[caption id="attachment_152246" align="aligncenter" width="1280"] Sikandar Raza in IPL 2023: IPL 2023 ਦਾ ਉਤਸ਼ਾਹ ਇਸ ਸਮੇਂ ਆਪਣੇ ਸਿਖਰ 'ਤੇ ਚੱਲ ਰਿਹਾ ਹੈ। ਫੈਨਸ ਨੂੰ ਹਰ ਰੋਜ਼ ਇੱਕ ਤੋਂ ਵੱਧ ਮੈਚ ਦੇਖਣ ਨੂੰ ਮਿਲ ਰਹੇ ਹਨ। ਲਗਪਗ ਹਰ ਮੈਚ ਆਖਰੀ ਓਵਰ ਤੱਕ ਚੱਲ ਰਿਹਾ ਹੈ।[/caption] [caption id="attachment_152247" align="aligncenter" width="895"] IPL 2023 ਦਾ 21ਵਾਂ ਮੈਚ ਲਖਨਊ ਸੁਪਰ ਜਾਇੰਟਸ ਤੇ ਪੰਜਾਬ ਕਿੰਗਜ਼ ਵਿਚਕਾਰ ਸ਼ਨੀਵਾਰ, 15 ਅਪ੍ਰੈਲ ਨੂੰ ਏਕਾਨਾ ਸਪੋਰਟਸ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਆਪਣੇ ਕਪਤਾਨ ਸ਼ਿਖਰ ਧਵਨ ਤੋਂ ਬਗੈਰ ਲਖਨਊ ਨੂੰ ਹਰਾਇਆ।[/caption] [caption id="attachment_152248" align="aligncenter" width="1200"] ਪੰਜਾਬ ਨੇ ਇਹ ਮੈਚ ਆਖਰੀ ਓਵਰਾਂ ਵਿੱਚ 2 ਵਿਕਟਾਂ ਨਾਲ ਜਿੱਤਿਆ। ਦੂਜੇ ਪਾਸੇ ਇਸ ਮੈਚ ਵਿੱਚ ਪੰਜਾਬ ਕਿੰਗਜ਼ ਦਾ ਹੀਰੋ ਕੋਈ ਹੋਰ ਨਹੀਂ ਬਲਕਿ ਸਟਾਰ ਤੇ ਤਜਰਬੇਕਾਰ ਆਲਰਾਊਂਡਰ ਸਿਕੰਦਰ ਰਜ਼ਾ ਸੀ, ਜਿਸ ਨੇ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਨਾਲ ਦਹਿਸ਼ਤ ਪੈਦਾ ਕੀਤੀ।[/caption] [caption id="attachment_152249" align="aligncenter" width="1200"] ਪਾਕਿਸਤਾਨ ਵਿੱਚ ਜਨਮੇ ਸਿਕੰਦਰ ਰਜ਼ਾ ਜ਼ਿੰਬਾਬਵੇ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਹਨ। ਉਹ 2002 ਵਿੱਚ ਜ਼ਿੰਬਾਬਵੇ ਆਇਆ ਸੀ ਤੇ ਉਥੋਂ ਦੁਬਾਰਾ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। 2013 ਵਿੱਚ, ਸਿਕੰਦਰ ਨੇ ਜ਼ਿੰਬਾਬਵੇ ਲਈ ਤਿੰਨੋਂ ਫਾਰਮੈਟਾਂ ਵਿੱਚ ਡੈਬਿਊ ਕੀਤਾ।[/caption] [caption id="attachment_152250" align="aligncenter" width="1200"] ਉਹ ਪਿਛਲੇ ਕਾਫੀ ਸਮੇਂ ਤੋਂ ਜ਼ਿੰਬਾਬਵੇ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪਰ ਉਸ ਨੂੰ ਅਸਲ ਲਾਈਮਲਾਈਟ 2022 ਟੀ-20 ਵਿਸ਼ਵ ਕੱਪ ਵਿਚ ਮਿਲੀ ਜਦੋਂ ਉਸ ਨੇ ਵੱਡੇ ਮੰਚ 'ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।[/caption] [caption id="attachment_152251" align="aligncenter" width="943"] ਇਸ ਤੋਂ ਬਾਅਦ ਰਜ਼ਾ ਨੂੰ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨਾਲ ਜੋੜਿਆ ਗਿਆ। ਅਜਿਹੇ ਵਿੱਚ ਸਿਕੰਦਰ ਨੇ ਹੁਣ ਆਈਪੀਐਲ ਵਿੱਚ ਆ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।[/caption] [caption id="attachment_152252" align="aligncenter" width="810"] ਲਖਨਊ ਸੁਪਰ ਜਾਇੰਟਸ ਦੇ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਸਿਕੰਦਰ ਰਜ਼ਾ ਨੇ ਆਪਣੇ 2 ਓਵਰਾਂ ਦੇ ਸਪੈਲ ਵਿੱਚ 19 ਦੌੜਾਂ ਦੇ ਕੇ 1 ਵਿਕਟ ਲਿਆ। ਇਸ ਤੋਂ ਬਾਅਦ ਰਜ਼ਾ ਨੇ ਵੀ ਬੱਲੇਬਾਜ਼ੀ 'ਚ ਆਪਣਾ ਰੁਖ ਦਿਖਾਇਆ। ਉਸ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਲਈ 41 ਗੇਂਦਾਂ ਵਿਚ 57 ਦੌੜਾਂ ਦੀ ਅਹਿਮ ਪਾਰੀ ਖੇਡੀ।[/caption] [caption id="attachment_152253" align="aligncenter" width="1280"] ਇਸ ਪਾਰੀ 'ਚ ਉਸ ਦੇ ਬੱਲੇ ਤੋਂ 4 ਚੌਕੇ ਅਤੇ 3 ਵੱਡੇ ਛੱਕੇ ਵੀ ਨਜ਼ਰ ਆਏ। ਇਸ ਪਾਰੀ ਦੇ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਅਰਧ ਸੈਂਕੜਾ ਲਗਾਉਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਬਣ ਗਿਆ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।[/caption] [caption id="attachment_152254" align="aligncenter" width="748"] ਸਿਕੰਦਰ ਆਈਪੀਐਲ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਜਿੱਤਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਵੀ ਬਣਿਆ। ਹਾਲਾਂਕਿ, ਸਿਕੰਦਰ ਆਉਣ ਵਾਲੇ ਮੈਚਾਂ ਵਿੱਚ ਵੀ ਕਿੰਗਜ਼ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ।[/caption]