Sidhu Moosewala: ਹਰ ਐਤਵਾਰ ਨੂੰ ਸਿੱਧੂ ਮੂਸੇਵਾਲਾ(Sidhu Moosewala) ਦੀ ਹਵੇਲੀ ਤੋਂ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸਿੱਧੂ ਦੇ ਮਾਪੇ ਸੰਬੋਧਨ ਕਰਦੇ ਹਨ ਉਸੇ ਤਰ੍ਹਾਂ ਅੱਜ ਵੀ ਉਨ੍ਹਾਂ ਸੰਬੋਧਨ ਕੀਤਾ ਤੇ ਸਿੱਧੂ ਦੇ ਗਾਣੇ ਲੀਕ ਕਰਨ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ।ਜਿਨ੍ਹਾਂ ਨੇ ਸਾਡੇ ਹੌਸਲੇ ਨੂੰ ਬੁਲੰਦ ਰੱਖਿਆ।ਸੋਸ਼ਲ ਮੀਡੀਆ ਨੇ ਸਾਡਾ ਭੱਠਾ ਬਠਾਇਆ।ਸੋਸ਼ਲ ਮੀਡੀਆ ਕਰਕੇ ਸਾਡਾ ਬੱਚਾ ਸਾਡੇ ਕੋਲੋਂ ਗਿਆ।ਬਲਤੇਜ ਪੰਨੂ ਨੇ ਸਕਿਓਰਿਟੀ ਲੀਕ ਕਰਕੇ ਸਾਡਾ ਜਵਾਕ ਖੋਹ ਲਿਆ।ਅਸੀਂ ਕਿਸੇ ਨੂੰ ਖਬਰਾਂ ਲਾਉਣ ਰੋਕਿਆ ਨੀਂ।ਪ੍ਰਸ਼ਾਸਨ ਦਾ ਧੰਨਵਾਦ ਕੀਤਾ।ਚੰਦ ਪੈਸਿਆਂ ਲਈ ਮਾਹੌਲ਼ ਖਰਾਬ ਕਰੀ ਜਾਂਦੇ।ਸ਼ੁੱਭਦੀਪ ਦੀ ਚੰਗਿਆਈ ਕਰਕੇ ਅੱਜ ਉਹਦਾ ਨਾਮ ਚੱਲਦਾ।
ਅੱਜ ਦੇ ਹਾਲਾਤਾਂ ਤੋਂ ਡਰ ਲੱਗਦਾ।ਬੱਚੇ ਦੇ ਗਾਣੇ ਲੀਕ ਕਿਉਂ ਕਰਦੇ ਕੀ ਮਿਲਦਾ ਇਹ ਕਹਿੰਦਿਆਂ ਮਾਤਾ ਜੀ ਭਾਵੁਕ ਹੋਏ।ਸਾਡੇ ਕੋਲ ਇਕੋ ਇੱਕ ਜਰੀਏ ਸਿੱਧੂ ਨੂੰ ਜਿਊਂਦਾ ਰੱਖਣ ਦਾ ਇਕੋ ਇਕ ਜ਼ਰੀਆ ਕਿਉਂ ਕਰਦੇ ਤੁਸੀਂ ਇਦਾਂ।ਮਾਤਾ ਜੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਤਿੰਨੇ ਜਾਣੇ ਵੱਖ-ਵੱਖੋ ਹੋ ਗਏ।
ਇਸ ਵਾਰ ਐਤਵਾਰ ਸੰਗਤ ਨੂੰ ਸੰਬੋਧਨ ਕਰਦਿਆਂ ਸਿੱਧੂ ਦੇ ਮਾਤਾ ਜੀ ਬੇਹੱਦ ਭਾਵੁਕ ਹੋਏ ਤੇ ਸੋਸ਼ਲ ਮੀਡੀਆ ਵਾਲਿਆਂ ਨੂੰ ਭਾਵੁਕ ਹੁੰਦਿਆਂ ਅਪੀਲ ਕੀਤੀ ਕਿ ਸਿੱਧੂ ਦੇ ਗਾਣੇ ਲੀਕ ਨਾ ਕੀਤੇ ਜਾਣ ਸਾਡੇ ਕੋਲ ਸਾਡੇ ਪੁੱਤ ਨੂੰ ਜਿਊਂਦਾ ਰੱਖਣ ਲਈ ਇੱਕੋ ਇੱਕ ਜ਼ਰੀਆ।ਸਿੱਧੂ ਦੇ ਪਾਪਾ ਅਧੂਰੇ ਕੰਮ ਪੂਰੇ ਕਰਨ ‘ਚ ਲੱਗੇ ਹੋਏ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਾਡੇ ਕੋਲ ਤਾਂ ਕੁਝ ਵੀ ਨੀਂ ਰਿਹਾ ਹੁਣ ਅਸੀਂ ਦੋਵੇਂ ਜੀਅ ਸਾਨੂੰ ਸਕੂਨ ਨਾਲ ਜੀਅ ਲੈਣ ਦਿਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h