ਸ਼ਨੀਵਾਰ, ਜੁਲਾਈ 19, 2025 12:42 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਵੈੱਟ-ਲੁੱਕ ਗਾਊਨ ਪਾ ਇਵੈਂਟ ‘ਚ ਪਹੁੰਚੀ Sonam Bajwa ਦੇ ਲੁੱਕ ਨੂੰ ਵੇਖ ਹੈਰਾਨ ਹੋਏ ਫੈਨਸ, ਕਰ ਰਹੇ ਹੁਸਨ ਦੀਆਂ ਤਾਰੀਫ਼ਾਂ

Sonam Bajwa's glamorous Look: ਪੰਜਾਬੀ ਫਿਲਮਾਂ ਦੀ ਕੁਈਨ ਯਾਨੀ ਐਕਟਰਸ ਸੋਨਮ ਬਾਜਵਾ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਗੌਡਡੇ ਗੋਡੇ ਚਾਅ' ਦੀ ਤਿਆਰੀ ਕਰ ਰਹੀ ਹੈ।

by ਮਨਵੀਰ ਰੰਧਾਵਾ
ਮਈ 8, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Sonam Bajwa's glamorous Look: ਪੰਜਾਬੀ ਫਿਲਮਾਂ ਦੀ ਕੁਈਨ ਯਾਨੀ ਐਕਟਰਸ ਸੋਨਮ ਬਾਜਵਾ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਗੌਡਡੇ ਗੋਡੇ ਚਾਅ' ਦੀ ਤਿਆਰੀ ਕਰ ਰਹੀ ਹੈ। ਉਹ ਦਿਨੋਂ-ਦਿਨ ਆਪਣੇ ਕੰਮ ਨਾਲ ਸਫਲਤਾ ਦੀਆਂ ਉਚਾਈਆਂ ਨੂੰ ਹਾਸਲ ਕਰ ਰਹੀ ਹੈ।
ਪੰਜਾਬੀ ਇੰਡਸਟਰੀ 'ਚ ਆਪਣੇ ਹੁਸਨ ਅਤੇ ਐਕਟਿੰਗ ਦਾ ਜਾਦੂ ਬਿਖੇਰਣ ਤੋਂ ਬਾਅਦ ਉਹ ਬਾਲੀਵੁੱਡ ਦੇ ਵੱਡੇ ਹਸਤੀਆਂ ਨਾਲ ਆਪਣੀ ਗਲੈਮਰਸ ਲੁੱਕ ਨਾਲ ਅੱਗ ਲਗਾ ਰਹੀ ਹੈ ਕਿਉਂਕਿ ਉਸਨੇ ਹਾਲ ਹੀ ਵਿੱਚ ਹਿੰਦੁਸਤਾਨ ਟਾਈਮਜ਼ ਇੰਡੀਆ ਦੇ ਮੋਸਟ ਸਟਾਈਲਿਸ਼ ਅਵਾਰਡਸ 2023 ਵਿੱਚ ਸ਼ਿਰਕਤ ਕੀਤੀ।
ਸੋਨਮ, ਸਾਰੇ ਪੰਜਾਬੀ ਮਸ਼ਹੂਰ ਹਸਤੀਆਂ ਵਿੱਚੋਂ, ਵੋਲਕਸਵੈਗਨ ਵਲੋਂ ਪੇਸ਼ ਕੀਤੇ ਜਾਣ ਵਾਲੇ ਹਿੰਦੁਸਤਾਨ ਟਾਈਮਜ਼ ਇੰਡੀਆ ਦੇ ਸਭ ਤੋਂ ਸਟਾਈਲਿਸ਼ 2023 ਅਵਾਰਡਾਂ ਵਿੱਚ ਸ਼ਾਮਲ ਹੋਣ ਵਾਲੀ ਇਕੱਲੀ ਐਕਟਰਸ ਸੀ।
ਸੋਨਮ ਬਾਜਵਾ ਅਵਾਰਡ ਸ਼ੋਅ ਵਿੱਚ 3D ਪ੍ਰਿੰਟ ਫਿਗਰਡ ਬਾਡੀਕੋਨ ਡਰੈੱਸ ਵਿੱਚ ਦਿਖਾਈ ਦਿੱਤੀ। ਇਸ ਦੇ ਨਾਲ ਹੀ ਉਸਨੇ ਹਾਈ ਹਿੱਲਸ ਨਾਲ ਆਪਣੀ ਨਿਊਡ ਲੈਗਸ ਤੇ ਘੱਟੋ-ਘੱਟ ਗਹਿਣਿਆਂ ਨਾਲ ਸਟਾਈਲ ਕੀਤਾ।
ਉਸਨੇ ਸੂਖਮ ਅੱਖਾਂ ਨਾਲ ਨੈਚਰਲ ਸਾਈਨੀ ਮੇਕਅਪ ਦੀ ਚੋਣ ਕਰਦੇ ਹੋਏ ਆਪਣੇ ਵਾਲਾਂ ਨੂੰ ਕਰਲ ਕੀਤਾ ਤੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ। ਇਸ ਦੌਰਾਨ ਉਹ ਬਹੁਤ ਸੁੰਦਰ ਲੱਗ ਰਹੀ ਸੀ ਤੇ ਉਸ ਨੂੰ ਫੈਨਸ ਵਲੋਂ ਖੂਬ ਪਿਆਰ ਵੀ ਮਿਲਿਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਆਪਣੀ ਫਿਲਮ ਗੋਡੇ ਗੋਡੇ ਚਾਅ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਪੰਜਾਬ ਦੇ ਉਸ ਸਮੇਂ ਦੇ ਆਲੇ ਦੁਆਲੇ ਘੁੰਮਦੀ ਹੈ ਜਦੋਂ ਔਰਤਾਂ ਨੂੰ ਵਿਆਹ ਦੀ ਬਾਰਾਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ।
ਦੱਸ ਦਈਏ ਕਿ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਨਿਰਦੇਸ਼ਿਤ ਤੇ ਜਗਦੀਪ ਸਿੱਧੂ ਨੇ ਲਿਖਿਆ ਹੈ। ਗੋਡੇ ਗੋਡੇ ਚਾਅ ਵਿੱਚ Sonam Bajwa, Tania, Gitaz Bindrakhia, Gurjazz ਤੇ Nirmal Rishi ਨੇ ਕੰਮ ਕੀਤਾ ਹੈ। ਇਹ ਫਿਲਮ 26 ਮਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਹਿੰਦੁਸਤਾਨ ਟਾਈਮਜ਼ India’s Most Stylish Awards 2023 ਵਿੱਚ Sonam Bajwa ਦਾ ਗਲੈਮਰਸ ਅੰਦਾਜ਼ ਆਇਆ ਨਜ਼ਰ।
ਹਿੰਦੁਸਤਾਨ ਟਾਈਮਜ਼ India’s Most Stylish Awards 2023 ਵਿੱਚ Sonam Bajwa ਦਾ ਗਲੈਮਰਸ ਅੰਦਾਜ਼ ਆਇਆ ਨਜ਼ਰ।
Sonam Bajwa’s glamorous Look: ਪੰਜਾਬੀ ਫਿਲਮਾਂ ਦੀ ਕੁਈਨ ਯਾਨੀ ਐਕਟਰਸ ਸੋਨਮ ਬਾਜਵਾ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਗੌਡਡੇ ਗੋਡੇ ਚਾਅ’ ਦੀ ਤਿਆਰੀ ਕਰ ਰਹੀ ਹੈ। ਉਹ ਦਿਨੋਂ-ਦਿਨ ਆਪਣੇ ਕੰਮ ਨਾਲ ਸਫਲਤਾ ਦੀਆਂ ਉਚਾਈਆਂ ਨੂੰ ਹਾਸਲ ਕਰ ਰਹੀ ਹੈ।
ਪੰਜਾਬੀ ਇੰਡਸਟਰੀ ‘ਚ ਆਪਣੇ ਹੁਸਨ ਅਤੇ ਐਕਟਿੰਗ ਦਾ ਜਾਦੂ ਬਿਖੇਰਣ ਤੋਂ ਬਾਅਦ ਉਹ ਬਾਲੀਵੁੱਡ ਦੇ ਵੱਡੇ ਹਸਤੀਆਂ ਨਾਲ ਆਪਣੀ ਗਲੈਮਰਸ ਲੁੱਕ ਨਾਲ ਅੱਗ ਲਗਾ ਰਹੀ ਹੈ ਕਿਉਂਕਿ ਉਸਨੇ ਹਾਲ ਹੀ ਵਿੱਚ ਹਿੰਦੁਸਤਾਨ ਟਾਈਮਜ਼ ਇੰਡੀਆ ਦੇ ਮੋਸਟ ਸਟਾਈਲਿਸ਼ ਅਵਾਰਡਸ 2023 ਵਿੱਚ ਸ਼ਿਰਕਤ ਕੀਤੀ।
ਸੋਨਮ, ਸਾਰੇ ਪੰਜਾਬੀ ਮਸ਼ਹੂਰ ਹਸਤੀਆਂ ਵਿੱਚੋਂ, ਵੋਲਕਸਵੈਗਨ ਵਲੋਂ ਪੇਸ਼ ਕੀਤੇ ਜਾਣ ਵਾਲੇ ਹਿੰਦੁਸਤਾਨ ਟਾਈਮਜ਼ ਇੰਡੀਆ ਦੇ ਸਭ ਤੋਂ ਸਟਾਈਲਿਸ਼ 2023 ਅਵਾਰਡਾਂ ਵਿੱਚ ਸ਼ਾਮਲ ਹੋਣ ਵਾਲੀ ਇਕੱਲੀ ਐਕਟਰਸ ਸੀ।
ਸੋਨਮ ਬਾਜਵਾ ਅਵਾਰਡ ਸ਼ੋਅ ਵਿੱਚ 3D ਪ੍ਰਿੰਟ ਫਿਗਰਡ ਬਾਡੀਕੋਨ ਡਰੈੱਸ ਵਿੱਚ ਦਿਖਾਈ ਦਿੱਤੀ। ਇਸ ਦੇ ਨਾਲ ਹੀ ਉਸਨੇ ਹਾਈ ਹਿੱਲਸ ਨਾਲ ਆਪਣੀ ਨਿਊਡ ਲੈਗਸ ਤੇ ਘੱਟੋ-ਘੱਟ ਗਹਿਣਿਆਂ ਨਾਲ ਸਟਾਈਲ ਕੀਤਾ।
ਉਸਨੇ ਸੂਖਮ ਅੱਖਾਂ ਨਾਲ ਨੈਚਰਲ ਸਾਈਨੀ ਮੇਕਅਪ ਦੀ ਚੋਣ ਕਰਦੇ ਹੋਏ ਆਪਣੇ ਵਾਲਾਂ ਨੂੰ ਕਰਲ ਕੀਤਾ ਤੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ। ਇਸ ਦੌਰਾਨ ਉਹ ਬਹੁਤ ਸੁੰਦਰ ਲੱਗ ਰਹੀ ਸੀ ਤੇ ਉਸ ਨੂੰ ਫੈਨਸ ਵਲੋਂ ਖੂਬ ਪਿਆਰ ਵੀ ਮਿਲਿਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਆਪਣੀ ਫਿਲਮ ਗੋਡੇ ਗੋਡੇ ਚਾਅ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਪੰਜਾਬ ਦੇ ਉਸ ਸਮੇਂ ਦੇ ਆਲੇ ਦੁਆਲੇ ਘੁੰਮਦੀ ਹੈ ਜਦੋਂ ਔਰਤਾਂ ਨੂੰ ਵਿਆਹ ਦੀ ਬਾਰਾਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ।
ਦੱਸ ਦਈਏ ਕਿ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਨਿਰਦੇਸ਼ਿਤ ਤੇ ਜਗਦੀਪ ਸਿੱਧੂ ਨੇ ਲਿਖਿਆ ਹੈ। ਗੋਡੇ ਗੋਡੇ ਚਾਅ ਵਿੱਚ Sonam Bajwa, Tania, Gitaz Bindrakhia, Gurjazz ਤੇ Nirmal Rishi ਨੇ ਕੰਮ ਕੀਤਾ ਹੈ। ਇਹ ਫਿਲਮ 26 ਮਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਹਿੰਦੁਸਤਾਨ ਟਾਈਮਜ਼ India’s Most Stylish Awards 2023 ਵਿੱਚ Sonam Bajwa ਦਾ ਗਲੈਮਰਸ ਅੰਦਾਜ਼ ਆਇਆ ਨਜ਼ਰ।
ਹਿੰਦੁਸਤਾਨ ਟਾਈਮਜ਼ India’s Most Stylish Awards 2023 ਵਿੱਚ Sonam Bajwa ਦਾ ਗਲੈਮਰਸ ਅੰਦਾਜ਼ ਆਇਆ ਨਜ਼ਰ।
Tags: entertainment newspro punjab tvPunjabi Movies Actresspunjabi newsSonam BajwaSonam Bajwa at HT India's Most Stylish Awards 2023Sonam Bajwa glamorous looksSonam Bajwa Movies
Share3240Tweet2025Share810

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਹੱਥਾਂ ਦੇ ਨਹੁੰਆਂ ਦਾ ਬਦਲਣਾ ਦਿੰਦਾ ਹੈ ਸਰੀਰ ਵਿੱਚ ਇਸ ਸਮੱਸਿਆ ਦਾ ਸੰਕੇਤ

ਜੁਲਾਈ 18, 2025

ਵੈਭਵ ਸੁਰਯਾਵੰਸ਼ੀ ਕੋਲ ਹਨ ਕਰੋੜਾਂ ਦੀਆਂ ਗੱਡੀਆਂ ਪਰ ਖ਼ੁਦ ਨਹੀਂ ਚਲਾ ਸਕਦੇ

ਜੁਲਾਈ 18, 2025

PM ਮੋਦੀ ਦੀ ਮੋਹਿਤਾਰੀ ‘ਚ ਜਨਸਭਾ, ਕਹੀਆਂ ਇਹ ਗੱਲਾਂ

ਜੁਲਾਈ 18, 2025

ਪੰਜਾਬ ਸਰਕਾਰ ਦੀ ਭਿਖਾਰੀਆਂ ‘ਤੇ ਕਾਰਵਾਈ, 18 ਥਾਵਾਂ ‘ਤੇ ਕੀਤੀ ਗਈ ਰੇਡ

ਜੁਲਾਈ 18, 2025

ਖਾਣੇ ਦੇ ਸਵਾਦ ਤੋਂ ਇਲਾਵਾ, ਲਸਣ SKIN ਲਈ ਵੀ ਹੈ ਵਧੇਰੇ ਫਾਇਦੇਮੰਦ, ਜਾਣ ਹੋ ਜਾਓਗੇ ਹੈਰਾਨ

ਜੁਲਾਈ 18, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result