ਵੀਰਵਾਰ, ਮਾਰਚ 26, 2026 01:20 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਬ੍ਰਿਟਿਸ਼ PM ਰਿਸ਼ੀ ਸੁਨਕ ਦੇ ਰਿਸੈਪਸ਼ਨ ‘ਚ ਸਾੜੀ ਪਾ ਕੇ ਪਹੁੰਚੀ Sonam Kapoor, ਲੁੱਕ ਦੀ ਫੈਨਸ ਕਰ ਰਹੀ ਤਾਰੀਫ਼

Rishi Sunak Reception Party: ਸੋਨਮ ਕਪੂਰ ਦਾ ਸਾੜੀ ਲੁੱਕ ਬ੍ਰਿਟਿਸ਼ ਪੀਐੱਮ ਰਿਸ਼ੀ ਸੁਨਕ ਦੀ ਰਿਸੈਪਸ਼ਨ ਪਾਰਟੀ 'ਚ ਚਰਚਾ ਦਾ ਵਿਸ਼ਾ ਬਣ ਗਿਆ। ਲੋਕਾਂ ਨੂੰ ਸੋਨਮ ਦਾ ਅੰਦਾਜ਼ ਕਾਫੀ ਪਸੰਦ ਆਇਆ।

by ਮਨਵੀਰ ਰੰਧਾਵਾ
ਜੂਨ 29, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sonam Kapoor Flaunts Saree in UK PM Rishi Sunak’s reception: ਐਕਟਰਸ ਸੋਨਮ ਕਪੂਰ  ਫਲੋਰਲ ਪ੍ਰਿੰਟ ਸਾੜ੍ਹੀ ਤੇ ਵ੍ਹਾਈਟ ਓਵਰਕੋਟ ਵਿੱਚ ਨਜ਼ਰ ਆਈ। ਸੋਸ਼ਲ ਮੀਡੀਆ 'ਤੇ ਉਸ ਦੀ ਪੋਸਟ ਨੂੰ ਸਮੰਥਾ ਰੂਥ ਸਮੇਤ ਕਈ ਫੇਮਸ ਹਸਤੀਆਂ ਨੇ ਲਾਈਕ ਕੀਤਾ।
ਪਤੀ ਆਨੰਦ ਆਹੂਜਾ ਵੀ ਸੋਨਮ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਦੱਸ ਦਈਏ ਕਿ ਯੂਕੇ ਇੰਡੀਆ ਵੀਕ ਵਿੱਚ ਸੋਨਮ ਕਪੂਰ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲਿਆ। ਉਨ੍ਹਾਂ ਨੇ 10 ਡਾਊਨਿੰਗ ਸਟਰੀਟ 'ਤੇ ਆਯੋਜਿਤ ਰਿਸੈਪਸ਼ਨ 'ਚ ਸਭ ਨੂੰ ਹੈਰਾਨ ਕਰ ਦਿੱਤਾ।
ਭਾਰਤੀਤਾ ਨੂੰ ਦਰਸਾਉਂਦੀ ਸਾੜੀ ਨੂੰ ਰੋਹਿਤ ਬਲ ਨੇ ਡਿਜ਼ਾਈਨ ਕੀਤਾ ਸੀ ਤੇ ਇਸ ਦਾ ਰੰਗ ਹਲਕਾ ਹਰਾ ਸੀ। ਫੁੱਲ ਪ੍ਰਿੰਟ ਸੀ ਤੇ ਵ੍ਹਾਈਟ ਓਵਰਕੋਟ 'ਤੇ ਬ੍ਰਿਟਿਸ਼ ਟਚ ਸੀ। ਭੈਣ ਰੀਆ ਨੇ ਉਸ ਨੂੰ ਸਟਾਈਲ ਕੀਤਾ ਸੀ।
ਸੋਨਮ ਨੇ ਇੰਸਟਾਗ੍ਰਾਮ 'ਤੇ ਤਸਵੀਰ ਅਪਲੋਡ ਕੀਤੀ ਤੇ ਲਿਖਿਆ, "ਯੂਕੇ ਇੰਡੀਆ ਵੀਕ ਮਨਾਉਣ ਲਈ 10 ਡਾਊਨਿੰਗ ਸਟਰੀਟ 'ਤੇ ਰਿਸੈਪਸ਼ਨ ਲਈ ਰੋਹਿਤਬਾਲ ਆਫੀਸ਼ੀਅਲ ਦੀ ਨੁਮਾਇੰਦਗੀ ਕਰ ਰਹੀ ਹਾਂ। ਕਿੰਨੀ ਖੁਸ਼ੀ ਦਾ ਦਿਨ ਹੈ ਕਿ ਲੰਦਨ ਦੀਆਂ ਗਰਮੀਆਂ ਵਿੱਚ ਮੈਨੂੰ ਸਾੜ੍ਹੀ ਪਹਿਨਣ ਦਾ ਮੌਕਾ ਮਿਲਿਆ।
ਆਨੰਦ ਆਹੂਜਾ ਨੇ ਹਾਰਟ ਆਈ ਇਮੋਜੀ ਨਾਲ ਉਸ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ। ਇੱਕ ਪ੍ਰਸ਼ੰਸਕ ਨੇ ਇਹ ਵੀ ਟਿੱਪਣੀ ਕੀਤੀ, "ਹੇ ਭਗਵਾਨ! ਬਹੁਤ ਸੁੰਦਰ।" ਕਈਆਂ ਨੇ ਉਸਨੂੰ "ਸੁੰਦਰ" ਅਤੇ "ਸ਼ਾਨਦਾਰ" ਕਿਹਾ।
ਇੱਕ ਟਿੱਪਣੀ ਵਿੱਚ ਇਹ ਵੀ ਲਿਖਿਆ ਗਿਆ ਸੀ - ਸੁੰਦਰ। ਮਲਾਇਕਾ ਅਰੋੜਾ, ਸਮੰਥਾ ਰੂਥ ਪ੍ਰਭੂ, ਚਚੇਰੇ ਭਰਾ ਅਰਜੁਨ ਕਪੂਰ ਤੋਂ ਲੈ ਕੇ ਭੂਮੀ ਪੇਡਨੇਕਰ ਅਤੇ ਦਿਸ਼ਾ ਪਟਨੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ।
ਇਹ ਰਿਸੈਪਸ਼ਨ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ 10 ਡਾਊਨਿੰਗ ਸਟ੍ਰੀਟ (ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ) ਵਿਖੇ ਆਯੋਜਿਤ ਕੀਤਾ ਗਿਆ ਸੀ। ਇਹ ਇੰਡੀਆ ਗਲੋਬਲ ਫੋਰਮ ਦੇ ਫਲੈਗਸ਼ਿਪ ਈਵੈਂਟ ਯੂਕੇ-ਇੰਡੀਆ ਵੀਕ ਦਾ ਹਿੱਸਾ ਹੈ ਜੋ ਲੰਡਨ ਵਿੱਚ 26-30 ਜੂਨ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਇੱਕ ਹਫ਼ਤੇ ਤੱਕ ਚਲਣ ਵਾਲੇ ਇਵੈਂਟ ਰਾਜਨੀਤੀ, ਵਪਾਰ, ਕਾਰੋਬਾਰ, ਸਥਿਰਤਾ, ਸ਼ਮੂਲੀਅਤ ਸਮੇਤ ਮਹੱਤਵਪੂਰਨ ਵਿਸ਼ਿਆਂ 'ਤੇ ਰੌਸ਼ਨੀ ਪਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਬੇਟੇ ਵਾਯੂ ਦੇ ਜਨਮ ਤੋਂ ਬਾਅਦ ਸੋਨਮ ਵਾਪਸੀ ਫਿਲਮ ਬਲਾਇੰਡ 'ਚ ਨਜ਼ਰ ਆਵੇਗੀ। ਇਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਸੋਨਮ ਨੇ ਇਕ ਪੁਲਸ ਕਰਮਚਾਰੀ ਦੀ ਭੂਮਿਕਾ ਨਿਭਾਈ ਹੈ ਜੋ ਦੇਖ ਨਹੀਂ ਸਕਦੀ ਪਰ ਇਕ ਸੀਰੀਅਲ ਕਿਲਰ ਦਾ ਪਿੱਛਾ ਕਰਦੀ ਹੈ।
ਸ਼ੋਮ ਮਖੀਜਾ ਨੇ ਨਿਰਦੇਸ਼ਤ, ਬਲਾਇੰਡ ਵਿੱਚ ਪੂਰਬ ਕੋਹਲੀ, ਵਿਨੈ ਪਾਠਕ, ਲਿਲੇਟ ਦੂਬੇ ਅਤੇ ਸ਼ੁਭਮ ਸਰਾਫ ਵੀ ਵੱਖ-ਵੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 2011 ਵਿੱਚ ਇਸੇ ਨਾਮ ਦੀ ਕੋਰੀਅਨ ਕ੍ਰਾਈਮ ਥ੍ਰਿਲਰ ਦੀ ਬਾਲੀਵੁੱਡ ਰੀਮੇਕ ਹੈ।
Sonam Kapoor Flaunts Saree in UK PM Rishi Sunak’s reception: ਐਕਟਰਸ ਸੋਨਮ ਕਪੂਰ ਫਲੋਰਲ ਪ੍ਰਿੰਟ ਸਾੜ੍ਹੀ ਤੇ ਵ੍ਹਾਈਟ ਓਵਰਕੋਟ ਵਿੱਚ ਨਜ਼ਰ ਆਈ। ਸੋਸ਼ਲ ਮੀਡੀਆ ‘ਤੇ ਉਸ ਦੀ ਪੋਸਟ ਨੂੰ ਸਮੰਥਾ ਰੂਥ ਸਮੇਤ ਕਈ ਫੇਮਸ ਹਸਤੀਆਂ ਨੇ ਲਾਈਕ ਕੀਤਾ।
ਪਤੀ ਆਨੰਦ ਆਹੂਜਾ ਵੀ ਸੋਨਮ ਦੀਆਂ ਤਸਵੀਰਾਂ ‘ਤੇ ਕੁਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਦੱਸ ਦਈਏ ਕਿ ਯੂਕੇ ਇੰਡੀਆ ਵੀਕ ਵਿੱਚ ਸੋਨਮ ਕਪੂਰ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲਿਆ। ਉਨ੍ਹਾਂ ਨੇ 10 ਡਾਊਨਿੰਗ ਸਟਰੀਟ ‘ਤੇ ਆਯੋਜਿਤ ਰਿਸੈਪਸ਼ਨ ‘ਚ ਸਭ ਨੂੰ ਹੈਰਾਨ ਕਰ ਦਿੱਤਾ।
ਭਾਰਤੀਤਾ ਨੂੰ ਦਰਸਾਉਂਦੀ ਸਾੜੀ ਨੂੰ ਰੋਹਿਤ ਬਲ ਨੇ ਡਿਜ਼ਾਈਨ ਕੀਤਾ ਸੀ ਤੇ ਇਸ ਦਾ ਰੰਗ ਹਲਕਾ ਹਰਾ ਸੀ। ਫੁੱਲ ਪ੍ਰਿੰਟ ਸੀ ਤੇ ਵ੍ਹਾਈਟ ਓਵਰਕੋਟ ‘ਤੇ ਬ੍ਰਿਟਿਸ਼ ਟਚ ਸੀ। ਭੈਣ ਰੀਆ ਨੇ ਉਸ ਨੂੰ ਸਟਾਈਲ ਕੀਤਾ ਸੀ।
ਸੋਨਮ ਨੇ ਇੰਸਟਾਗ੍ਰਾਮ ‘ਤੇ ਤਸਵੀਰ ਅਪਲੋਡ ਕੀਤੀ ਤੇ ਲਿਖਿਆ, “ਯੂਕੇ ਇੰਡੀਆ ਵੀਕ ਮਨਾਉਣ ਲਈ 10 ਡਾਊਨਿੰਗ ਸਟਰੀਟ ‘ਤੇ ਰਿਸੈਪਸ਼ਨ ਲਈ ਰੋਹਿਤਬਾਲ ਆਫੀਸ਼ੀਅਲ ਦੀ ਨੁਮਾਇੰਦਗੀ ਕਰ ਰਹੀ ਹਾਂ। ਕਿੰਨੀ ਖੁਸ਼ੀ ਦਾ ਦਿਨ ਹੈ ਕਿ ਲੰਦਨ ਦੀਆਂ ਗਰਮੀਆਂ ਵਿੱਚ ਮੈਨੂੰ ਸਾੜ੍ਹੀ ਪਹਿਨਣ ਦਾ ਮੌਕਾ ਮਿਲਿਆ।
ਆਨੰਦ ਆਹੂਜਾ ਨੇ ਹਾਰਟ ਆਈ ਇਮੋਜੀ ਨਾਲ ਉਸ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ। ਇੱਕ ਪ੍ਰਸ਼ੰਸਕ ਨੇ ਇਹ ਵੀ ਟਿੱਪਣੀ ਕੀਤੀ, “ਹੇ ਭਗਵਾਨ! ਬਹੁਤ ਸੁੰਦਰ।” ਕਈਆਂ ਨੇ ਉਸਨੂੰ “ਸੁੰਦਰ” ਅਤੇ “ਸ਼ਾਨਦਾਰ” ਕਿਹਾ।
ਇੱਕ ਟਿੱਪਣੀ ਵਿੱਚ ਇਹ ਵੀ ਲਿਖਿਆ ਗਿਆ ਸੀ – ਸੁੰਦਰ। ਮਲਾਇਕਾ ਅਰੋੜਾ, ਸਮੰਥਾ ਰੂਥ ਪ੍ਰਭੂ, ਚਚੇਰੇ ਭਰਾ ਅਰਜੁਨ ਕਪੂਰ ਤੋਂ ਲੈ ਕੇ ਭੂਮੀ ਪੇਡਨੇਕਰ ਅਤੇ ਦਿਸ਼ਾ ਪਟਨੀ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ।
ਇਹ ਰਿਸੈਪਸ਼ਨ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ 10 ਡਾਊਨਿੰਗ ਸਟ੍ਰੀਟ (ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ) ਵਿਖੇ ਆਯੋਜਿਤ ਕੀਤਾ ਗਿਆ ਸੀ। ਇਹ ਇੰਡੀਆ ਗਲੋਬਲ ਫੋਰਮ ਦੇ ਫਲੈਗਸ਼ਿਪ ਈਵੈਂਟ ਯੂਕੇ-ਇੰਡੀਆ ਵੀਕ ਦਾ ਹਿੱਸਾ ਹੈ ਜੋ ਲੰਡਨ ਵਿੱਚ 26-30 ਜੂਨ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਇੱਕ ਹਫ਼ਤੇ ਤੱਕ ਚਲਣ ਵਾਲੇ ਇਵੈਂਟ ਰਾਜਨੀਤੀ, ਵਪਾਰ, ਕਾਰੋਬਾਰ, ਸਥਿਰਤਾ, ਸ਼ਮੂਲੀਅਤ ਸਮੇਤ ਮਹੱਤਵਪੂਰਨ ਵਿਸ਼ਿਆਂ ‘ਤੇ ਰੌਸ਼ਨੀ ਪਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਬੇਟੇ ਵਾਯੂ ਦੇ ਜਨਮ ਤੋਂ ਬਾਅਦ ਸੋਨਮ ਵਾਪਸੀ ਫਿਲਮ ਬਲਾਇੰਡ ‘ਚ ਨਜ਼ਰ ਆਵੇਗੀ। ਇਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ‘ਚ ਸੋਨਮ ਨੇ ਇਕ ਪੁਲਸ ਕਰਮਚਾਰੀ ਦੀ ਭੂਮਿਕਾ ਨਿਭਾਈ ਹੈ ਜੋ ਦੇਖ ਨਹੀਂ ਸਕਦੀ ਪਰ ਇਕ ਸੀਰੀਅਲ ਕਿਲਰ ਦਾ ਪਿੱਛਾ ਕਰਦੀ ਹੈ।
ਸ਼ੋਮ ਮਖੀਜਾ ਨੇ ਨਿਰਦੇਸ਼ਤ, ਬਲਾਇੰਡ ਵਿੱਚ ਪੂਰਬ ਕੋਹਲੀ, ਵਿਨੈ ਪਾਠਕ, ਲਿਲੇਟ ਦੂਬੇ ਅਤੇ ਸ਼ੁਭਮ ਸਰਾਫ ਵੀ ਵੱਖ-ਵੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 2011 ਵਿੱਚ ਇਸੇ ਨਾਮ ਦੀ ਕੋਰੀਅਨ ਕ੍ਰਾਈਮ ਥ੍ਰਿਲਰ ਦੀ ਬਾਲੀਵੁੱਡ ਰੀਮੇਕ ਹੈ।
Tags: bollywoodBritish PM Rishi Sunakentertainment newspro punjab tvpunjabi newssonam kapoorSonam Kapoor attends UK PM Rishi Sunak's receptionSonam Kapoor's Saree LookUK-India week 2023
Share225Tweet141Share56

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਮਾਨ ਸਰਕਾਰ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਨੂੰ ਜਲਦੀ ਅਤੇ ਨਿਰਪੱਖਤਾ ਨਾਲ ਹੱਲ ਕਰਨ ਲਈ ਵਚਨਬੱਧ: ਹਰਪਾਲ ਚੀਮਾ

ਮਾਰਚ 25, 2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਮਾਰੀ ਨਾਲ ਜੂਝ ਰਹੀ 1 ਸਾਲਾ ਬੱਚੀ ਨੂੰ ਮਿਲਿਆ ਜੀਵਨ-ਰੱਖਿਅਕ ਇਲਾਜ

ਮਾਰਚ 25, 2026

ਐੱਮਪੀ ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਐਪਰੋਪ੍ਰੀਏਸ਼ਨ ਬਿੱਲ ਦਾ ਕੀਤਾ ਪੁਰਜ਼ੋਰ ਸਮਰਥਨ, ਕੇਂਦਰ ਸਰਕਾਰ ਦੇ ’ਆਤਮ ਨਿਰਭਰ ਭਾਰਤ’ ਅਤੇ ਪੰਜਾਬ ਦੇ ਵਿਕਾਸ ਦੇ ਦਿ੍ਰਸ਼ਟੀਕੋਣ ਦੀ ਕੀਤੀ ਸ਼ਲਾਘਾ

ਮਾਰਚ 25, 2026

ਵਿੱਤ ਬਿੱਲ 2026 ‘ਤੇ ਮਾਲਵਿੰਦਰ ਕੰਗ ਦੀਆਂ ਟਿੱਪਣੀਆਂ: ਕਈ ਖੋਖਲੇ ਦਾਅਵੇ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ

ਮਾਰਚ 25, 2026

40 ਸਾਲਾਂ ਬਾਅਦ ਪੰਜਾਬ ਨੂੰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਵੀ ਮਿਲੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 25, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.