੂਪ ਤੋਂ ਮੇਰਠ ਦਾ ਰਹਿਣ ਵਾਲਾ ਹੈ। ਹਾਲਾਂਕਿ ਸ਼ਿਵਮ 22 ਸਾਲਾਂ ਤੋਂ ਨੋਇਡਾ 'ਚ ਰਹਿ ਰਿਹਾ ਹੈ। ਸ਼ਿਵਮ ਦੇ ਪਿਤਾ ਪੰਕਜ ਮਾਵੀ ਨੌਕਰੀ ਦੇ ਸਿਲਸਿਲੇ 'ਚ ਨੋਇਡਾ ਆਏ ਸੀ।[/caption] [caption id="attachment_116567" align="aligncenter" width="835"]<img class="wp-image-116567 size-full" src="https://propunjabtv.com/wp-content/uploads/2023/01/Shivam-Mavi-2.jpg" alt="" width="835" height="547" /> ਉਸ ਦੇ ਪਿਤਾ ਨੇ ਦੱਸਿਆ ਕਿ ਸ਼ਿਵਮ ਬਚਪਨ ਤੋਂ ਹੀ ਕ੍ਰਿਕਟ ਖੇਡਦਾ ਰਿਹਾ ਹੈ ਪਰ ਨੋਇਡਾ ਆ ਕੇ ਉਸ ਨੇ ਆਪਣੀ ਕਲਾ ਨੂੰ ਹੋਰ ਨਿਖਾਰਿਆ। ਉਸ ਨੇ ਆਪਣੀ ਸਕੂਲੀ ਪੜ੍ਹਾਈ ਸਿਟੀ ਪਬਲਿਕ ਸਕੂਲ, ਨੋਇਡਾ ਤੋਂ ਕੀਤੀ।[/caption] [caption id="attachment_116571" align="aligncenter" width="605"]<img class="wp-image-116571 size-full" src="https://propunjabtv.com/wp-content/uploads/2023/01/923996.webp" alt="" width="605" height="339" /> ਸ਼ਿਵਮ ਨੇ ਭਾਰਤੀ ਟੀਮ ਨਾਲ ਜੁੜਨ ਲਈ ਕਾਫੀ ਮਿਹਨਤ ਕੀਤੀ। ਪੜ੍ਹਾਈ ਅਤੇ ਖੇਡਾਂ ਨੂੰ ਇਕੱਠਿਆਂ ਸੰਭਾਲਣਾ ਉਸ ਲਈ ਵੱਡਾ ਕੰਮ ਸੀ।[/caption] [caption id="attachment_116573" align="aligncenter" width="394"]<img class="wp-image-116573 size-full" src="https://propunjabtv.com/wp-content/uploads/2023/01/Capture-34.jpg" alt="" width="394" height="349" /> ਸ਼ਿਵਮ ਦੇ ਕ੍ਰਿਕੇਟ ਪ੍ਰਤੀ ਵੱਧ ਦੇ ਲਗਾਅ ਤੋਂ ਉਸ ਦੇ ਪਿਤਾ ਨੂੰ ਗੁੱਸਾ ਆਉਣ ਲੱਗਾ। ਉਹ ਆਪਣੇ ਪੁੱਤਰ ਨੂੰ ਪੜ੍ਹ-ਲਿਖ ਕੇ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ। ਪਰ ਸ਼ਿਵਮ ਨੇ ਛੋਟੀ ਉਮਰ ਵਿੱਚ ਹੀ ਕ੍ਰਿਕਟਰ ਬਣਨ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ ਸੀ।[/caption] [caption id="attachment_116575" align="aligncenter" width="2560"]<img class="wp-image-116575 size-full" src="https://propunjabtv.com/wp-content/uploads/2023/01/867696-eqpektwwxj-1517905208-scaled.jpg" alt="" width="2560" height="1707" /> ਪੜ੍ਹਾਈ ਦੇ ਨਾਲ-ਨਾਲ ਉਹ ਆਪਣੇ ਘਰ ਦੀਆਂ ਗਲੀਆਂ ਅਤੇ ਨੇੜਲੇ ਗਰਾਊਂਡ ਵਿੱਚ ਕ੍ਰਿਕਟ ਖੇਡਦਾ ਸੀ। ਸ਼ੁਰੂਆਤ ਵਿੱਚ ਸ਼ਿਵਮ ਸਿਰਫ਼ ਸ਼ੌਕ ਵਜੋਂ ਹੀ ਕ੍ਰਿਕਟ ਖੇਡਦਾ ਸੀ ਪਰ ਉਸ ਦੇ ਕੋਚ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਦਿਆਂ ਸ਼ਿਵਮ ਦੇ ਪਿਤਾ ਨੂੰ ਕਿਹਾ ਕਿ ਤੁਹਾਡੇ ਬੱਚੇ ਵਿੱਚ ਟੈਲੇਂਟ ਹੈ। ਇਸ ਨੂੰ ਹੋਰ ਅੱਗੇ ਲਜਾਨਾ ਚਾਹੀਦਾ ਹੈ।[/caption] [caption id="attachment_116577" align="aligncenter" width="513"]<img class="wp-image-116577 size-full" src="https://propunjabtv.com/wp-content/uploads/2023/01/Capture-35.jpg" alt="" width="513" height="403" /> ਦੱਸ ਦਈਏ ਕਿ ਸ਼ਿਵਮ ਨੇ 8 ਸਾਲ ਦੀ ਉਮਰ 'ਚ ਫੂਲਚੰਦ ਸ਼ਰਮਾ ਤੋਂ ਕ੍ਰਿਕਟ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਸ਼ਿਵਮ ਮਾਵੀ ਦਿੱਲੀ ਦੀ ਅੰਡਰ-14 ਟੀਮ ਲਈ ਵੀ ਖੇਡ ਚੁੱਕਾ ਹੈ। ਦਸੰਬਰ 2017 ਵਿੱਚ, ਉਸ ਨੂੰ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[/caption] [caption id="attachment_116579" align="aligncenter" width="270"]<img class="wp-image-116579 " src="https://propunjabtv.com/wp-content/uploads/2023/01/Capture-36.jpg" alt="" width="270" height="408" /> ਇਸ ਦੇ ਨਾਲ ਹੀ, ਜਨਵਰੀ 2018 ਵਿੱਚ, ਉਸ ਨੂੰ 2018 ਆਈਪੀਐਲ ਨਿਲਾਮੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ ਸੀ। ਦਿੱਲੀ ਨੇ ਇਸ ਸੀਰੀਜ਼ 'ਚ ਜਿੱਤ ਦਰਜ ਕੀਤੀ ਸੀ। ਜਿਸ ਵਿੱਚ ਸ਼ਿਵਮ ਦਾ ਬਹੁਤ ਵੱਡਾ ਯੋਗਦਾਨ ਸੀ।[/caption] [caption id="attachment_116580" align="aligncenter" width="670"]<img class="wp-image-116580 size-full" src="https://propunjabtv.com/wp-content/uploads/2023/01/Shivam-Mavi-Jan-a.webp" alt="" width="670" height="1173" /> ਇਸ ਤੋਂ ਬਾਅਦ ਉਸ ਨੂੰ ਯੂਪੀ ਦੀ ਅੰਡਰ-16 ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ। ਜਿੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਅੰਡਰ-19 ਟੀਮ ਵਿੱਚ ਸ਼ਾਮਲ ਕੀਤਾ ਗਿਆ। ਸ਼ਿਵਮ ਨੇ ਆਪਣੀ ਤੇਜ਼ ਅਤੇ ਮਾਰੂ ਗੇਂਦਬਾਜ਼ੀ ਨਾਲ ਸਿਲੈਕਟਰਜ ਦਾ ਧਿਆਨ ਆਪਣੇ ਵੱਲ ਖਿੱਚਿਆ।[/caption] [caption id="attachment_116582" align="aligncenter" width="600"]<img class="wp-image-116582 size-full" src="https://propunjabtv.com/wp-content/uploads/2023/01/Shivam-Mavi-bio.jpg" alt="" width="600" height="440" /> ਮਾਵੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਅੰਡਰ-19 ਲਈ ਹੁਣ ਤੱਕ ਸਿਰਫ ਅੱਠ ਇੱਕ ਰੋਜ਼ਾ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ ਉਸ ਨੇ 15.21 ਦੀ ਔਸਤ ਨਾਲ ਗੇਂਦਬਾਜ਼ੀ ਕੀਤੀ ਅਤੇ ਕੁੱਲ 14 ਖਿਡਾਰੀਆਂ ਨੂੰ ਆਊਟ ਕੀਤਾ।[/caption] [caption id="attachment_116584" align="aligncenter" width="478"]<img class="wp-image-116584 size-full" src="https://propunjabtv.com/wp-content/uploads/2023/01/Capture-37.jpg" alt="" width="478" height="457" /> ਇਸ ਵਿਸ਼ਵ ਕੱਪ 'ਚ ਉਸ ਨੇ ਆਪਣੀ ਤੇਜ਼ ਗੇਂਦ ਨਾਲ ਕਈ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਲਗਾਤਾਰ 140 ਤੋਂ ਜ਼ਿਆਦਾ ਦੀ ਰਫਤਾਰ ਨਾਲ ਗੇਂਦ ਸੁੱਟ ਕੇ ਸ਼ਿਵਮ ਨੇ ਦਿੱਗਜ ਕ੍ਰਿਕਟਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ।[/caption]