[caption id="attachment_102093" align="alignnone" width="1230"] ਕਾਂਗਰਸ ਨੇਤਾ ਸੋਨੀਆ ਗਾਂਧੀ ਆਪਣਾ 76ਵਾਂ ਜਨਮ ਦਿਨ ਮੌਕੇ 'ਤੇ ਪੂਰਾ ਪਰਿਵਾਰ ਰਾਜਸਥਾਨ ਦੇ ਦੌਰੇ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਜੋੜੋ ਯਾਤਰਾ 'ਚ ਸੋਨੀਆ ਗਾਂਧੀ ਵੀ ਸ਼ਿਰਕਤ ਕਰੇਗੀ। ਦੱਸ ਦੇਈਏ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ 6 ਰਿਆਸਤਾਂ ਦਾ ਦੌਰਾ ਕਰਨ ਤੋਂ ਬਾਅਦ ਰਾਜਸਥਾਨ ਪਹੁੰਚੀ ਹੈ।[/caption] [caption id="attachment_102094" align="alignnone" width="670"] ਰਾਜਸਥਾਨ 'ਚ ਯਾਤਰਾ ਦਾ ਅੱਜ ਛੇਵਾਂ ਦਿਨ ਹੈ। ਅਜਿਹੇ 'ਚ ਉਮੀਦ ਜਤਾਈ ਜਾ ਰਹੀ ਹੈ ਕਿ ਸੋਨੀਆ ਗਾਂਧੀ ਯਾਤਰਾ 'ਚ ਹਿੱਸਾ ਲੈ ਸਕਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਦੇ ਨਤੀਜਿਆਂ ਤੋਂ ਬਾਅਦ ਪੂਰਾ ਗਾਂਧੀ ਪਰਿਵਾਰ ਇਕੱਠਾ ਹੈ।[/caption] [caption id="attachment_102095" align="alignnone" width="700"] ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਚੋਣ ਨਤੀਜਿਆਂ 'ਤੇ ਚਰਚਾ ਹੋਵੇਗੀ ਅਤੇ ਹੋਰ ਠੋਸ ਕਦਮ ਚੁੱਕੇ ਜਾਣਗੇ। ਹਿਮਾਚਲ ਵਿੱਚ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ।[/caption] [caption id="attachment_102096" align="alignnone" width="1600"] ਸੋਨੀਆ ਗਾਂਧੀ ਆਪਣਾ ਜਨਮ ਦਿਨ ਰਣਥੰਭੌਰ 'ਚ ਮਨਾਉਣਗੇ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੋਨੀਆ ਗਾਂਧੀ ਆਪਣਾ ਜਨਮਦਿਨ ਰਾਹੁਲ ਅਤੇ ਪ੍ਰਿਯੰਕਾ ਨਾਲ ਰਣਥੰਬੌਰ 'ਚ ਮਨਾਏਗੀ।[/caption] [caption id="attachment_102097" align="alignnone" width="1280"] 8 ਦਸੰਬਰ ਨੂੰ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਰਣਥੰਬੋਰ ਟਾਈਗਰ ਸਫਾਰੀ ਦਾ ਆਨੰਦ ਮਾਣਿਆ। ਸੋਨੀਆ ਗਾਂਧੀ 11 ਦਸੰਬਰ ਤੱਕ ਰਾਜਸਥਾਨ 'ਚ ਰਹਿਣਗੇ। ਇਸ ਦੌਰਾਨ ਉਹ ਸੀਐਮ ਅਸ਼ੋਕ ਗਹਿਲੋਤ ਅਤੇ ਪਾਰਟੀ ਪ੍ਰਧਾਨ ਗੋਵਿੰਦ ਸਿੰਘ ਨਾਲ ਵੀ ਮੁਲਾਕਾਤ ਕਰਨਗੇ।[/caption] [caption id="attachment_102098" align="alignnone" width="800"] ਇਸ ਤੋਂ ਪਹਿਲਾਂ ਸਾਲ 1985 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਨਵੇਂ ਸਾਲ ਦਾ ਪਹਿਲਾ ਹਫ਼ਤਾ ਆਪਣੇ ਪਰਿਵਾਰਕ ਦੋਸਤਾਂ ਨਾਲ ਰਣਥੰਬੌਰ ਵਿੱਚ ਬਿਤਾਇਆ। ਉਹ ਉਸ ਸਮੇ ਅਮਿਤਾਭ ਬੱਚਨ, ਜਯਾ ਬੱਚਨ, ਅਭਿਸ਼ੇਕ ਬੱਚਨ, ਸ਼ਵੇਤਾ ਬੱਚਨ ਅਤੇ ਬ੍ਰਿਜੇਂਦਰ ਸਿੰਘ ਨਾਲ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਆਏ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER