ਬਠਿੰਡਾ ‘ਚ ਸੁਖਬੀਰ ਸਿੰਘ ਦੇ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਵਿੱਚ ਸ਼ਰਾਬ ਦੀ ਫੈਕਟਰੀ ਮਿਲਣ ਦੇ ਮਾਮਲੇ ‘ਤੇ ਕਈ ਦਿਨਾਂ ਤੋਂ ਵਿਵਾਦ ਭਖਿਆ ਹੋਇਆ ਹੈ |ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਇਸ ਦੇ ਵਿਰੋਧ ਦੇ ਵਿੱਚ ਲੰਮੀ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਸੀ| ਹੁਣ ਇਸ ਮਾਮਲੇ ਦੇ ਲਈ SIT ਦਾ ਗਠਨ ਕੀਤਾ ਗਿਆ ਹੈ| ਇਸ SIT ਦੇ ਵਿੱਚ ਮੁਕਤਸਰ ਸਾਹਿਬ ਦੇ DSP ਅਤੇ CIA ਇੰਚਾਰਜ ਅਤੇ SP ਨੂੰ ਸ਼ਾਮਿਲ ਕੀਤਾ ਗਿਆ ਹੈ| ਇਹ ਟੀਮ ਜਲਦ ਹੀ SSP ਨੂੰ ਰਿਪੋਰਟ ਸੌਂਪੇਗੀ|ਇਹ ਮਾਮਲਾ 22 ਮਈ ਦਾ ਹੈ ਜਦੋਂ ਇਸ ਫੈਕਟਰੀ ਸ਼ਰਾਬ ਦੀ ਫੈਕਟਰੀ ਤੇ ਸ਼ਾਪਾ ਮਾਰਿਆ ਗਿਆ ਸੀ |