ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਗਿੱਛ ਖਤਮ ਹੋ ਚੁੱਕੀ ਹੈ | ਇਸ ਮਾਮਲੇ ਦੇ ਵਿੱਚ ਕਰੀਬ ਢਾਈ ਘੰਟੇ ਦੀ ਪੁੱਛਗਿੱਛ ਕੀਤੀ ਗਈ ,ਚੰਡੀਗੜ੍ਹ ਰਿਹਾਇਸ਼ ਦੇ ਸਾਬਕਾ ਮੁੱਖ ਮਤੰਰੀ ਤੋਂ ਸਵਾਲਾ ਦੇ ਜਵਾਬ ਲਏ ਗਏ | ਇਸ ਮਾਮਲੇ ਦੀ ਜਾਂਚ ਟੀਮ ਰਵਾਨਾ ਹੋ ਚੁੱਕੀ ਹੈ|
SIT ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿਹੜੇ ਸਵਾਲ ਸਾਬਕਾ ਮੁੱਖ ਮੰਤਰੀ ਤੋਂ ਪੁੱਛੇ ਗਏ ਹਨ | ਇਸ ਤੋਂ ਬਾਅਦ ਬਾਦਲ ਦੀ ਸਰਕਾਰੀ ਰਿਹਾਇਸ਼ ‘ਤੇ ਹੋਰ ਵੀ ਅਕਾਲੀ ਵਿਧਾਇਕ ਮੌਜੂਦ ਸਨ ਜਿੰਨਾਂ ਦੇ ਵੱਲੋਂ ਹੁਣ ਪ੍ਰੈੱਸ ਕਾਨਫਰੰਸ਼ ਕੀਤੀ ਜਾ ਰਹੀ ਹੈ |