ਸੋਮਵਾਰ, ਜੁਲਾਈ 14, 2025 05:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

‘ਪੁੱਤ ਅਸੀਂ ਅੱਜ ਵੀ ਤੁਹਾਨੂੰ ਉਡੀਕਦੇ ਰਹਿੰਦੇ ਹਾਂ, ਤੁਹਾਡੇ ਬਿਨ੍ਹਾਂ ਤੁਹਾਡੇ ਲਈ ਜੀਅ ਰਹੇ ਹਾਂ’ ਮਾਂ ਚਰਨ ਕੌਰ ਦੇ ਭਾਵੁਕ ਬੋਲ

by Gurjeet Kaur
ਜੂਨ 29, 2023
in ਮਨੋਰੰਜਨ
0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਪੂਰਾ ਇੱਕ ਸਾਲ ਤੇ ਇੱਕ ਮਹੀਨਾ ਹੋ ਚੁੱਕਾ ਹੈ।ਪੁੱਤ ਨੂੰ ਯਾਦ ਕਰਦਿਆਂ ਮਾਂ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ।ਮਾਤਾ ਚਰਨ ਕੌਰ ਦੇ ਦਿਲ ਚੀਰਵੇਂ ਬੋਲ ਉਨ੍ਹਾਂ ਨੇ ਲਿਖਿਆ ‘ ਅੱਜ ਇੱਕ ਸਾਲ ਇੱਕ ਮਹੀਨਾ ਹੋ ਗਿਆ ਪੁੱਤ ਤੁਹਾਨੂੰ ਘਰੋਂ ਗਿਆ ਨੂੰ ਅੱਜ ਵੀ ਤੁਹਾਨੂੰ ਉਡੀਕਦੇ ਰਹਿੰਦੇ ਆ, ਸੁੰਨੇ ਘਰ ‘ਚ ਤੁਹਾਡੀ ਮੌਜੂਦਗੀ ਮਹਿਸੂਸ ਕਰਨੀ ਔਖੀ ਹੈ

ਪਰ, ਤੁਹਾਡੇ ਬਿਨਾ ਤੁਹਾਡੇ ਵਾਸਤੇ ‘ਜੀਅ’ ਰਹੇ ਆ, ਸ਼ੁੱਭ ਪੁੱਤ ਇੱਕ ਸਾਲ ਤੇ ਇੱਕ ਮਹੀਨੇ ‘ਚ ਦੇਸ਼ ਵਿਦੇਸ਼ ਤੋਂ ਤੁਹਾਡੇ ਚਾਹੁੰਣ ਵਾਲੇ ਭੈਣ-ਭਰਾ ਬਜ਼ੁਰਗ ਸਾਡੇ ਦੁੱਖ ‘ਚ ਸਾਨੂੰ ਸਹਾਰਾ ਦੇਣ ਆਏ ਪਰ ਸਾਨੂੰ ਇਨਾਂ ਹਾਲਾਤਾਂ ‘ਚ ਲਿਆਉਣ ਵਾਲੇ ਉਨ੍ਹਾਂ ਮੁੱਖ ਸਾਜਿਸ਼ ਘੜਿਆਂ ਦੇ ਚਿਹਰੇ ਤੇ ਨਾਮ ਅਜੇ ਤੱਕ ਸਾਹਮਣੇ ਨਹੀਂ ਆਏ, ਤੇ ਪੁੱਤ ਸਾਨੂੰ ਤੁਹਾਡੇ ਇਨਸਾਫ਼ ਦੇਣ ਦੇ ਦਾਅਵੇ ਤੇ ਵਾਅਦੇ ਕਰਨ ਵਾਲੇ ਸਮੇਂ ਦੇ ਸ਼ਾਸ਼ਕ ਵੀ ਜਿਵੇਂ ਸਭ ਕੁਝ ਦੇਖਦਿਆਂ ਅਣਦੇਖਿਆ ਕਰ ਚੁੱਪ ਵੱਟੀ ਬੈਠੇ ਹਨ।

 

ਪੁੱਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਕਿ ਤੁਹਾਡੇ ਬਾਅਦ ਅਸੀਂ ਦੋਵਾਂ ਨੇ ਕਿੰਨਾ ਕੁਝ ਦੇਖ ਲਿਆ ਐ ਪਰ ਪੁੱਤ ਅਸੀਂ ਤੁਹਾਡੇ ਮਿਹਨਤ ਤੇ ਲਗਨ ਨਾਲ ਕਮਾਏ ਨਾਮ ਨੂੰ ਵਿਅਰਥ ਨਹੀਂ ਜਾਣ ਦਿਆਂਗੇ।
ਪੁੱਤ ਅਸੀਂ ਤੁਹਾਡੇ ਇਨਸਾਫ਼ ਲਈ ਆਪਣੇ ਆਖਰੀ ਸਾਹਾਂ ਤੱਕ ਲੜਾਂਗੇ ਤੇ ਸਾਡੇ ਇਨਸਾਫ਼ ਲਈ ਅਕਾਲ ਪੁਰਖ ਅੱਗੇ ਕਰਦੇ ਅਰਦਾਸ ਕਰਦੇ ਰਹਾਂਗੇ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਐਤਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਸ਼ੂਟਰਾਂ ਵਲੋਂ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਜਿਸ ‘ਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਵੱਡਾ ਹੱਥ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: charan kaurmansamoosapro punjab tvpunjabpunjabi singer sidhu moosewalaSidhu Mothersidhumoosewala
Share227Tweet142Share57

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਹਰਿਆਣਾ ਦੀ ਟੈਨਿਸ ਖਿਡਾਰੀ ਦੇ ਕਤਲ ਕੇਸ ‘ਚ ਅਪਡੇਟ, ਇੱਕ ਮੈਸਜ ਨੇ ਪਿਤਾ ਨੂੰ ਕੀਤਾ ਸੀ ਪ੍ਰੇਸ਼ਾਨ

ਜੁਲਾਈ 14, 2025

MP ਸਤਨਾਮ ਸੰਧੂ ਨੇ ਭਾਰਤ ਦੇ ਪਹਿਲੇ ਤੇ ਸਭ ਤੋਂ ਵੱਡੇ ਯੂਨੀਵਰਸਿਟੀ-ਅਧਾਰਿਤ ਸਟਾਰਟਅੱਪ ਲਾਂਚਪੈਡ ’ਕੈਂਪਸ ਟੈਂਕ’ ਦੀ ਕੀਤੀ ਸ਼ੁਰੂਆਤ

ਜੁਲਾਈ 14, 2025

School Holidays: ਇਹ 3 ਦਿਨ ਪੰਜਾਬ ਦੇ ਸਕੂਲ ਰਹਿਣਗੇ ਬੰਦ, ਬੱਚਿਆਂ ਨੂੰ ਹੋਣਗੀਆਂ ਛੁੱਟੀਆਂ

ਜੁਲਾਈ 14, 2025

ਹੁਣ ਸਿਗਰਟ ਵਾਂਗ ਸਮੋਸਾ ਜਲੇਬੀ ‘ਤੇ ਵੀ ਲੱਗੇਗੀ ਚਿਤਾਵਨੀ, ਸਿਹਤ ਮੰਤਰਾਲੇ ਨੇ ਕੀਤਾ ਐਲਾਨ

ਜੁਲਾਈ 14, 2025

CM ਮਾਨ ਦੀ ਰਿਹਾਇਸ਼ ਵਿਖੇ ਖ਼ਤਮ ਹੋਈ ਕੈਬਿਨਟ ਮੀਟਿੰਗ, ਲਿਆ ਗਿਆ ਅਹਿਮ ਫ਼ੈਸਲਾ

ਜੁਲਾਈ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.