[caption id="attachment_176927" align="aligncenter" width="1080"] Suhana Khan Pictures: ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਆਪਣੇ ਨਵੇਂ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਸੁਹਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।[/caption] [caption id="attachment_176928" align="aligncenter" width="1080"] ਇਨ੍ਹਾਂ ਤਸਵੀਰਾਂ 'ਚ ਸੁਹਾਨਾ ਖ਼ਾਨ ਸਾੜ੍ਹੀ ਪਾਈ ਨਜ਼ਰ ਆ ਰਹੀ ਸੀ। ਸੁਹਾਨਾ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਸੁਹਾਨਾ ਦੀ ਨਵੀਂ ਫੋਟੋ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।[/caption] [caption id="attachment_176932" align="aligncenter" width="341"] ਤਾਜ਼ਾ ਤਸਵੀਰ ਵਿੱਚ, ਸੁਹਾਨਾ ਖ਼ਾਨ ਆਪਣੇ ਮੱਥੇ 'ਤੇ ਬਿੰਦੀ, ਲਾਲ ਸਾੜੀ ਅਤੇ ਕੰਨਾਂ ਵਿੱਚ ਝੁਮਕੇ ਪਾਈ ਨਜ਼ਰ ਆ ਰਹੀ ਹੈ। ਫੋਟੋ ਵਿੱਚ ਸੁਹਾਨਾ ਖ਼ਾਨ ਨਾਲ ਉਸਦੀ ਚਚੇਰੀ ਭੈਣ ਆਲੀਆ ਛਿੱਬਾ ਅਤੇ ਇੱਕ ਹੋਰ ਕੁੜੀ ਵੀ ਨਜ਼ਰ ਆ ਰਹੀ ਹੈ।[/caption] [caption id="attachment_176929" align="aligncenter" width="1080"] ਸ਼ਾਹਰੁਖ ਦੀ ਲਾਡਲੀ ਦੀ ਤਾਜ਼ਾ ਫੋਟੋ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ, ਨੇਟੀਜ਼ਨਸ ਨੇ ਸੁਹਾਨਾ ਦੀ ਤਸਵੀਰ 'ਤੇ ਤਾਰੀਫਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਹੈ।[/caption] [caption id="attachment_176930" align="aligncenter" width="613"] ਸੁਹਾਨਾ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਤਾਜ਼ਾ ਤਸਵੀਰ ਪੋਸਟ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਕਨਿਕਾ ਢਿੱਲੋਂ ਦੇ ਹਾਊਸ ਵਾਰਮਿੰਗ ਪਾਰਟੀ 'ਚ ਕਲਿੱਕ ਕੀਤੀ ਗਈ ਹੈ।[/caption] [caption id="attachment_176931" align="aligncenter" width="361"] ਦੱਸ ਦੇਈਏ ਕਿ ਸੁਹਾਨਾ ਖ਼ਾਨ ਜਲਦ ਹੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਸੁਹਾਨਾ ਜ਼ੋਇਆ ਅਖ਼ਤਰ ਦੀ ਫਿਲਮ 'ਦ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਸੁਹਾਨਾ ਦੇ ਨਾਲ ਅਗਸਤਿਆ ਨੰਦਾ, ਖੁਸ਼ੀ ਕਪੂਰ ਸਮੇਤ ਕਈ ਸਟਾਰ ਕਿਡਜ਼ ਇਸ ਫਿਲਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਨ।[/caption] [caption id="attachment_176933" align="aligncenter" width="492"] ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖ਼ਾਨ ਅਤੇ ਸੁਹਾਨਾ ਖ਼ਾਨ ਜਲਦ ਹੀ ਇਕੱਠੇ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ। ਹਾਲਾਂਕਿ ਫਿਲਮ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਸੁਹਾਨਾ ਖ਼ਾਨ 'ਦ ਆਰਚੀਜ਼' ਤੋਂ ਬਾਅਦ ਪੂਰੀ ਫਿਲਮ 'ਚ ਨਜ਼ਰ ਆਵੇਗੀ।[/caption]