ਬੁੱਧਵਾਰ, ਜੁਲਾਈ 30, 2025 09:57 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Smriti Mandhana ਬਣੀ ਮਹਿਲਾ ਟੀ-20 ਕ੍ਰਿਕਟਰ ਆਫ਼ ਦਿ ਈਅਰ, ਇਨ੍ਹਾਂ ਖਿਡਾਰਣਾ ਨੂੰ ਛੱਡਿਆ ਪਿੱਛੇ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਵੂਮੈਨ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਟੀ-20 ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ। ਇਸ ਮਾਮਲੇ 'ਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਦੀ ਟਾਹਲੀਆ ਮੈਕਗ੍ਰਾ ਨਾਲ ਹੈ।

by Bharat Thapa
ਦਸੰਬਰ 31, 2022
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ICC Women’s Best T20 Cricketer 2022: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਵੂਮੈਨ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਟੀ-20 ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ। ਇਸ ਮਾਮਲੇ ‘ਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਦੀ ਟਾਹਲੀਆ ਮੈਕਗ੍ਰਾ ਨਾਲ ਹੈ।
ਹਾਲਾਂਕਿ ਮੈਕਗ੍ਰਾ ਅਜੇ ਵੀ ਸਿਖਰ ‘ਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਨਿਦਾ ਡਾਰ ਅਤੇ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨਾਲ ਹੈ।
ਦੱਸ ਦੇਈਏ ਕਿ ਸਮ੍ਰਿਤੀ ਮੰਧਾਨਾ ਨੇ 23 ਟੀ-20 ਮੈਚਾਂ 'ਚ ਪੰਜ ਅਰਧ ਸੈਂਕੜੇ ਸਮੇਤ 593 ਦੌੜਾਂ ਬਣਾਈਆਂ, ਇਸ ਦੇ ਨਾਲ ਹੀ ਉਹ ਮਹਿਲਾ ਏਸ਼ੀਆ ਕੱਪ ਤੇ ਰਾਸ਼ਟਰਮੰਡਲ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਹੈ।
ਜਦੋਂ ਕਿ ਟਾਹਲੀਆ ਮੈਕਗ੍ਰਾ ਸੁਪਰਸਟਾਰ ਆਲਰਾਊਂਡਰਾਂ ‘ਚ ਸਭ ਤੋਂ ਪਸੰਦੀਦਾ ਹੈ। ਉਸ ਨੇ 16 ਮੈਚਾਂ ਵਿੱਚ 62.14 ਦੀ ਔਸਤ ਨਾਲ 435 ਦੌੜਾਂ ਬਣਾਈਆਂ ਤੇ 13 ਵਿਕਟਾਂ ਲਈਆਂ।
ਪੁਰਸਕਾਰ ਜੇਤੂ ਦੀ ਚੋਣ ਆਨਲਾਈਨ ਫ਼ੈਨਜ ਵੋਟਿੰਗ ਤੇ ਆਈਸੀਸੀ ਵੋਟਿੰਗ ਅਕੈਡਮੀ ਰਾਹੀਂ ਕੀਤੀ ਜਾਵੇਗੀ। ਦੁਨੀਆ ਭਰ ਦੇ ਕ੍ਰਿਕਟ ਫ਼ੈਨਜ ਨੂੰ 2022 ਦੇ ਆਪਣੇ ਪਸੰਦੀਦਾ ਸਿਤਾਰਿਆਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ। ਨਾਲ ਹੀ, ਵੋਟਿੰਗ ਜਨਵਰੀ ਦੇ ਸ਼ੁਰੂ 'ਚ ਸ਼ੁਰੂ ਹੋਵੇਗੀ ਤੇ ਜੇਤੂਆਂ ਦਾ ਐਲਾਨ ਮਹੀਨੇ ਦੇ ਅੰਤ 'ਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਸਮ੍ਰਿਤੀ ਮੰਧਾਨਾ ਨੂੰ ICC ਮਹਿਲਾ T20I ਕ੍ਰਿਕਟਰ ਆਫ ਦ ਈਅਰ ਵੀ ਚੁਣਿਆ ਗਿਆ। ਮੰਧਾਨਾ ਨੇ ਇਸ ਸਾਲ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਿਰਫ 23 ਗੇਂਦਾਂ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾ ਕੇ ਟੀ-20 ‘ਚ 2500 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਇਸ ਦੇ ਨਾਲ ਹੀ ਉਸਨੇ 2022 ਵਿੱਚ ਬਰਮਿੰਘਮ 'ਚ ਰਾਸ਼ਟਰਮੰਡਲ ਖੇਡਾਂ ਤੇ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਵੀ ਆਪਣੀ ਛਾਪ ਛੱਡੀ।
ICC Women’s Best T20 Cricketer 2022: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਵੂਮੈਨ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਟੀ-20 ਕ੍ਰਿਕਟਰ ਆਫ ਦ ਈਅਰ ਚੁਣਿਆ ਗਿਆ। ਇਸ ਮਾਮਲੇ ‘ਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਦੀ ਟਾਹਲੀਆ ਮੈਕਗ੍ਰਾ ਨਾਲ ਹੈ।
ਹਾਲਾਂਕਿ ਮੈਕਗ੍ਰਾ ਅਜੇ ਵੀ ਸਿਖਰ ‘ਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਨਿਦਾ ਡਾਰ ਅਤੇ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨਾਲ ਹੈ।
ਦੱਸ ਦੇਈਏ ਕਿ ਸਮ੍ਰਿਤੀ ਮੰਧਾਨਾ ਨੇ 23 ਟੀ-20 ਮੈਚਾਂ ‘ਚ ਪੰਜ ਅਰਧ ਸੈਂਕੜੇ ਸਮੇਤ 593 ਦੌੜਾਂ ਬਣਾਈਆਂ, ਇਸ ਦੇ ਨਾਲ ਹੀ ਉਹ ਮਹਿਲਾ ਏਸ਼ੀਆ ਕੱਪ ਤੇ ਰਾਸ਼ਟਰਮੰਡਲ ਖੇਡਾਂ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਹੈ।
ਜਦੋਂ ਕਿ ਟਾਹਲੀਆ ਮੈਕਗ੍ਰਾ ਸੁਪਰਸਟਾਰ ਆਲਰਾਊਂਡਰਾਂ ‘ਚ ਸਭ ਤੋਂ ਪਸੰਦੀਦਾ ਹੈ। ਉਸ ਨੇ 16 ਮੈਚਾਂ ਵਿੱਚ 62.14 ਦੀ ਔਸਤ ਨਾਲ 435 ਦੌੜਾਂ ਬਣਾਈਆਂ ਤੇ 13 ਵਿਕਟਾਂ ਲਈਆਂ।
ਪੁਰਸਕਾਰ ਜੇਤੂ ਦੀ ਚੋਣ ਆਨਲਾਈਨ ਫ਼ੈਨਜ ਵੋਟਿੰਗ ਤੇ ਆਈਸੀਸੀ ਵੋਟਿੰਗ ਅਕੈਡਮੀ ਰਾਹੀਂ ਕੀਤੀ ਜਾਵੇਗੀ। ਦੁਨੀਆ ਭਰ ਦੇ ਕ੍ਰਿਕਟ ਫ਼ੈਨਜ ਨੂੰ 2022 ਦੇ ਆਪਣੇ ਪਸੰਦੀਦਾ ਸਿਤਾਰਿਆਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ। ਨਾਲ ਹੀ, ਵੋਟਿੰਗ ਜਨਵਰੀ ਦੇ ਸ਼ੁਰੂ ‘ਚ ਸ਼ੁਰੂ ਹੋਵੇਗੀ ਤੇ ਜੇਤੂਆਂ ਦਾ ਐਲਾਨ ਮਹੀਨੇ ਦੇ ਅੰਤ ‘ਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਸਮ੍ਰਿਤੀ ਮੰਧਾਨਾ ਨੂੰ ICC ਮਹਿਲਾ T20I ਕ੍ਰਿਕਟਰ ਆਫ ਦ ਈਅਰ ਵੀ ਚੁਣਿਆ ਗਿਆ। ਮੰਧਾਨਾ ਨੇ ਇਸ ਸਾਲ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਿਰਫ 23 ਗੇਂਦਾਂ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾ ਕੇ ਟੀ-20 ‘ਚ 2500 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਇਸ ਦੇ ਨਾਲ ਹੀ ਉਸਨੇ 2022 ਵਿੱਚ ਬਰਮਿੰਘਮ ‘ਚ ਰਾਸ਼ਟਰਮੰਡਲ ਖੇਡਾਂ ਤੇ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਵੀ ਆਪਣੀ ਛਾਪ ਛੱਡੀ।
Tags: cricket newsICC Women’s Best T20 Cricketer 2022latest newspro punjab tvpunjabi newsSmriti Mandhanaviral news
Share248Tweet155Share62

Related Posts

ਕੌਣ ਹੈ ਦਿਵਿਆ ਦੇਸ਼ਮੁਖ? FIDE ਮਹਿਲਾ ਵਿਸ਼ਵ ਕੱਪ 2025 ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਔਰਤ

ਜੁਲਾਈ 29, 2025

ਸ਼ੁਭਮਨ ਗਿੱਲ ਨੂੰ ਮਿਲ ਸਕਦਾ ਹੈ ਇਹ ਸਭ ਤੋਂ ਵੱਡਾ ਅਵਾਰਡ, ਇਤਿਹਾਸ ਰਚਣ ਲਈ ਹਨ ਤਿਆਰ

ਜੁਲਾਈ 29, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਵੈਭਵ ਸੁਰਯਾਵੰਸ਼ੀ ਕੋਲ ਹਨ ਕਰੋੜਾਂ ਦੀਆਂ ਗੱਡੀਆਂ ਪਰ ਖ਼ੁਦ ਨਹੀਂ ਚਲਾ ਸਕਦੇ

ਜੁਲਾਈ 18, 2025

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025

ਇਹ ਵੱਡੀ ਨਾਮੀ ਖਿਡਾਰਨ ਲੈਣ ਜਾ ਰਹੀ ਤਲਾਕ, ਪਤੀ ਤੋਂ ਅਲੱਗ ਰਹਿਣ ਦਾ ਕੀਤਾ ਫ਼ੈਸਲਾ

ਜੁਲਾਈ 14, 2025
Load More

Recent News

Weather Update: 72 ਸ਼ਹਿਰਾਂ ‘ਚ ਪਏਗਾ ਭਾਰੀ ਮੀਂਹ, ਜਾਣੋ ਮੌਸਮ ਵਿਭਾਗ ਨੇ ਕੀ ਜਾਰੀ ਕੀਤਾ ਅਲਰਟ

ਜੁਲਾਈ 30, 2025

ਜਾਣੋ ਕਿਵੇਂ ਹੁਣ 20 ਮਿੰਟ ‘ਚ ਮਿਲੇਗਾ ਡਰਾਈਵਿੰਗ ਲਾਇਸੈਂਸ

ਜੁਲਾਈ 29, 2025

ਪ੍ਰਿਯੰਕਾ ਗਾਂਧੀ ਨੇ ਪਹਿਲਗਾਮ ਹਮਲੇ ਦੀ ਸਦਨ ‘ਚ ਕੀਤੀ ਚਰਚਾ, ਸਰਕਾਰ ਨੂੰ ਸੁਣਾਈਆਂ ਇਹ ਗੱਲਾਂ

ਜੁਲਾਈ 29, 2025

ਪੰਜਾਬ ‘ਚ ਇਸ ਦਿਨ ਸਕੂਲ ਕਾਲਜ ਰਹਿਣਗੇ ਬੰਦ ਸਰਕਾਰੀ ਛੁੱਟੀ ਦਾ ਹੋਇਆ ਐਲਾਨ

ਜੁਲਾਈ 29, 2025

ਕੌਣ ਹੈ ਦਿਵਿਆ ਦੇਸ਼ਮੁਖ? FIDE ਮਹਿਲਾ ਵਿਸ਼ਵ ਕੱਪ 2025 ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਔਰਤ

ਜੁਲਾਈ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.