ਮੰਗਲਵਾਰ, ਅਗਸਤ 19, 2025 12:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

RRR In NYFCC: SS Rajamouli ਨੂੰ ਬੈਸਟ ਡਾਇਰੈਕਟਰ ਹੋਣ ਦਾ ਜਿੱਤਿਆ ਪੁਰਸਕਾਰ

RRR In NYFCC: ਹਾਲ ਹੀ 'ਚ ਉਨ੍ਹਾਂ ਨੇ ਨਿਊਯਾਰਕ ਫਿਲਮ ਕ੍ਰਿਟਿਕਸ ਸਰਕਲ 'ਚ ਬੈਸਟ ਡਾਇਰੈਕਟਰ ਦਾ ਪੁਰਸਕਾਰ ਮਿਲਿਆ। ਡਾਇਰੈਕਟਰ ਆਪਣੀ ਪਤਨੀ ਰਮਾ ਰਾਜਾਮੌਲੀ, ਬੇਟੇ ਐਸਐਸ ਕਾਰਤਿਕੇਅ ਤੇ ਪਰਿਵਾਰ ਨਾਲ ਐਵਾਰਡ ਸ਼ੋਅ 'ਚ ਸ਼ਾਮਲ ਹੋਏ।

by Bharat Thapa
ਜਨਵਰੀ 5, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
RRR In NYFCC: ਫਿਲਮ ਡਾਇਰੈਕਟਰ SS ਰਾਜਾਮੌਲੀ ਆਪਣੀ ਬਲਾਕਬਸਟਰ ਫਿਲਮ RRR ਨਾਲ ਇੱਕ ਤੋਂ ਬਾਅਦ ਇੱਕ ਨਵੀਂ ਸਫਲਤਾ ਪ੍ਰਾਪਤ ਕਰ ਰਹੇ ਹਨ। ਹਾਲ ਹੀ 'ਚ, ਉਨ੍ਹਾਂ ਨੇ ਨਿਊਯਾਰਕ ਫਿਲਮ ਕ੍ਰਿਟਿਕਸ ਸਰਕਲ ਅਵਾਰਡਜ਼ 2022 'ਚ ਬੈਸਟ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ। ਡਾਇਰੈਕਟਰ ਆਪਣੀ ਪਤਨੀ ਰਮਾ ਰਾਜਾਮੌਲੀ, ਬੇਟੇ ਐਸਐਸ ਕਾਰਤਿਕੇਅ ਅਤੇ ਪਰਿਵਾਰ ਨਾਲ ਐਵਾਰਡ ਸ਼ੋਅ ਵਿੱਚ ਸ਼ਾਮਲ ਹੋਏ।
ਐਸਐਸ ਰਾਜਾਮੌਲੀ ਨੇ ਪੁਰਸਕਾਰ ਸਵੀਕਾਰ ਕਰਦਿਆਂ ਦੱਸਿਆ ਕਿ RRR ਨੂੰ ਪੱਛਮ 'ਚ ਵੀ ਓਨਾ ਹੀ ਪਿਆਰ ਮਿਲਿਆ ਜਿੰਨਾ ਭਾਰਤ 'ਚ ਮਿਲਿਆ ਹੈ। ਜਦੋਂ ਬੈਸਟ ਡਾਇਰੈਕਟਰ ਦੇ ਪੁਰਸਕਾਰ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਡਾਇਰੈਕਟਰ ਨੂੰ ਦਰਸ਼ਕਾਂ ਤੋਂ ਖੜ੍ਹ ਕੇ ਤਾੜੀਆਂ ਵੀ ਮਿਲੀਆਂ।
ਇਸ ਦੌਰਾਨ ਰਾਜਾਮੌਲੀ ਕਰੀਮ ਸ਼ਾਲ ਦੇ ਨਾਲ ਗ੍ਰੇ ਕੁੜਤਾ ਪਜਾਮਾ 'ਚ ਨਜ਼ਰ ਆਏ। ਆਪਣੇ ਸਵੀਕ੍ਰਿਤੀ ਭਾਸ਼ਣ 'ਚ ਰਾਜਾਮੌਲੀ ਨੇ ਕਿਹਾ, 'ਸਿਨੇਮਾ ਇੱਕ ਮੰਦਰ ਦੀ ਤਰ੍ਹਾਂ ਹੈ।' ਉਸਨੇ ਅੱਗੇ ਕਿਹਾ, "RRR ਦੇ ਨਾਲ, ਮੈਂ ਪੱਛਮ 'ਚ ਉਸੇ ਤਰ੍ਹਾਂ ਦਾ ਸਵਾਗਤ ਦੇਖਿਆ। ਉਹ ਭਾਰਤੀਆਂ ਵਾਂਗ ਹੀ ਪ੍ਰਤੀਕਿਰਿਆ ਕਰ ਰਹੇ ਸਨ।"
RRR ਦੇ ਮਹਾਂਕਾਵਿ ਪ੍ਰੀ-ਇੰਟਰਵਲ ਸੀਨ ਬਾਰੇ ਗੱਲ ਕਰਦੇ ਹੋਏ, ਬਾਹੂਬਲੀ ਡਾਇਰੈਕਟਰ ਨੇ ਕਿਹਾ, "ਇਹ ਸ਼ੁੱਧ ਖੁਸ਼ੀ ਸੀ, ਜਿਵੇਂ ਕਿ ਅਸੀਂ ਹੁਣੇ ਦੇਖਿਆ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਦਰਸ਼ਕ ਅਜਿਹਾ ਮਹਿਸੂਸ ਕਰਨ।"
ਰਾਜਾਮੌਲੀ ਦੇ ਬੇਟੇ ਐਸਐਸ ਕਾਰਤਿਕੇਯ ਨੇ ਪੁਰਸਕਾਰ ਸਮਾਰੋਹ ਤੋਂ ਆਪਣੇ ਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, "ਬੈਸਟ ਡਾਇਰੈਕਟਰ।" ਇਨ੍ਹਾਂ ਤਸਵੀਰਾਂ 'ਚ ਰਾਜਾਮੌਲੀ ਆਪਣੀ ਪਤਨੀ ਨਾਲ ਐਵਾਰਡ ਦੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਡਾਇਰੈਕਟਰ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਟ੍ਰੈਂਡ ਕਰ ਰਿਹਾ ਹੈ ਤੇ ਫ਼ੈਨਜ ਭਾਰਤ ਨੂੰ ਮਾਣ ਦਿਵਾਉਣ ਲਈ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।
RRR In NYFCC: ਫਿਲਮ ਡਾਇਰੈਕਟਰ SS ਰਾਜਾਮੌਲੀ ਆਪਣੀ ਬਲਾਕਬਸਟਰ ਫਿਲਮ RRR ਨਾਲ ਇੱਕ ਤੋਂ ਬਾਅਦ ਇੱਕ ਨਵੀਂ ਸਫਲਤਾ ਪ੍ਰਾਪਤ ਕਰ ਰਹੇ ਹਨ। ਹਾਲ ਹੀ ‘ਚ, ਉਨ੍ਹਾਂ ਨੇ ਨਿਊਯਾਰਕ ਫਿਲਮ ਕ੍ਰਿਟਿਕਸ ਸਰਕਲ ਅਵਾਰਡਜ਼ 2022 ‘ਚ ਬੈਸਟ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ। ਡਾਇਰੈਕਟਰ ਆਪਣੀ ਪਤਨੀ ਰਮਾ ਰਾਜਾਮੌਲੀ, ਬੇਟੇ ਐਸਐਸ ਕਾਰਤਿਕੇਅ ਅਤੇ ਪਰਿਵਾਰ ਨਾਲ ਐਵਾਰਡ ਸ਼ੋਅ ਵਿੱਚ ਸ਼ਾਮਲ ਹੋਏ।
ਐਸਐਸ ਰਾਜਾਮੌਲੀ ਨੇ ਪੁਰਸਕਾਰ ਸਵੀਕਾਰ ਕਰਦਿਆਂ ਦੱਸਿਆ ਕਿ RRR ਨੂੰ ਪੱਛਮ ‘ਚ ਵੀ ਓਨਾ ਹੀ ਪਿਆਰ ਮਿਲਿਆ ਜਿੰਨਾ ਭਾਰਤ ‘ਚ ਮਿਲਿਆ ਹੈ। ਜਦੋਂ ਬੈਸਟ ਡਾਇਰੈਕਟਰ ਦੇ ਪੁਰਸਕਾਰ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਡਾਇਰੈਕਟਰ ਨੂੰ ਦਰਸ਼ਕਾਂ ਤੋਂ ਖੜ੍ਹ ਕੇ ਤਾੜੀਆਂ ਵੀ ਮਿਲੀਆਂ।
ਇਸ ਦੌਰਾਨ ਰਾਜਾਮੌਲੀ ਕਰੀਮ ਸ਼ਾਲ ਦੇ ਨਾਲ ਗ੍ਰੇ ਕੁੜਤਾ ਪਜਾਮਾ ‘ਚ ਨਜ਼ਰ ਆਏ। ਆਪਣੇ ਸਵੀਕ੍ਰਿਤੀ ਭਾਸ਼ਣ ‘ਚ ਰਾਜਾਮੌਲੀ ਨੇ ਕਿਹਾ, ‘ਸਿਨੇਮਾ ਇੱਕ ਮੰਦਰ ਦੀ ਤਰ੍ਹਾਂ ਹੈ।’ ਉਸਨੇ ਅੱਗੇ ਕਿਹਾ, “RRR ਦੇ ਨਾਲ, ਮੈਂ ਪੱਛਮ ‘ਚ ਉਸੇ ਤਰ੍ਹਾਂ ਦਾ ਸਵਾਗਤ ਦੇਖਿਆ। ਉਹ ਭਾਰਤੀਆਂ ਵਾਂਗ ਹੀ ਪ੍ਰਤੀਕਿਰਿਆ ਕਰ ਰਹੇ ਸਨ।”
RRR ਦੇ ਮਹਾਂਕਾਵਿ ਪ੍ਰੀ-ਇੰਟਰਵਲ ਸੀਨ ਬਾਰੇ ਗੱਲ ਕਰਦੇ ਹੋਏ, ਬਾਹੂਬਲੀ ਡਾਇਰੈਕਟਰ ਨੇ ਕਿਹਾ, “ਇਹ ਸ਼ੁੱਧ ਖੁਸ਼ੀ ਸੀ, ਜਿਵੇਂ ਕਿ ਅਸੀਂ ਹੁਣੇ ਦੇਖਿਆ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਦਰਸ਼ਕ ਅਜਿਹਾ ਮਹਿਸੂਸ ਕਰਨ।”
ਰਾਜਾਮੌਲੀ ਦੇ ਬੇਟੇ ਐਸਐਸ ਕਾਰਤਿਕੇਯ ਨੇ ਪੁਰਸਕਾਰ ਸਮਾਰੋਹ ਤੋਂ ਆਪਣੇ ਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, “ਬੈਸਟ ਡਾਇਰੈਕਟਰ।” ਇਨ੍ਹਾਂ ਤਸਵੀਰਾਂ ‘ਚ ਰਾਜਾਮੌਲੀ ਆਪਣੀ ਪਤਨੀ ਨਾਲ ਐਵਾਰਡ ਦੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਡਾਇਰੈਕਟਰ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਟ੍ਰੈਂਡ ਕਰ ਰਿਹਾ ਹੈ ਤੇ ਫ਼ੈਨਜ ਭਾਰਤ ਨੂੰ ਮਾਣ ਦਿਵਾਉਣ ਲਈ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

 

Tags: entertainment newslatest newsmovie RRRpro punjab tvpunjabi newsRRR In NYFCCSS Rajamouli wins award
Share218Tweet137Share55

Related Posts

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025
Load More

Recent News

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਹੁਣ EVM ਰਾਹੀਂ ਨਹੀਂ ਹੋਵੇਗੀ ਵੋਟਿੰਗ, ਡੋਨਾਲਡ ਟਰੰਪ ਨੇ ਕਿਉਂ ਕੀਤਾ ਇਸਦਾ ਵਿਰੋਧ

ਅਗਸਤ 19, 2025

PM ਮੋਦੀ ਦੇ 11 ਸਾਲਾਂ ਦੇ ਕਾਰਜ਼ਕਾਲ ’ਚ 25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਆਏ ਬਾਹਰ: MP ਸਤਨਾਮ ਸੰਧੂ

ਅਗਸਤ 18, 2025

ਪੰਜਾਬ ਦੀ ਉੱਚ ਸਿੱਖਿਆ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ

ਅਗਸਤ 18, 2025

ਜੇਕਰ ਤੁਹਾਡੇ ਵੀ AC ਚੋਂ ਡਿੱਗਦਾ ਹੈ ਪਾਣੀ ਤਾਂ ਜਾਣੋ ਕੀ ਹੈ ਇਸਦਾ ਕਾਰਨ, ਕਿਵੇਂ ਕਰ ਸਕਦੇ ਹੋ ਹੱਲ

ਅਗਸਤ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.