ਸ਼ਨੀਵਾਰ, ਅਕਤੂਬਰ 11, 2025 04:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

Sidhu Moosewala New Song: ਸਿੱਧੂ ਮੂਸੇਵਾਲਾ ਦੇ ਨਵੇਂ ‘ਵਾਰ’ ਗੀਤ ਨੇ ਤੋੜਿਆ SYL ਦਾ ਰਿਕਾਰਡ, ਪੜ੍ਹੋ ਗੀਤ ਦੇ ਜੋਸ਼ ਭਰ ਦੇਣ ਵਾਲੇ ਬੋਲ਼

ਸਿੱਧੂ ਦੇ ਇਸ ਗੀਤ ਨੂੰ ਯੂ-ਟਿਊਬ 'ਤੇ ਕੁਝ ਹੀ ਮਿੰਟਾਂ 'ਚ ਲੱਖਾਂ ਕੁਮੈਟਾਂ ਤੇ ਲਾਈਕਸ ਮਿਲ ਚੁੱਕੇ ਹਨ।ਦੱਸ ਦੇਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇਹ ਦੂਜਾ ਗੀਤ ਹੈ ਜਿਸਦੀ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਬੇਸਬਰੀ ਨਾਲ ਉਡੀਕ ਕਰ ਰਹੇ ਸਨ।

by Gurjeet Kaur
ਨਵੰਬਰ 8, 2022
in Featured News, ਪੰਜਾਬ, ਮਨੋਰੰਜਨ
0
ਸਿੱਧੂ ਮੂਸੇਵਾਲਾ ਦੇ ਨਵੇਂ 'ਵਾਰ' ਗੀਤ ਨੇ ਤੋੜਿਆ SYL ਦਾ ਰਿਕਾਰਡ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਦੂਜਾ ਗੀਤ ‘ਵਾਰ’ ਰਿਲੀਜ਼ ਹੋ ਚੁੱਕਾ ਹੈ।ਸਿੱਧੂ ਦੇ ਇਸ ਗੀਤ ਨੂੰ ਯੂ-ਟਿਊਬ ‘ਤੇ ਕੁਝ ਹੀ ਮਿੰਟਾਂ ‘ਚ ਲੱਖਾਂ ਕੁਮੈਟਾਂ ਤੇ ਲਾਈਕਸ ਮਿਲ ਚੁੱਕੇ ਹਨ।ਦੱਸ ਦੇਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇਹ ਦੂਜਾ ਗੀਤ ਹੈ ਜਿਸਦੀ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਬੇਸਬਰੀ ਨਾਲ ਉਡੀਕ ਕਰ ਰਹੇ ਸਨ। iਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨਾਂ੍ਹ ਦਾ ਪਹਿਲਾ ਗੀਤ ਐਸਵਾਈਐੱਲ ਆਇਆ ਸੀ।ਜਿਸ ਨੂੰ ਵੀ ਸਿੱਧੂ ਦੇ ਚਾਹੁਣ ਵਾਲਿਆਂ ਵਲੋਂ ਬਹੁਤ ਪਿਆਰ ਦਿੱਤਾ ਗਿਆ ਸੀ।ਪਰ ਬਾਅਦ ਸਿੱਧੂ ਦਾ ਉਹ ਗੀਤ ਕੁਝ ਕਾਰਨਾਂ ਕਰਕੇ ਯੂ ਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ।

ਨਲੂਆ ਸ਼ੇਰ ਪੁੱਤਰ ਦਸਮੇਸ਼ ਦਾ
ਸੂਰਾ ਸਿੱਖ ਪੰਥ ਦੀ ਸ਼ਾਨ

ਛੋਟਾ ਵੀਰ ਸ਼ੇਰ ਪੰਜਾਬ ਦਾ
ਨਿਧੜਕ ਜਰਨੈਲ ਮਹਾਨ

ਜੁੱਸਾ 7 ਫੁੱਟ ਚੋਬਰ ਦਰਸ਼ਨੀ
ਮੋਢੀ ਸਿੱਖ ਫੌਜਾਂ ਦੀ ਸ਼ਾਨ…

ਜਿਸ ਤੋਂ ਥਰ-ਥਰ ਕੰਬਦੇ
ਵੱਡੇ ਸੂਰੇ ਖੱਬੀ-ਖਾਨ

ਉਹਦੇ ਹੱਥ ਵਿਚ ਖੰਡਾ ਦੇਖਕੇ
ਪਾ ਸੁਥਣਾਂ ਖੜ੍ਹੇ ਪਠਾਣ

ਉਹ ਰੂਪ ਹੈ ਦੂਜਾ ਕਾਲ ਦਾ
ਜਦੋਂ ਵਰ੍ਹਦਾ ਵਿਚ ਮੈਦਾਨ…

ਉਹਦੇ ਬਰਛੇ ਮੂਹਰੇ ਡਿੱਗਦੇ
ਕੀ ਮੁਹੰਮਦਾ ਤੇ ਕੀ ਖਾਨ

ਵੈਰੀ ਪੁੱਟ ਪੁੱਟ ਪਿੱਛੇ ਸੁੱਟਦਾ
ਜਦੋਂ ਮਾਰਦਾ ਇੱਕ ਨਿਸ਼ਾਨ

ਜਿਉਂ ਫਸਲ ਵੱਢੇ ਕਿਰਸਾਨ ਵਈ
ਉਹ ਵੱਢਦਾ ਇੰਝ ਅਫਗਾਨ…

ਇਹ ਵੀ ਪੜ੍ਹੋ : Sidhu Moosewala New Song: ਸਿੱਧੂ ਮੂਸੇਵਾਲਾ ਦਾ ਗਾਣਾ ‘Vaar’ ਰਿਲੀਜ਼, 18 ਮਿੰਟ ‘ਚ ਇੱਕ ਮਿਲੀਅਨ ਲੋਕਾਂ ਨੇ ਵੇਖਿਆ

 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Share271Tweet170Share68

Related Posts

ADG ਵਾਈ ਪੂਰਨ ਕੁਮਾਰ ਖੁ/ਦ/ਕੁ/ਸ਼ੀ ਮਾਮਲੇ ‘ਚ ਐਕਸ਼ਨ, ਰੋਹਤਕ ਦੇ SP ਨਰਿੰਦਰ ਬਿਜਾਰਨੀਆ ਦਾ ਤਬਾਦਲਾ

ਅਕਤੂਬਰ 11, 2025

WhatsApp ‘ਚ ਆ ਰਿਹਾ ਇਹ ਨਵਾਂ ਫੀਚਰ, ਨੰਬਰ ਸ਼ੇਅਰ ਕੀਤੇ ਬਿਨਾਂ ਕਿਸੇ ਨਾਲ ਵੀ ਕਰ ਸਕਦੇ ਹੋ ਚੈਟ

ਅਕਤੂਬਰ 11, 2025

ਗਾਇਕ ਰਾਜਵੀਰ ਜਵੰਦਾ ਦੇ ਸੰਸਕਾਰ ‘ਚ ਲੱਖਾਂ ਦੀ ਲੁੱਟ, ਰੌਂਦਿਆਂ ਦੀਆਂ ਜੇਬਾਂ ‘ਚੋਂ ਕੱਢ ਲਏ 150 ਤੋਂ ਵੱਧ ਲੋਕਾਂ ਦੇ ਫ਼ੋਨ

ਅਕਤੂਬਰ 11, 2025

ਅਨਿਲ ਅੰਬਾਨੀ ਗਰੁੱਪ ਦੇ CFO ਗ੍ਰਿਫ਼ਤਾਰ, ਫਰਜ਼ੀ ਬੈਂਕ ਗਰੰਟੀ ਮਾਮਲੇ ‘ਚ ED ਨੇ ਕੀਤੀ ਕਾਰਵਾਈ

ਅਕਤੂਬਰ 11, 2025

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025
Load More

Recent News

ADG ਵਾਈ ਪੂਰਨ ਕੁਮਾਰ ਖੁ/ਦ/ਕੁ/ਸ਼ੀ ਮਾਮਲੇ ‘ਚ ਐਕਸ਼ਨ, ਰੋਹਤਕ ਦੇ SP ਨਰਿੰਦਰ ਬਿਜਾਰਨੀਆ ਦਾ ਤਬਾਦਲਾ

ਅਕਤੂਬਰ 11, 2025

WhatsApp ‘ਚ ਆ ਰਿਹਾ ਇਹ ਨਵਾਂ ਫੀਚਰ, ਨੰਬਰ ਸ਼ੇਅਰ ਕੀਤੇ ਬਿਨਾਂ ਕਿਸੇ ਨਾਲ ਵੀ ਕਰ ਸਕਦੇ ਹੋ ਚੈਟ

ਅਕਤੂਬਰ 11, 2025

ਗਾਇਕ ਰਾਜਵੀਰ ਜਵੰਦਾ ਦੇ ਸੰਸਕਾਰ ‘ਚ ਲੱਖਾਂ ਦੀ ਲੁੱਟ, ਰੌਂਦਿਆਂ ਦੀਆਂ ਜੇਬਾਂ ‘ਚੋਂ ਕੱਢ ਲਏ 150 ਤੋਂ ਵੱਧ ਲੋਕਾਂ ਦੇ ਫ਼ੋਨ

ਅਕਤੂਬਰ 11, 2025

ਅਨਿਲ ਅੰਬਾਨੀ ਗਰੁੱਪ ਦੇ CFO ਗ੍ਰਿਫ਼ਤਾਰ, ਫਰਜ਼ੀ ਬੈਂਕ ਗਰੰਟੀ ਮਾਮਲੇ ‘ਚ ED ਨੇ ਕੀਤੀ ਕਾਰਵਾਈ

ਅਕਤੂਬਰ 11, 2025

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.