ਸ਼ਨੀਵਾਰ, ਅਗਸਤ 30, 2025 08:42 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸਿੱਧੂ ਦੇ ਮਾਪਿਆਂ ਨੇ ਹਵੇਲੀ ਆਏ ਪ੍ਰਸ਼ੰਸਕ ਨੂੰ ਗਿਫਟ ਕੀਤੇ ਸਿੱਧੂ ਦੇ ਕੱਪੜੇ

ਜਿੱਥੇ ਸਿੱਧੂ ਦੇ ਹਜ਼ਾਰਾਂ ਪ੍ਰਸ਼ੰਸਕ ਸਿੱਧੂ ਦੀ ਹਵੇਲੀ ਤੇ ਆਉਂਦੇ ਨੇ ਉਥੇ ਹੀ ਪਿਛਲੇ ਦਿਨਾਂ ਤੋਂ ਇਕ ਫ਼ੈਨ ਜਿਸ ਨੇ ਆਪਣੀ ਪਿਠ ਉਪਰ ਸਿੱਧੂ ਮੁਸੇ ਵਾਲਾ ਦਾ ਟੈਟੂ ਬਣਵਾਇਆ ਹੈ ਉਹ ਅੱਜ ਹਵੇਲੀ ਆਇਆ, ਜਿਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਭਾਵੁਕ ਹੋ ਗਏ ਅਤੇ

by Bharat Thapa
ਦਸੰਬਰ 4, 2022
in Featured, Featured News, ਪੰਜਾਬ
0

ਜਿੱਥੇ ਸਿੱਧੂ ਦੇ ਹਜ਼ਾਰਾਂ ਪ੍ਰਸ਼ੰਸਕ ਸਿੱਧੂ ਦੀ ਹਵੇਲੀ ਤੇ ਆਉਂਦੇ ਨੇ ਉਥੇ ਹੀ ਪਿਛਲੇ ਦਿਨਾਂ ਤੋਂ ਇਕ ਫ਼ੈਨ ਜਿਸ ਨੇ ਆਪਣੀ ਪਿਠ ਉਪਰ ਸਿੱਧੂ ਮੁਸੇ ਵਾਲਾ ਦਾ ਟੈਟੂ ਬਣਵਾਇਆ ਹੈ ਉਹ ਅੱਜ ਹਵੇਲੀ ਆਇਆ, ਜਿਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਭਾਵੁਕ ਹੋ ਗਏ ਅਤੇ ਉਹ ਖੁਦ ਵੀ ਰੋਣ ਲੱਗਾ ਜਦੋਂ ਉਸ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਤਾਂ ਫਿਰ ਸਿੱਧੂ ਦੇ ਪਿਤਾ ਨੇ ਕਿਹਾ ਕਿ ਇਸ ਨੂੰ ਸਿੱਧੂ ਦੇ ਜੋ ਕੱਪੜੇ ਨੇ ਉਹ ਦਿੱਤੇ ਜਾਨ, ਜਿਸ ਤੋਂ ਬਾਅਦ ਫਤੇ ਸਿੰਘ ਵੀ ਭਾਵੁਕ ਹੋਇਆ ਤੇ ਬਹੁਤ ਜਿਆਦਾ ਖੁਸ਼ ਵੀ ਹੋਇਆ ਤੇ ਉਸ ਨੇ ਕਿਹਾ ਕਿ ਅੱਜ ਉਸ ਦਾ ਇਕ ਸੁਪਨਾ ਪੂਰਾ ਹੋ ਗਿਆ ਹੈ।

ਸਿੱਧੂ ਮੂਸੇ ਵਾਲੇ ਦੀ ਹਵੇਲੀ ਪਹੁੰਚੇ ਪਿੰਡ ਰਾਮਗੜ੍ਹ ਭੂੰਦੜ ਨੇ ਦੱਸਿਆ ਕੀ ਉਹ ਸ਼ੁਰੂ ਤੋਂ ਹੀ ਸਿੱਧੂ ਮੂਸੇਵਾਲੇ ਨੂੰ ਸੁਣਦਾ ਤੇ ਫੋਲੋ ਕਰਦਾ ਹੈ ਉਹ ਅੱਜ ਹਵੇਲੀ ਆਇਆ ਤੇ ਬਹੁਤ ਭਾਵੁਕ ਹੋਇਆ ਕਿਉਂਕਿ ਉਹ ਪਹਿਲਾਂ ਸਿੱਧੂ ਨੂੰ ਕਦੇ ਨਹੀਂ ਮਿਲਿਆ ਇਸ ਗੱਲ ਦਾ ਉਸਨੂੰ ਅਫਸੋਸ ਸੀ। ਉਸ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ ਪਰ ਉਸ ਨੇ ਸਿੱਧੂ ਮੁਸੇ ਵਾਲਾ ਦਾ ਟੈਟੂ ਆਪਣੀ ਪਿੱਠ ਦੇ ਉਪਰ ਬਣਵਾਇਆ ਹੈ। ਜਿਸ ‘ਤੇ ਲਗਭਗ 80 ਹਜ਼ਾਰ ਰੁਪਏ ਖਰਚ ਆਇਆ ਹੈ।

ਇਹ ਸਾਰਾ ਖਰਚਾ ਉਸ ਦੇ ਦੋਸਤਾਂ ਨੇ ਕੀਤਾ ਹੈ ਉਸ ਦਾ ਸੁਪਨਾ ਸੀ ਕਿ ਉਹ ਇਕ ਵਾਰ ਹਵੇਲੀ ਆਵੇ ਤੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲੇ ਅੱਜ ਜਦੋਂ ਉਹ ਹਵੇਲੀ ਆਇਆ ਤਾਂ ਉਸ ਨੂੰ ਦੇਖ ਕੇ ਸਿੱਧੂ ਮੁਸੇ ਵਾਲੇ ਦੇ ਮਾਤਾ ਪਿਤਾ ਬਹੁਤ ਭਾਵੁਕ ਹੋ ਗਏ ਉੱਥੇ ਹੀ ਸਿੱਧੂ ਦੇ ਮਾਪਿਆਂ ਨੇ ਉਸਨੂੰ ਸਿੱਧੂ ਦੀ ਟੀ-ਸ਼ਰਟ, ਇਕ ਸ਼ਰਟ ਤੇ ਸਿੱਧੂ ਦੇ ਪਾਏ ਹੋਏ ਬੂਟ ਗਿਫ਼ਟ ਕੀਤੇ ਹਨ। ਜਿਸ ਤੋਂ ਬਾਅਦ ਫਤਹਿ ਸਿੰਘ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਹ ਵੀ ਕਾਫ਼ੀ ਭਾਵੁਕ ਹੋ ਗਿਆ ਉਸ ਨੇ ਦੱਸਿਆ ਕਿ ਉਹ ਪਹਿਲਾਂ ਟੋਪੀ ਪਾਉਂਦਾ ਹੁੰਦਾ ਸੀ ਪਰ ਸਿੱਧੂ ਦੇ ਗਾਣੇ ਸੁਣ ਕੇ ਉਸ ਨੇ ਦਸਤਾਰ ਬੰਨਣੀ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਸ਼ਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: gifted Sidhu's clothespropunjabtvsidhu moosewala fatherSidhu mosewala tatoothe fans
Share541Tweet338Share135

Related Posts

Ai ਲਈ ਗੂਗਲ ਤੇ ਮੈਟਾ ਨਾਲ Partnership ਕਰੇਗੀ ਰਿਲਾਇੰਸ

ਅਗਸਤ 29, 2025

ਅੰਮ੍ਰਿਤਸਰ ‘ਚ ਰਾਵੀ ਦੇ ਪਾਣੀ ਦਾ ਲਗਾਤਾਰ ਵੱਧ ਰਿਹਾ ਪੱਧਰ, 5 ਕਿਲੋਮੀਟਰ ਹੋਰ ਫੈਲਿਆ ਪਾਣੀ

ਅਗਸਤ 29, 2025

ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕਿਵੇਂ ਕੰਟਰੋਲ ਕਰਦੇ ਹਨ ਮਸ਼ਰੂਮ

ਅਗਸਤ 29, 2025

ਜਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਨੂੰ ਦੱਸਿਆ ਨਿਵੇਸ਼ ਦਾ ਸਭ ਤੋਂ ਵਧੀਆ ਸਥਾਨ

ਅਗਸਤ 29, 2025

ਪੰਜਾਬ ‘ਚ ਆਏ ਹੜ੍ਹਾਂ ਕਾਰਨ ਰੱਦ ਹੋਈਆਂ ਇਹ ਟ੍ਰੇਨਾਂ

ਅਗਸਤ 29, 2025

ਜਾਣੋ ਕਦੋਂ ਤੱਕ ਬਣਿਆ ਰਹੇਗਾ ਪੰਜਾਬ ਤੇ ਹੜ੍ਹਾਂ ਦਾ ਖ਼ਤਰਾ, ਭਾਖੜਾ ‘ਚ ਪਾਣੀ ਦਾ ਵਧਿਆ ਪੱਧਰ

ਅਗਸਤ 29, 2025
Load More

Recent News

Ai ਲਈ ਗੂਗਲ ਤੇ ਮੈਟਾ ਨਾਲ Partnership ਕਰੇਗੀ ਰਿਲਾਇੰਸ

ਅਗਸਤ 29, 2025

ਅੰਮ੍ਰਿਤਸਰ ‘ਚ ਰਾਵੀ ਦੇ ਪਾਣੀ ਦਾ ਲਗਾਤਾਰ ਵੱਧ ਰਿਹਾ ਪੱਧਰ, 5 ਕਿਲੋਮੀਟਰ ਹੋਰ ਫੈਲਿਆ ਪਾਣੀ

ਅਗਸਤ 29, 2025

ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕਿਵੇਂ ਕੰਟਰੋਲ ਕਰਦੇ ਹਨ ਮਸ਼ਰੂਮ

ਅਗਸਤ 29, 2025

ਜਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਨੂੰ ਦੱਸਿਆ ਨਿਵੇਸ਼ ਦਾ ਸਭ ਤੋਂ ਵਧੀਆ ਸਥਾਨ

ਅਗਸਤ 29, 2025

ਪੰਜਾਬ ‘ਚ ਆਏ ਹੜ੍ਹਾਂ ਕਾਰਨ ਰੱਦ ਹੋਈਆਂ ਇਹ ਟ੍ਰੇਨਾਂ

ਅਗਸਤ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.