ਬੁੱਧਵਾਰ, ਦਸੰਬਰ 3, 2025 12:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Sidhu Moosewala ਤੇ Divine ਦਾ ਗਾਣਾ ‘Chorni’ ਇਸ ਸਮੇਂ ਹੋ ਰਿਹਾ ਰਿਲੀਜ਼, ਡਿਵਾਈਨ ਨੇ ਵੀਡੀਓ ਬਾਰੇ ਦਿੱਤੀ ਜਾਣਕਾਰੀ

Chorni Song Release: ਸਿੱਧੂ ਦੇ ਫੈਨਸ ਨੂੰ ਦੱਸ ਦਈਏ ਕਿ ਇਸ ਬਾਰੇ Divine ਨੇ ਇੰਸਟਾ 'ਤੇ ਸਟੋਰੀ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ।

by ਮਨਵੀਰ ਰੰਧਾਵਾ
ਜੁਲਾਈ 7, 2023
in ਪਾਲੀਵੁੱਡ, ਮਨੋਰੰਜਨ
0

Sidhu Moose Wala and Divine Collaborative Song titled ‘Chorni’: ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਅਜਿਹੇ ‘ਚ ਅਜੇ ਵੀ ਫੈਨਸ ਆਪਣੇ ਫੇਵਰੇਟ ਸਿੰਗਰ ਨੂੰ ਇਨਸਾਫ ਮਿਲਣ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਤਾਂ ਇਸ ਦੁਨੀਆਂ ‘ਚ ਨਹੀਂ ਰਿਹਾ ਪਰ ਉਸ ਦੇ ਗਾਣੇ ਅਤੇ ਉਸ ਦੀ ਆਵਾਜ਼ ਅੱਜ ਵੀ ਫੈਨਸ ਦੇ ਦਿਲਾਂ ‘ਚ ਵੱਸਦੀ ਹੈ ਅਤੇ ਵਸਦੀ ਰਹੇਗੀ।

ਇਸ ਦੇ ਨਾਲ ਹੀ ਸਿੱਧੂ ਦੀ ਮੌਤ ਮਗਰੋਂ ਵੀ ਉਸ ਦੇ ਤਿੰਨ ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ 07 ਜੁਲਾਈ ਨੂੰ ਉਸ ਦਾ Divine ਨਾਲ ‘Chorni’ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਬਾਰੇ ਕੁਝ ਦਿਨ ਪਹਿਲਾਂ ਹੀ ਰੈਪਰ ਡਿਵਾਈਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਦੱਸਿਆ ਸੀ।

 

View this post on Instagram

 

A post shared by DIVINE (@vivianakadivine)

ਹੁਣ ‘Chorni’ ਬਾਰੇ ਗੱਲ ਕਰੀਏ ਤਾਂ ਇਹ ਗਾਣਾ 07 ਜੁਲਾਈ ਨੂੰ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਵੇਗਾ। ਨਾਲ ਹੀ ਸਿੱਧੂ ਦੇ ਫੈਨਸ ਨੂੰ ਦੱਸ ਦਈਏ ਕਿ ਇਸ ਬਾਰੇ Divine ਨੇ ਇੰਸਟਾ ‘ਤੇ ਸਟੋਰੀ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਜਿਸ ‘ਚ ਉਸ ਨੇ ਲਿਖਿਆ ਹੈ 07 ਜੁਲਾਈ ਸ਼ਾਮ 5 ਵਜੇ ‘ਚੋਰਨੀ’ ਗਾਣੇ ਦੀ ਆਡੀਓ ਰਿਲੀਜ਼ ਕੀਤੀ ਜਾਵੇਗੀ। ਨਾਲ ਹੀ ਵੱਡੀ ਅੱਪਡੇਟ ਇਹ ਹੈ ਕਿ ਇਸ ਦੀ ਵੀਡੀਓ ਵੀ ਰਿਲੀਜ਼ ਕੀਤੀ ਜਾਵੇਗੀ ਜੋ ਅਗਲੇ ਦਿਨ ਯਾਨੀ 08 ਜੁਲਾਈ ਨੂੰ ਰਿਲੀਜ਼ ਹੋਵੇਗੀ।

ਵੇਖੋ Divine ਦੀ ਇੰਸਟਾ ਸਟੋਰੀ ਦੀ ਝਲਕ:

Tags: balkaur singhcharan kaurChorni Song ReleaseDivineentertainment newspro punjab tvpunjabi newsPunjabi Songsidhu moose walaSidhu Moosewala and DivineSong Chorni
Share276Tweet173Share69

Related Posts

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025

ਐਮੀ ਐਵਾਰਡਜ਼ ਦੇ ਰੈੱਡ ਕਾਰਪੇਟ ‘ਤੇ ਚਮਕਦਾਰ ਕੋਟ ਵਿੱਚ ਨਜ਼ਰ ਆਏ ਦਿਲਜੀਤ ਦੋਸਾਂਝ

ਨਵੰਬਰ 25, 2025

ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਦਿਓਲ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਨਵੰਬਰ 24, 2025

ਮਿਸ ਯੂਨੀਵਰਸ 2025 ਦੀ ਜੇਤੂ: ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਤਾਜ ਪਹਿਨਾਇਆ ਗਿਆ; ਜਾਣੋ ਭਾਰਤ ਦੀ ਮਨਿਕਾ ਵਿਸ਼ਵਕਰਮਾ ਦਾ ਕੀ ਰਿਹਾ ਸਥਾਨ

ਨਵੰਬਰ 21, 2025

ਅਦਾਕਾਰ ਰਾਜਕੁਮਾਰ ਰਾਓ ਅਤੇ ਪਾਤਰਾਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ, ਬੱਚੀ ਨੇ ਲਿਆ ਜਨਮ

ਨਵੰਬਰ 15, 2025
Load More

Recent News

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਾਪਾਨ ਦੌਰਾ: ਨਿਵੇਸ਼ ਆਕਰਸ਼ਿਤ ਕਰਨ ਲਈ ਵਿਲੱਖਣ ਰਣਨੀਤੀ, 25 ਵੱਡੀਆਂ ਕੰਪਨੀਆਂ ਨਾਲ ਕਰਨਗੇ ਮੁਲਾਕਾਤ

ਦਸੰਬਰ 2, 2025

ਜਲੰਧਰ ਸੈਂਟਰਲ: ਨਿਤਿਨ ਕੋਹਲੀ ਨੇ ਛੇ ਮਹੀਨਿਆਂ ਵਿੱਚ ₹40 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨਾਲ ਹਲਕੇ ਨੂੰ ਬਦਲ ਦਿੱਤਾ

ਦਸੰਬਰ 2, 2025

ਗਰਭ ਅਵਸਥਾ ਦੌਰਾਨ ਕਿਉਂ ਰਹਿੰਦਾ ਹੈ ਥਾਇਰਾਇਡ ਦਾ ਖ਼ਤਰਾ ? ਕਿਵੇਂ ਕਰੀਏ ਬਚਾਅ

ਦਸੰਬਰ 2, 2025

ਪੰਜਾਬ ‘ਚ IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 2, 2025

ਗੁੜ੍ਹ ਦੀ ਵੀ ਹੁੰਦੀ ਹੈ Expiry ਡੇਟ, ਇਸਦੇ ਖ਼ਰਾਬ ਹੋਣ ਦੇ ਇਹ ਹਨ ਸੰਕੇਤ

ਦਸੰਬਰ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.