ਵੀਰਵਾਰ, ਸਤੰਬਰ 25, 2025 04:08 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Rashmika Mandanna: ਕਦੇ ਖਿਡੌਣੇ ਖਰੀਦਣ ਲਈ ਵੀ ਨਹੀਂ ਸੀ ਪੈਸੇ, ਅੱਜ ਇੱਕ ਫਿਲਮ ਲਈ ਕਰੋੜਾਂ ਦੀ ਫੀਸ ਲੈਂਦੀ ਰਸ਼ਮੀਕਾ ਮੰਦਾਨਾ

Rashmika Mandanna Birthday: ਸਾਊਥ ਸਿਨੇਮਾ ਤੇ ਬਾਲੀਵੁੱਡ ਵਿੱਚ ਆਪਣੇ ਕੰਮ ਲਈ ਮਸ਼ਹੂਰ ਰਸ਼ਮੀਕਾ ਮੰਦਾਨਾ 5 ਅਪ੍ਰੈਲ 2023 ਨੂੰ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ।

by ਮਨਵੀਰ ਰੰਧਾਵਾ
ਅਪ੍ਰੈਲ 5, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Rashmika Mandanna Birthday: 'ਨੈਸ਼ਨਲ ਕ੍ਰਸ਼' ਤੋਂ ਲੈ ਕੇ ਸਾਮੀ-ਸਾਮੀ ਗਰਲ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਸਾਊਥ ਐਕਟਰਸ ਰਸ਼ਮੀਕਾ ਮੰਦਾਨਾ ਅੱਜ ਕਿਸੇ ਪਛਾਣ ਦੀ ਮੌਹਤਾਜ਼ ਨਹੀਂ ਹੈ।
ਐਕਟਰਸ ਨੇ ਬਹੁਤ ਛੋਟੀ ਉਮਰ ਵਿੱਚ ਜੋ ਸਫਲਤਾ ਹਾਸਲ ਕੀਤੀ, ਉਹ ਹਰ ਕਿਸੇ ਲਈ ਆਸਾਨ ਨਹੀਂ ਹੈ। ਦੱਖਣੀ ਸਿਨੇਮਾ ਵਿੱਚ ਆਪਣਾ ਨਾਂ ਕਮਾਉਣ ਤੋਂ ਬਾਅਦ ਆਪਣੇ ਬਾਲੀਵੁੱਡ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਰਸ਼ਮੀਕਾ ਮੰਦਾਨਾ 5 ਅਪ੍ਰੈਲ 2023 ਨੂੰ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ।
ਰਸ਼ਮੀਕਾ ਮੰਦਾਨਾ ਦਾ ਜਨਮ 5 ਅਪ੍ਰੈਲ 1996 ਨੂੰ ਕਰਨਾਟਕ ਦੇ ਕੂਰ੍ਗ ਵਿੱਚ ਹੋਇਆ। ਉਸਨੇ ਆਪਣੀ ਸਕੂਲੀ ਪੜ੍ਹਾਈ ਵੀ ਉਥੋਂ ਹੀ ਕੀਤੀ। ਉਸ ਨੇ ਬੰਗਲੌਰ ਤੋਂ ਉਚੇਰੀ ਪੜ੍ਹਾਈ ਕੀਤੀ ਹੈ।
ਰਸ਼ਮੀਕਾ ਨੇ ਅੰਗਰੇਜ਼ੀ ਸਾਹਿਤ, ਮਨੋਵਿਗਿਆਨ ਤੇ ਪੱਤਰਕਾਰੀ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਵਿੱਚ ਟਾਪਰ ਹੋਣ ਦੇ ਨਾਲ-ਨਾਲ ਐਕਟਰਸ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਵੀ ਬਹੁਤ ਅੱਗੇ ਸੀ। ਉਸ ਦੀ ਫਿਲਮਾਂ 'ਚ ਐਂਟਰੀ ਦੀ ਕਹਾਣੀ ਕਾਫੀ ਦਿਲਚਸਪ ਹੈ।
ਰਸ਼ਮੀਕਾ ਮੰਦਾਨਾ ਨੂੰ ਆਪਣੀ ਪਹਿਲੀ ਫਿਲਮ ਐਡ ਤੋਂ ਮਿਲੀ - ਉਸਨੇ ਸਾਲ 2014 ਵਿੱਚ ਇੱਕ ਕਾਲਜ ਈਵੈਂਟ ਦੌਰਾਨ ਕਲੀਨ ਐਂਡ ਕਲੀਅਰ ਫਰੈਸ਼ ਫੇਸ ਦਾ ਖਿਤਾਬ ਜਿੱਤਿਆ ਤੇ ਇਹ ਉਸਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
ਦਰਅਸਲ, ਇੱਕ ਨਿਰਦੇਸ਼ਕ ਨੇ ਐਕਟਰਸ ਨੂੰ ਕਲੀਨ ਐਂਡ ਕਲੀਅਰ ਦੇ ਵਿਗਿਆਪਨ ਵਿੱਚ ਦੇਖਿਆ ਤੇ ਉਸਨੇ ਰਸ਼ਮਿਕਾ ਨੂੰ ਆਪਣੀ ਫਿਲਮ 'ਕਿਰਿਕ ਪਾਰਟੀ' ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਮੰਦਾਨਾ ਨੇ ਕਈ ਕੰਨੜ ਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ।
ਰਸ਼ਮੀਕਾ ਮੰਦਾਨਾ ਦਾ ਨਾਮ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਐਕਟਰਸ ਦੀ ਲਿਸਟ ਵਿੱਚ ਸ਼ਾਮਲ - ਆਪਣੀ ਪਿਆਰੀ ਮੁਸਕਰਾਹਟ ਅਤੇ ਸ਼ਾਨਦਾਰ ਅਦਾਕਾਰੀ ਨਾਲ ਬੈਕ ਟੂ ਬੈਕ ਹਿੱਟ ਫਿਲਮਾਂ ਦੇ ਕੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦਾ ਦਿਲ ਜਿੱਤਣ ਵਾਲੀ Rashmika Mandanna ਨੂੰ ਕਾਸਟ ਕਰਨ ਲਈ ਦੱਖਣ ਤੋਂ ਲੈ ਕੇ ਹਿੰਦੀ ਫਿਲਮ ਇੰਡਸਟਰੀ ਤੱਕ ਹੋੜ ਲੱਗੀ ਹੋਈ ਹੈ।
ਇਸ ਦੇ ਨਾਲ ਹੀ ਉਹ ਹੁਣ ਹਿੰਦੀ ਫਿਲਮਾਂ ਵੱਲ ਰੁਖ ਕਰ ਚੁੱਕੀ ਹੈ ਤੇ ਹੁਣ ਤੱਕ 2 ਬਾਲੀਵੁੱਡ ਫਿਲਮਾਂ ਵੀ ਕਰ ਚੁੱਕੀ ਹੈ। ਅੱਜ ਇਹ ਐਕਟਰਸ ਦੱਖਣ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਐਕਟਰਸ ਦੀ ਸੂਚੀ ਵਿੱਚ ਸ਼ਾਮਲ ਹੈ।
ਬਚਪਨ 'ਚ ਖਿਡੌਣੇ ਖਰੀਦਣ ਲਈ ਨਹੀਂ ਸੀ ਪੈਸੇ - ਇੱਕ ਇੰਟਰਵਿਊ ਦੌਰਾਨ ਐਕਟਰਸ ਨੇ ਖੁਲਾਸਾ ਕੀਤਾ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਘਰ ਲੱਭਣ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਸੀ।
ਉਸ ਕੋਲ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸੀ। ਹਾਲਤ ਇੰਨੀ ਮਾੜੀ ਸੀ ਕਿ ਉਹ ਆਪਣੀ ਧੀ ਲਈ ਖਿਡੌਣਾ ਵੀ ਨਹੀਂ ਖਰੀਦ ਸਕੇ। ਬਚਪਨ ਦੀ ਇਸ ਗਰੀਬੀ ਨੂੰ ਦੇਖ ਕੇ ਰਸ਼ਮੀਕਾ ਅੱਜ ਆਪਣੀ ਮਿਹਨਤ ਦੀ ਕਮਾਈ ਦੀ ਕਦਰ ਕਰਦੀ ਹੈ।

 

Rashmika Mandanna Birthday: ‘ਨੈਸ਼ਨਲ ਕ੍ਰਸ਼’ ਤੋਂ ਲੈ ਕੇ ਸਾਮੀ-ਸਾਮੀ ਗਰਲ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਸਾਊਥ ਐਕਟਰਸ ਰਸ਼ਮੀਕਾ ਮੰਦਾਨਾ ਅੱਜ ਕਿਸੇ ਪਛਾਣ ਦੀ ਮੌਹਤਾਜ਼ ਨਹੀਂ ਹੈ।
ਐਕਟਰਸ ਨੇ ਬਹੁਤ ਛੋਟੀ ਉਮਰ ਵਿੱਚ ਜੋ ਸਫਲਤਾ ਹਾਸਲ ਕੀਤੀ, ਉਹ ਹਰ ਕਿਸੇ ਲਈ ਆਸਾਨ ਨਹੀਂ ਹੈ। ਦੱਖਣੀ ਸਿਨੇਮਾ ਵਿੱਚ ਆਪਣਾ ਨਾਂ ਕਮਾਉਣ ਤੋਂ ਬਾਅਦ ਆਪਣੇ ਬਾਲੀਵੁੱਡ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਰਸ਼ਮੀਕਾ ਮੰਦਾਨਾ 5 ਅਪ੍ਰੈਲ 2023 ਨੂੰ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ।
ਰਸ਼ਮੀਕਾ ਮੰਦਾਨਾ ਦਾ ਜਨਮ 5 ਅਪ੍ਰੈਲ 1996 ਨੂੰ ਕਰਨਾਟਕ ਦੇ ਕੂਰ੍ਗ ਵਿੱਚ ਹੋਇਆ। ਉਸਨੇ ਆਪਣੀ ਸਕੂਲੀ ਪੜ੍ਹਾਈ ਵੀ ਉਥੋਂ ਹੀ ਕੀਤੀ। ਉਸ ਨੇ ਬੰਗਲੌਰ ਤੋਂ ਉਚੇਰੀ ਪੜ੍ਹਾਈ ਕੀਤੀ ਹੈ।
ਰਸ਼ਮੀਕਾ ਨੇ ਅੰਗਰੇਜ਼ੀ ਸਾਹਿਤ, ਮਨੋਵਿਗਿਆਨ ਤੇ ਪੱਤਰਕਾਰੀ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਵਿੱਚ ਟਾਪਰ ਹੋਣ ਦੇ ਨਾਲ-ਨਾਲ ਐਕਟਰਸ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਵੀ ਬਹੁਤ ਅੱਗੇ ਸੀ। ਉਸ ਦੀ ਫਿਲਮਾਂ ‘ਚ ਐਂਟਰੀ ਦੀ ਕਹਾਣੀ ਕਾਫੀ ਦਿਲਚਸਪ ਹੈ।
ਰਸ਼ਮੀਕਾ ਮੰਦਾਨਾ ਨੂੰ ਆਪਣੀ ਪਹਿਲੀ ਫਿਲਮ ਐਡ ਤੋਂ ਮਿਲੀ – ਉਸਨੇ ਸਾਲ 2014 ਵਿੱਚ ਇੱਕ ਕਾਲਜ ਈਵੈਂਟ ਦੌਰਾਨ ਕਲੀਨ ਐਂਡ ਕਲੀਅਰ ਫਰੈਸ਼ ਫੇਸ ਦਾ ਖਿਤਾਬ ਜਿੱਤਿਆ ਤੇ ਇਹ ਉਸਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
ਦਰਅਸਲ, ਇੱਕ ਨਿਰਦੇਸ਼ਕ ਨੇ ਐਕਟਰਸ ਨੂੰ ਕਲੀਨ ਐਂਡ ਕਲੀਅਰ ਦੇ ਵਿਗਿਆਪਨ ਵਿੱਚ ਦੇਖਿਆ ਤੇ ਉਸਨੇ ਰਸ਼ਮਿਕਾ ਨੂੰ ਆਪਣੀ ਫਿਲਮ ‘ਕਿਰਿਕ ਪਾਰਟੀ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਮੰਦਾਨਾ ਨੇ ਕਈ ਕੰਨੜ ਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ।
ਰਸ਼ਮੀਕਾ ਮੰਦਾਨਾ ਦਾ ਨਾਮ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਐਕਟਰਸ ਦੀ ਲਿਸਟ ਵਿੱਚ ਸ਼ਾਮਲ – ਆਪਣੀ ਪਿਆਰੀ ਮੁਸਕਰਾਹਟ ਅਤੇ ਸ਼ਾਨਦਾਰ ਅਦਾਕਾਰੀ ਨਾਲ ਬੈਕ ਟੂ ਬੈਕ ਹਿੱਟ ਫਿਲਮਾਂ ਦੇ ਕੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦਾ ਦਿਲ ਜਿੱਤਣ ਵਾਲੀ Rashmika Mandanna ਨੂੰ ਕਾਸਟ ਕਰਨ ਲਈ ਦੱਖਣ ਤੋਂ ਲੈ ਕੇ ਹਿੰਦੀ ਫਿਲਮ ਇੰਡਸਟਰੀ ਤੱਕ ਹੋੜ ਲੱਗੀ ਹੋਈ ਹੈ।
ਇਸ ਦੇ ਨਾਲ ਹੀ ਉਹ ਹੁਣ ਹਿੰਦੀ ਫਿਲਮਾਂ ਵੱਲ ਰੁਖ ਕਰ ਚੁੱਕੀ ਹੈ ਤੇ ਹੁਣ ਤੱਕ 2 ਬਾਲੀਵੁੱਡ ਫਿਲਮਾਂ ਵੀ ਕਰ ਚੁੱਕੀ ਹੈ। ਅੱਜ ਇਹ ਐਕਟਰਸ ਦੱਖਣ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਐਕਟਰਸ ਦੀ ਸੂਚੀ ਵਿੱਚ ਸ਼ਾਮਲ ਹੈ।
ਬਚਪਨ ‘ਚ ਖਿਡੌਣੇ ਖਰੀਦਣ ਲਈ ਨਹੀਂ ਸੀ ਪੈਸੇ – ਇੱਕ ਇੰਟਰਵਿਊ ਦੌਰਾਨ ਐਕਟਰਸ ਨੇ ਖੁਲਾਸਾ ਕੀਤਾ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਘਰ ਲੱਭਣ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਸੀ।
ਉਸ ਕੋਲ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸੀ। ਹਾਲਤ ਇੰਨੀ ਮਾੜੀ ਸੀ ਕਿ ਉਹ ਆਪਣੀ ਧੀ ਲਈ ਖਿਡੌਣਾ ਵੀ ਨਹੀਂ ਖਰੀਦ ਸਕੇ। ਬਚਪਨ ਦੀ ਇਸ ਗਰੀਬੀ ਨੂੰ ਦੇਖ ਕੇ ਰਸ਼ਮੀਕਾ ਅੱਜ ਆਪਣੀ ਮਿਹਨਤ ਦੀ ਕਮਾਈ ਦੀ ਕਦਰ ਕਰਦੀ ਹੈ।
Tags: Actress Rashmika Mandanna Birthdaybollywoodentertainment newsHappy Birthday Rashmika Mandannapro punjab tvpunjabi newsRashmika MandannaRashmika MoviesSouth Cinema
Share410Tweet256Share103

Related Posts

Rapper ਬਾਦਸ਼ਾਹ ਦੀ ਅੱਖ ‘ਤੇ ਲੱਗੀ ਸੱਟ: ਵਿਗੜਿਆ ਚਿਹਰਾ, ਤਸਵੀਰਾਂ ਕੀਤੀਆਂ ਸਾਂਝੀਆਂ

ਸਤੰਬਰ 24, 2025

ਪੰਜਾਬੀ ਗਾਇਕ ਗੈਰੀ ਸੰਧੂ ਨੇ ਗੁਰਦਾਸਪੁਰ ਵਿੱਚ ਹੜ੍ਹ ਪੀੜਤਾਂ ਲਈ ਦਾਨ ਕੀਤੀਆਂ 10 ਮੱਝਾਂ

ਸਤੰਬਰ 24, 2025

Online ਸੱਟੇਬਾਜ਼ੀ App ਮਾਮਲਾ : ਅੱਜ ED ਸੋਨੂ ਸੂਦ ਨਾਲ ਕਰੇਗੀ ਪੁੱਛਗਿੱਛ

ਸਤੰਬਰ 24, 2025

ਵਿੱਕੀ ਕੌਸ਼ਲ ਨੇ ਦਿੱਤੀ ਖੁਸ਼ਖਬਰੀ, ਗਰਭਵਤੀ ਹੈ ਕੈਟਰੀਨਾ ਕੈਫ, ਅਦਾਕਾਰਾ ਨੇ ਦਿਖਾਇਆ ਆਪਣਾ ਬੇਬੀ ਬੰਪ

ਸਤੰਬਰ 23, 2025

ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਪੰਜ ਤੱਤਾਂ ’ਚ ਹੋਏ ਵਿਲੀਨ, ਸ਼ਰਧਾਂਜਲੀ ਦੇਣ ਪਹੁੰਚੇ ਕਈ ਕਲਾਕਾਰ

ਸਤੰਬਰ 22, 2025

ਪੰਜਾਬੀ ਸੰਗੀਤ ਇੰਡਸਟਰੀ ਦੇ ਬਾਦਸ਼ਾਹ ਅਹੂਜਾ ਦਾ ਅੱਜ ਹੋਵੇਗਾ ਸਸਕਾਰ, ਕੱਲ੍ਹ ਮੋਹਾਲੀ ਵਿਖੇ ਲਏ ਸਨ ਆਖਰੀ ਸਾਹ

ਸਤੰਬਰ 22, 2025
Load More

Recent News

Rapper ਬਾਦਸ਼ਾਹ ਦੀ ਅੱਖ ‘ਤੇ ਲੱਗੀ ਸੱਟ: ਵਿਗੜਿਆ ਚਿਹਰਾ, ਤਸਵੀਰਾਂ ਕੀਤੀਆਂ ਸਾਂਝੀਆਂ

ਸਤੰਬਰ 24, 2025

Samsung ਲੈ ਕੇ ਆਇਆ ਜ਼ਬਰਦਸਤ ਸੇਲ, ਅੱਧੇ ਤੋਂ ਵੀ ਘੱਟ ਕੀਮਤ ‘ਤੇ ਮਿਲ ਰਹੇ ਸਮਾਰਟ ਰਿੰਗ ਤੇ ਲੈਪਟਾਪ

ਸਤੰਬਰ 24, 2025

ਪੰਜਾਬ ਦੇਸ਼ ਭਰ ‘ਚ ਪਟਵਾਰੀ ਤੋਂ ਪੰਚਾਇਤ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਨ ‘ਚ ਮੋਹਰੀ

ਸਤੰਬਰ 24, 2025

ਮਾਨ ਸਰਕਾਰ ਦੀ ਸਿਹਤ ‘ਚ ਨਵੀਂ ਕ੍ਰਾਂਤੀ, ਪੰਜਾਬ ‘ਚ ਦੇਸ਼ ਦਾ ਪਹਿਲਾਂ AI ਸਕ੍ਰੀਨਿੰਗ ਯੰਤਰ ਹੋਇਆ ਲਾਂਚ

ਸਤੰਬਰ 24, 2025

GST 2.0 ਲਾਗੂ ਹੋਣ ਤੋਂ ਬਾਅਦ ਇਨ੍ਹੀਂ ਸਸਤੀ ਹੋ ਗਈ Maruti WagonR, ਜਾਣੋ ਕੀਮਤ

ਸਤੰਬਰ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.