ਬੁੱਧਵਾਰ, ਦਸੰਬਰ 10, 2025 10:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Sara Ali Khan ਨੂੰ ਡੇਟ ਕਰਨ ਦੀਆਂ ਖ਼ਬਰਾਂ ਬਾਰੇ Shubman Gill ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਬਾਲੀਵੁੱਡ ਦੇ ਦੋ ਸਟਾਰਸ ਨੂੰ ਡੇਟ ਕਰ ਚੁੱਕੀ ਸਾਰਾ ਅਲੀ ਖ਼ਾਨ ਬਾਰੇ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ਼ੁਭਮਨ ਗਿੱਲ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਦੋਵਾਂ ਦੇ ਇੱਕਠਿਆਂ ਦੇ ਵੀਡੀਓ ਵੀ ਵਾਇਰਲ ਹੋ ਚੁੱਕੇ ਹਨ।

by propunjabtv
ਨਵੰਬਰ 15, 2022
in ਕ੍ਰਿਕਟ, ਮਨੋਰੰਜਨ
0

Shubman Gill-Sara Ali Khan: ਸਾਰਾ ਅਲੀ ਖ਼ਾਨ ਤੇ ਸ਼ੁਬਮਨ ਗਿੱਲ ਦੀ ਡੇਟਿੰਗ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਆਉਂਦੀਆਂ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਸ਼ੁਭਮਨ ਅਤੇ ਸਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿਸ ‘ਚ ਦੋਵੇਂ ਡਿਨਰ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਖ਼ਬਰਾਂ ਤੇਜ਼ ਹੋ ਗਈਆਂ। ਇਸ ਦੌਰਾਨ ਕ੍ਰਿਕਟਰ ਨੇ ਅਜਿਹੀ ਗੱਲ ਕਹੀ ਜਿਸ ਦੀ ਚਰਚਾ ਤੇਜ਼ ਹੋ ਗਈ ਹੈ।

ਸਾਰਾ ਅਲੀ ਖ਼ਾਨ ਨੂੰ ਡੇਟ ਕਰ ਰਹੇ ਹਨ ਸ਼ੁਭਮਨ ਗਿੱਲ?

ਫਿਲਮਾਂ ਤੋਂ ਇਲਾਵਾ ਸਾਰਾ ਅਲੀ ਖ਼ਾਨ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਫੈਨਸ ਸਾਰਾ ਅਤੇ ਸ਼ੁਭਮਨ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ। ਹਾਲ ਹੀ ‘ਚ ਇਹ ਕ੍ਰਿਕਟਰ ਪੰਜਾਬੀ ਚੈਟ ਸ਼ੋਅ ‘ਦਿਲ ਦੀਆਂ ਗੱਲਾਂ’ ‘ਚ ਵੀ ਪਹੁੰਚਿਆਂ ਸੀ। ਸ਼ੋਅ ਦੀ ਹੋਸਟ ਸੋਨਮ ਬਾਜਵਾ ਨੇ ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਕਿ ਬਾਲੀਵੁੱਡ ਦੀ ਸਭ ਤੋਂ ਫਿੱਟ ਮਹਿਲਾ ਐਕਟਰਸ ਕੌਣ ਹੈ। ਇਸ ‘ਤੇ ਉਸ ਨੇ ਵੱਡੀ ਖੁਸ਼ੀ ਨਾਲ ਕਿਹਾ- ਸਾਰਾ।

ਸ਼ੁਭਮਨ ਗਿੱਲ ਨੇ ਕਹੀ ਇਹ ਗੱਲ

ਸ਼ੁਭਮਨ ਗਿੱਲ ਨੂੰ ਅਗਲਾ ਸਵਾਲ ਪੁੱਛਿਆ ਗਿਆ- ਕੀ ਉਹ ਸਾਰਾ ਨੂੰ ਡੇਟ ਕਰ ਰਹੇ ਹਨ, ਜਿਸ ਬਾਰੇ ਉਨ੍ਹਾਂ ਕਿਹਾ, ਹੋ ਸਕਦਾ ਹੈ। ਜਿਸ ਤੋਂ ਬਾਅਦ ਸੋਨਮ ਨੇ ਉਨ੍ਹਾਂ ਨੂੰ ਕਿਹਾ, ਸਾਰਾ ਦਾ ਪੂਰਾ ਸੱਚ ਬੋਲੋ। ਇਸ ‘ਤੇ ਕ੍ਰਿਕੇਟਰ ਨੇ ਸ਼ਰਮਾਉਂਦਿਆਂ ਕਿਹਾ, ਸਾਰਾ ਦਾ ਸਾਰਾ ਸੱਚ ਦੱਸ ਦਿੱਤਾ। ਸ਼ਾਇਦ ਹਾਂ, ਸ਼ਾਇਦ ਨਹੀਂ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਸ਼ੁਭਮਨ ਦੇ ਜਨਮਦਿਨ ‘ਤੇ ਉਨ੍ਹਾਂ ਦੀ ਦੋਸਤ ਖੁਸ਼ਪ੍ਰੀਤ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, ਮੈਂ ਉਮੀਦ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਹੋਰ ਕਾਮਯਾਬੀ ਦੇਵੇ। ਗੂਗਲ ਦਾ ਗਿਆਨ ਅਤੇ ਬਹੁਤ ‘ਸਾਰਾ’ ਪਿਆਰ। ਜਿਸ ਤੋਂ ਬਾਅਦ ਫੈਨਸ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਦੋਵੇਂ ਜ਼ਰੂਰ ਡੇਟ ਕਰ ਰਹੇ ਹਨ।

ਅਗਸਤ ‘ਚ ਫੈਲੀ ਸੀ ਇਸ ਦੀ ਅਫ਼ਵਾਹ

ਸਾਰਾ ਅਲੀ ਖ਼ਾਨ ਤੇ ਸ਼ੁਭਮਨ ਗਿੱਲ ਦੇ ਅਫੇਅਰ ਦੀਆਂ ਖ਼ਬਰਾਂ ਮੀਡੀਆ ‘ਚ ਉਦੋਂ ਆਈਆਂ ਜਦੋਂ ਅਗਸਤ ‘ਚ ਇੱਕ ਰੈਸਟੋਰੈਂਟ ‘ਚ ਡਿਨਰ ‘ਤੇ ਇਕੱਠੇ ਦੇਖਿਆ ਗਿਆ ਸੀ। ਉਨ੍ਹਾਂ ਦੀ ਇੱਕ ਛੋਟੀ ਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਨੂੰ ਇੱਕ ਔਰਤ ਨੇ ਬਣਾਇਆ ਸੀ ਤੇ ਦਾਅਵਾ ਕੀਤਾ ਸੀ ਕਿ ਸਾਰਾ ਅਤੇ ਸ਼ੁਭਮਨ ਮੁੰਬਈ ਦੇ ਬੈਸਟੀਅਨ ਰੈਸਟੋਰੈਂਟ ਵਿਚ ਡਿਨਰ ਕਰ ਰਹੇ ਸੀ। ਬਾਅਦ ‘ਚ ਦੋਹਾਂ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ, ਜਿਸ ‘ਚ ਉਹ ਫਲਾਈਟ ‘ਚ ਇਕੱਠੇ ਨਜ਼ਰ ਆਏ।

ਸ਼ੁਭਮਨ ਗਿੱਲ ਸਾਰਾ ਤੋਂ 5 ਸਾਲ ਛੋਟੇ

ਸ਼ੁਭਮਨ ਗਿੱਲ 22 ਸਾਲਾਂ ਦਾ ਹੈ ਅਤੇ ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ। ਉਹ ਪੰਜਾਬ ਲਈ ਖੇਡਦਾ ਹੈ। ਸ਼ੁਭਮਨ ਨੇ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਐਂਟਰੀ ਕੀਤੀ ਤੇ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਰਿਹਾ। ਸ਼ੁਭਮਨ ਉਮਰ ‘ਚ ਸਾਰਾ ਅਲੀ ਖ਼ਾਨ ਤੋਂ ਲਗਪਗ 5 ਸਾਲ ਛੋਟੇ ਹਨ। ਸਾਰਾ ਨੇ ਅਗਸਤ ‘ਚ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodDil Diyan Gallanpro punjab tvPunjabi chat showpunjabi newssara ali khanshubman gillSonam Bajwa
Share218Tweet136Share55

Related Posts

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੇ ਲਿਆ ਜਨਮ

ਦਸੰਬਰ 3, 2025

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025
Load More

Recent News

ਮਾਨ ਸਰਕਾਰ ਦਾ ਪ੍ਰੋਜੈਕਟ ਹਿਫਾਜ਼ਤ : ਘਰੇਲੂ ਹਿੰਸਾ ਅਤੇ ਪਰੇਸ਼ਾਨੀ ਵਿਰੁੱਧ ਸਭ ਤੋਂ ਵੱਡਾ ਉਪਰਾਲਾ, ਪੰਜਾਬ ਦੀ ਹਰ ਧੀ ਨੂੰ ਮਿਲੇਗੀ 24 ਘੰਟੇ ਸੁਰੱਖਿਆ

ਦਸੰਬਰ 10, 2025

ਐਂਟੀ ਕਰਪਸ਼ਨ ਡੇਅ ‘ਤੇ ਵਿਸ਼ੇਸ਼: 10 ਵੱਡੇ ਫੈਸਲੇ ਜੋ ਦਰਸਾਉਂਦੇ ਹਨ ਕਿ ਮਾਨ ਸਰਕਾਰ ਪੰਜਾਬ ਦੀ ਸਭ ਤੋਂ ਇਮਾਨਦਾਰ ਸਰਕਾਰ ਕਿਉਂ ਹੈ ?

ਦਸੰਬਰ 10, 2025

ਕੀ ਤੁਸੀਂ ਆਪਣੇ ਪੀਐਫ ਦੇ ਪੈਸੇ ਮਿਡ ਟਰਮ ਵਿੱਚ ਕਢਵਾਏ ਹਨ? ਹੁਣ ਇਸ ਤਰ੍ਹਾਂ ਹੋਵੇਗਾ ਤੁਹਾਨੂੰ ਮਿਲਣ ਵਾਲੇ ਵਿਆਜ ਦਾ ਕੁਲੈਕਸ਼ਨ

ਦਸੰਬਰ 10, 2025

ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਕਾਰ ਨਾਲ ਟਕਰਾਇਆ ਜਹਾਜ਼ , ਹਾਦਸੇ ਦੀ ਵੀਡੀਓ ਸਾਹਮਣੇ ਆਈ

ਦਸੰਬਰ 10, 2025

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ,ਨਵੇਂ ਸੀਆਈਸੀ, ਹੋਰਾਂ ਦੀ ਚੋਣ ਕਰਨਗੇ ਅਮਿਤ ਸ਼ਾਹ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਅਸਹਿਮਤੀ’ ਨੋਟ ਕੀਤਾ ਪੇਸ਼

ਦਸੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.