ਸੋਮਵਾਰ, ਮਈ 26, 2025 10:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Sonam Bajwa: ਦੁਲਹਨ ਬਣ ਸੋਨਮ ਬਾਜਵਾ ਨੇ ਢਾਹਿਆ ਕਹਿਰ , ਤਸਵੀਰਾਂ ਹੋਈਆਂ ਵਾਇਰਲ

by Gurjeet Kaur
ਮਈ 6, 2024
in ਫੋਟੋ ਗੈਲਰੀ, ਫੋਟੋ ਗੈਲਰੀ
0

Sonam Bajwa Pics of Bombay times fashion week: ਇਸ ਸਮੇਂ ਸੋਨਮ ਬਾਜਵਾ ਨੇ ਆਪਣੇ ਬ੍ਰਾਈਡਲ ਲੁੱਕ ਨਾਲ ਇੱਕ ਵਾਰ ਫਿਰ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਦਰਅਸਲ, ਹਾਲ ਹੀ ਵਿੱਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ। ਸੋਸ਼ਲ ਮੀਡਿਆ ‘ਤੇ ਅਦਾਕਾਰਾ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਆਪਣੇ ਹੌਟ ਅੰਦਾਜ਼ ਨਾਲ ਸੋਸ਼ਲ ਮੀਡਿਆ ‘ਤੇ ਛਾਈ ਰਹਿੰਦੀ ਹਨ। ਉਹ ਉਨ੍ਹਾਂ ਅਦਾਕਾਰਾਂ ਵਿੱਚੋ ‘ਇਕ ਹਨ ਜੋ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

 

 

ਇਸ ਸਮੇਂ ਸੋਨਮ ਬਾਜਵਾ ਨੇ ਆਪਣੇ ਬ੍ਰਾਈਡਲ ਲੁੱਕ ਨਾਲ ਇੱਕ ਵਾਰ ਫਿਰ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਦਰਅਸਲ, ਹਾਲ ਹੀ ਵਿੱਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ।

ਸੋਨਮ ਬਾਜਵਾ ਨੂੰ ਦੁਲਹਨ ਲੁੱਕ ਵਿੱਚ ਵੇਖ ਨਾ ਸਿਰਫ ਫੈਨਜ਼ ਬਲਕਿ ਫਿਲਮੀ ਸਿਤਾਰੇ ਵੀ ਦਿਲ ਹਾਰ ਬੈਠੇ ਹਨ। ਅਦਕਾਰਾ ਦੇ ਇਸ ਅੰਦਾਜ਼ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਸੋਸ਼ਲ ਮੀਡਿਆ ‘ਤੇ ਅਦਾਕਾਰਾ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਸੋਨਮ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੇ ਬੋਲਡ ਅੰਦਾਜ਼ ਦੇ ਨਾਲ ਸੁਰਖੀਆਂ ‘ਚ ਰਹਿੰਦੀ ਹੈ।

ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਰੰਨਾ ‘ਚ ਧੰਨਾ, ਕੁੜੀ ਹਰਿਆਣੇ ਵੱਲ ਦੀ, ਨਿੱਕਾ ਜੈਲਦਾਰ 4 ‘ਚ ਨਜ਼ਰ ਆਵੇਗੀ।

 

Tags: Actress and modelentertainmentPollywood actresspro punjab tvSonam BajwaSonam Bajwa Pics of Bombay times fashion week
Share354Tweet222Share89

Related Posts

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024

‘ਵਾਹਿਗੁਰੂ ਤੰਦਰੁਸਤੀ ਬਖਸ਼ੇ’…Ranjit Bawa ਦੀ ਅਜਿਹੀ ਹਾਲਤ ਵੇਖ ਫੈਨਜ਼ ਨੇ ਦਿੱਤੀ ਸਲਾਹ

ਮਈ 5, 2024

‘ਮੇਰੇ ਤੋਂ ਜ਼ਿਆਦਾ ਕਮਾਉਂਦੀ ਹੈ ਜੋ ਚਾਹੇ ਮਰਜ਼ੀ ਕਰੇ’ ਧੀ ਦੇ ਰਿਲੇਸ਼ਨਸ਼ਿਪ ਸਟੇਟਸ ‘ਤੇ ਬੋਲੇ ਪਿਤਾ ਚੰਕੀ..

ਅਪ੍ਰੈਲ 23, 2024
Load More

Recent News

Canada Deportation: ਅਮਰੀਕਾ ਵਾਂਗ ਹੁਣ ਕੇਨੈਡਾ ਵੀ ਡਿਪੋਰਟ ਕਰੇਗਾ ਗੈਰ ਕਾਨੂੰਨੀ ਪਰਵਾਸੀ, ਜਾਰੀ ਹੋਈ ਲਿਸਟ

ਮਈ 26, 2025

Covid Cases Update: ਪੰਜਾਬ ਦੇ ਇਸ ਸ਼ਹਿਰ ‘ਚ ਕੋਰੋਨਾ ਨੇ ਦਿੱਤੀ ਦਸਤਕ, ਪੜ੍ਹੋ ਪੂਰੀ ਖ਼ਬਰ

ਮਈ 26, 2025

ਕਾਊਂਟਰ ਇੰਟੈਲੀਜੈਂਸ ਦਾ ਹੈੱਡ ਕਾਂਸਟੇਬਲ ਹੀ ਕਰਦਾ ਸੀ ਅਜਿਹਾ ਕੰਮ, ਪੁਲਿਸ ਨੇ ਇੰਝ ਕੀਤੇ ਕਾਬੂ

ਮਈ 26, 2025

Punjab Weather Update: ਅੱਜ ਇਹਨਾਂ ਜ਼ਿਲਿਆਂ ‘ਚ ਫਿਰ ਬਦਲੇਗਾ ਮੌਸਮ, ਜਾਣੋ ਅਗਲੇ ਮੌਸਮ ਦਾ ਹਾਲ

ਮਈ 26, 2025

ਅੰਮ੍ਰਿਤਸਰ ਚ ਪੁਲਿਸ ਨੇ ਕੀਤਾ ਐਨਕਾਊਂਟਰ, 3 ਲੁਟੇਰੇ ਗ੍ਰਿਫ਼ਤਾਰ

ਮਈ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.