[caption id="attachment_117729" align="alignnone" width="752"]<img class="size-full wp-image-117729" src="https://propunjabtv.com/wp-content/uploads/2023/01/Sidhu-Moose-Wala.jpg" alt="" width="752" height="752" /> ਸਿੱਧੂ ਮੂਸੇਵਾਲਾ (Sidhu Moose Wala) ਬੇਸ਼ੱਕ ਇਸ ਸੰਸਾਰ ‘ਤੇ ਮੌਜੂਦ ਨਹੀਂ ਹਨ। ਪਰ ਉਨ੍ਹਾਂ ਦੇ ਗੀਤ ਦੁਨੀਆ ਭਰ ‘ਚ ਛਾਏ ਹੋਏ ਹਨ।[/caption] [caption id="attachment_117730" align="alignnone" width="1280"]<img class="size-full wp-image-117730" src="https://propunjabtv.com/wp-content/uploads/2023/01/The-Last-Ride.jpg" alt="" width="1280" height="720" /> ਸਿੱਧੂ ਮੂਸੇਵਾਲਾ ਦਾ ਗੀਤ (The Last Ride) ਤੇ ਸ਼ੁਭ (Shubh) ਦਾ (Baller) ਐਪਲ ਮਿਊੁਜ਼ਿਕ -2022 ਦੀ ਟੌਪ ਸ100 ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਗੀਤਾਂ ਨੂੰ ਯੂਜ਼ਰਸ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।[/caption] [caption id="attachment_117731" align="aligncenter" width="602"]<img class="size-full wp-image-117731" src="https://propunjabtv.com/wp-content/uploads/2023/01/Moose_Wala.webp" alt="" width="602" height="339" /> ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਤਾਂ ਦੁਨੀਆ ਭਰ ‘ਚ ਧਮਾਲ ਮਚਾਈ ਹੋਈ ਹੈ। ਉੱਥੇ ਹੀ ਸ਼ੁਭ ਵੀ ਆਪਣੇ ਗੀਤਾਂ ਦੇ ਨਾਲ ਫ਼ੈਨਜ ਦਾ ਦਿਲ ਜਿੱਤਣ ‘ਚ ਕਾਮਯਾਬ ਹੋਇਆ।[/caption] [caption id="attachment_117732" align="alignnone" width="1280"]<img class="size-full wp-image-117732" src="https://propunjabtv.com/wp-content/uploads/2023/01/shubh.jpg" alt="" width="1280" height="720" /> ਉਸ ਦੇ ਅਨੇਕਾਂ ਹੀ ਗੀਤ ਰਿਲੀਜ਼ ਹੋਏ ਹਨ। ਪਰ ਉਸ ਦਾ ਗੀਤ ‘ਬਾਲਰ’ ਗੀਤ ਐਪਲ ਮਿਊਜ਼ਿਕ -2022 ਦੀ ਟੌਪ 100 ਦੀ ਸੂਚੀ ‘ਚ ਸ਼ਾਮਿਲ ਹੋਇਆ ਹੈ ।[/caption] [caption id="attachment_117733" align="alignnone" width="700"]<img class="size-full wp-image-117733" src="https://propunjabtv.com/wp-content/uploads/2023/01/sidhu-moosewala-new.webp" alt="" width="700" height="400" /> ਸਿੱਧੂ ਮੂਸੇਵਾਲਾ ਦਾ ਬੀਤੇ ਸਾਲ 29ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਆਪਣੇ ਗੀਤਾਂ ‘ਚ ਜ਼ਿੰਦਗੀ ਦੀ ਸਚਾਈ ਬਿਆਨ ਕਰਦਾ ਸੀ ਤੇ ਉਹ ਆਪਣੇ ਗੀਤ ਖੁਦ ਹੀ ਲਿਖਦਾ ਸੀ। ਉਸ ਨੇ ਆਪਣੇ ਗੀਤਾਂ ਦੇ ਨਾਲ ਦੁਨੀਆ ਭਰ ‘ਚ ਵੱਖਰੀ ਪਛਾਣ ਬਣਾਈ।[/caption] [caption id="attachment_117734" align="alignnone" width="1200"]<img class="size-full wp-image-117734" src="https://propunjabtv.com/wp-content/uploads/2023/01/sidhu.jpg" alt="" width="1200" height="675" /> ਦ ਲਾਸਟ ਰਾਈਡ ਸਿੱਧੂ ਮੂਸੇਵਾਲਾ ਦਾ ਅਜਿਹਾ ਗੀਤ, ਜੋ ਉਸ ਦੀ ਜਿਉਂਦੇ ਜੀ ਕੱਢਿਆ ਗਿਆ ਆਖਿਰੀ ਗੀਤ। ਇਸ ਗੀਤ ‘ਚ ਉਸ ਨੇ ਆਪਣੀ ਜ਼ਿੰਦਗੀ ਦਾ ਸੱਚ ਬਿਆਨ ਕੀਤਾ ਤੇ ਇਸ ਦਾ ਵੀਡੀਓ ਉਸ ਦੀ ਮੌਤ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਸੀ।[/caption]