ਐਤਵਾਰ, ਮਈ 18, 2025 10:14 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Smiling Sun: ਵੇਖੋ ਹੱਸ ਰਿਹਾ ਸੂਰਜ, NASA ਨੇ ‘ਸਮਾਈਲਿੰਗ ਸਨ’ ਦੀ ਫੋਟੋ ਸ਼ੇਅਰ ਕਰ ਸਭ ਨੂੰ ਕੀਤਾ ਹੈਰਾਨ

ਨਾਸਾ ਨੇ ਹਾਲ ਹੀ 'ਚ ਸੂਰਜ ਦੀ ਅਜਿਹੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।ਤਸਵੀਰ 'ਚ ਸੂਰਜ ਮੁਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

by Bharat Thapa
ਅਕਤੂਬਰ 30, 2022
in ਅਜ਼ਬ-ਗਜ਼ਬ
0
Smiling Sun

Smiling Sun  NASA: ਅਕਸਰ ਛੋਟੇ ਬੱਚੇ ਜਦੋਂ ਸੂਰਜ ਦੀ ਡਰਾਇੰਗ ਬਣਾਉਂਦੇ ਹਨ, ਤਾਂ ਉਸ ‘ਚ ਅੱਖਾਂ ਤੇ ਮੂੰਹ ਵੀ ਬਣਾ ਦਿੰਦੇ ਹਨ ਤੇ ਉਨਾਂ੍ਹ ਦਾ ਸੂਰਜ ਮੁਸਕਰਾਉਂਦਾ ਹੋਇਆ ਦਿਖਾਈ ਦਿੰਦਾ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੀ ਇਹ ਕਲਪਨਾ ਸਿਰਫ਼ ਕਪਲਨਾ ਨਹੀਂ ਹੈ, ਇਹ ਹਕੀਕਤ ਹੈ।ਸਾਡਾ ਸੂਰਜ ਮੁਸਕਰਾਉਂਦਾ ਵੀ ਹੈ! ਯਕੀਨ ਨਹੀਂ ਹੁੰਦਾ ਤਾਂ ਨਾਸਾ ਦੀ ਇਸ ਤਸਵੀਰ ਨੂੰ ਗੌਰ ਨਾਲ ਦੇਖੋ।

ਨਾਸਾ ਦੀ ਇੱਕ ਸੈਟੇਲਾਈਟ ਨੇ ਇਸ ਹਫ਼ਤੇ ਸੂਰਜ ਦੀ ਤਸਵੀਰ ਕੈਪਚਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।ਸੂਰਜ ‘ਤੇ ਇਸ ਤਰ੍ਹਾਂ ਦਾ ਪੈਟਰਨ ਨਜ਼ਰ ਆ ਰਿਹਾ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੂਰਜ ਮੁਸਕਰਾ ਰਿਹਾ ਹੈ।ਅਮਰੀਕੀ ਪੁਲਾੜ ਏਜੰਸੀ ਨੇ ਵੀ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਸ ਨੂੰ ਸਮਾਈਲਿੰਗ ਸਨ ਭਾਵ ਮੁਸਕਰਾਉਂਦਾ ਹੋਇਆ ਸੂਰਜ ਕਿਹਾ ਹੈ।ਨਾਸਾ ਨੇ ਟਵੀਟ ‘ਚ ਕਿਹਾ ਕਿ ਅੱਜ, ਨਾਸਾ ਦੇ ਸੋਲਰ ਡਾਇਨੇਮਿਕਸ ਆਬਜ਼ਰਵਟਰੀ ਨੇ ਸੂਰਜ ਨੂੰ ‘ਮੁਸਕਰਾਉਂਦੇ ਹੋਏ’ ਦੇਖਿਆ।

 

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦਾ ਸਿੱਧੇ ਤੌਰ ‘ਤੇ ਖ਼ਾਲਿਸਤਾਨ ਨੂੰ ਸਮਰਥਨ, ਰਾਕੇਸ਼ ਟਿਕੈਤ ਤੇ ਵਿੱਕੀ ਥੋਮਸ ਨੂੰ ਦਿੱਤੀ ਵਾਰਨਿੰਗ

 

ਅਲਟ੍ਰਾਵਾਇਲੇਟ ਲਾਈਟ ‘ਚ ਦੇਖੇ ਜਾਣ ‘ਤੇ, ਸੂਰਜ ‘ਤੇ ਦਿਸ ਰਹੇ ਇਨ੍ਹਾਂ ਕਾਲੇ ਧੱਬਿਆਂ ਨੂੰ ਕੋਰੋਨਲ ਹੋਲ ਕਿਹਾ ਜਾਂਦਾ ਹੈ।ਇਹ ਉਹ ਇਲਾਕੇ ਹੁੰਦੇ ਹਨ ਜਿਥੋਂ ਤੇਜ ਸੌਰ ਹਵਾਵਾਂ ਚੱਲ ਪੁਲਾੜ ‘ਚ ਜਾਂਦੀਆਂ ਹਨ।

ਨਾਸਾ ਦੀ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ (SDO) ਦਾ ਉਦੇਸ਼ ਇਹ ਜਾਂਚ ਕਰਨਾ ਹੈ ਕਿ ਸੂਰਜੀ ਗਤੀਵਿਧੀ ਕਿਵੇਂ ਬਣਦੀ ਹੈ ਅਤੇ ਇਹ ਪੁਲਾੜ ਦੇ ਮੌਸਮ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇਹ ਮਿਸ਼ਨ 11 ਫਰਵਰੀ 2010 ਨੂੰ ਸ਼ੁਰੂ ਕੀਤਾ ਗਿਆ ਸੀ। ਆਬਜ਼ਰਵੇਟਰੀ ਦਾ ਪੁਲਾੜ ਯਾਨ ਸੂਰਜ ਦੀ ਅੰਦਰੂਨੀ ਬਣਤਰ, ਵਾਯੂਮੰਡਲ, ਚੁੰਬਕੀ ਖੇਤਰ ਅਤੇ ਊਰਜਾ ਉਤਪਾਦਨ ਨੂੰ ਮਾਪਦਾ ਹੈ।

ਜਿਵੇਂ ਹੀ ਨਾਸਾ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ, ਇਸ ‘ਤੇ ਲੋਕਾਂ ਦੀਆਂ ਕਾਫੀ ਪ੍ਰਤੀਕਿਰਿਆਵਾਂ ਆਈਆਂ। ਕਈ ਲੋਕਾਂ ਨੇ ਇਸ ਤਸਵੀਰ ਦੀ ਤੁਲਨਾ ਹੇਲੋਵੀਨ ਕੱਦੂ ਨਾਲ ਕੀਤੀ ਹੈ। ਅਤੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਛਠ ਤਿਉਹਾਰ ‘ਤੇ ਸੂਰਜ ਦੀ ਇਹ ਤਸਵੀਰ ਲੋਕਾਂ ਨੂੰ ਹੋਰ ਵੀ ਰੋਮਾਂਚਿਤ ਕਰ ਰਹੀ ਹੈ। ਸੂਰਜ ਦੇਵਤਾ ਜੋ ਪ੍ਰਸੰਨ ਨਜ਼ਰ ਆ ਰਿਹਾ ਹੈ!

ਇਹ ਵੀ ਪੜ੍ਹੋ: Sidhu Moosewala: ਦੇਸ਼ ਛੱਡ ਦੇਣਗੇ ਸਿੱਧੂ ਦੇ ਮਾਪੇ, FIR ਵੀ ਵਾਪਸ ਲੈਣ ਦੀ ਗੱਲ, ਵੇਖੋ ਵੀਡੀਓ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

 

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

 

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Amrica Nasafeaturedlatest punjabi newsNASANASA NewsNASA Tweetpro punjab tvSmiling sonson
Share282Tweet176Share70

Related Posts

10ਵੀਂ 12ਵੀਂ ਤੋਂ ਬਾਅਦ ਵਿਦਿਆਰਥੀ ਕਰ ਸਕਦੇ ਹਨ ਇਹ ਕੋਰਸ ਡਿਪਲੋਮੇ, ਹੋਣਗੇ ਫਾਇਦੇਮੰਦ

ਮਈ 16, 2025

Viral Video news: ਰਿਸ਼ਤੇਦਾਰ ਵਿਆਹ ਚ ਸੁੱਟ ਰਹੇ ਸੀ ਨੋਟ, ਦੁਲਹਨ ਨਾਲ ਹੋਇਆ ਕੁਝ ਅਜਿਹਾ ਵੀਡੀਓ ਦੇਖ ਹੋ ਜਾਓਗੇ ਹੈਰਾਨ

ਮਈ 15, 2025

ਇਸ ਸ਼ਹਿਰ ‘ਚ ਹਾਈ ਹੀਲ ਪਾਉਣ ਤੇ ਹੈ ਬੈਨ, ਲੈਣਾ ਪੈਂਦਾ ਹੈ ਪਰਮਿਟ

ਮਈ 15, 2025

131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

ਮਈ 14, 2025

ਪਤੀਆਂ ਨੇ ਦਿੱਤਾ ਧੋਖਾ ਤਾਂ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ

ਮਈ 14, 2025

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025
Load More

Recent News

Health Care Tips: HIGH BP ਦੀ ਹੈ ਸਮੱਸਿਆ ਤਾਂ ਇਸ ਘਰੇਲੂ ਤਰੀਕੇ ਨਾਲ ਕਰੋ ਕੰਟਰੋਲ, ਖਾਓ ਇਹ ਇੱਕ ਚੀਜ

ਮਈ 18, 2025

ਹੁਣ ਮਹਿੰਗੇ ਫੇਸ ਸੀਰਮ ਦੀ ਥਾਂ ਵਰਤੋ ਇਹ ਘਰੇਲੂ ਚੀਜ, ਚਿਹਰਾ ‘ਤੇ ਆਏਗਾ ਬੇਹੱਦ ਨਿਖਾਰ

ਮਈ 18, 2025

ਮੈਡੀਕਲ ਅਫਸਰਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਅਪਡੇਟ, ਪੜ੍ਹੋ ਪੂਰੀ ਖਬਰ

ਮਈ 18, 2025

11 ਦਿਨ ‘ਚ ਪੁਲਿਸ ਨੇ ਫੜੇ ਪਾਕਿਸਤਾਨੀ ਜਾਸੂਸ, ਇਹ ਵੱਡੀ ਯੂ ਟਿਊਬਰ ਵੀ ਸ਼ਾਮਲ

ਮਈ 18, 2025

Weather Update: ਪੰਜਾਬ ਚ ਬਦਲੇਗਾ ਮੌਸਮ, ਇਹਨਾਂ ਜ਼ਿਲਿਆਂ ਚ ਅਗਲੇ 3 ਦਿਨ ਲਈ ਮੀਂਹ ਹਨੇਰੀ ਦਾ ਅਲਰਟ

ਮਈ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.