ਬਿਕਰਮ ਮਜੀਠੀਆ ਨੂੰ ਸੰਮਨ
18 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ,
ਐਨਡੀਪੀਐਸ ਦੇ ਕੇਸ ‘ਚ ਕੀਤਾ ਗਿਆ ਸੰਮਨ
ਸੰਮਨ ਹੋਣ ‘ਤੇ ਬੋਲੇ ਬਿਕਰਮ ਮਜੀਠੀਆ ਮੈਨੂ ਪੰਜਾਬ ਪੁਲਿਸ ਦਾ ਲਵ ਲੈਟਰ ਮਿਲਿਆ।ਮੈਨੂੰ ਪੁਲਿਸ ਨੇ ਪੇਸ਼ ਹੋਣ ਲਈ ਸੰਮਨ ਦਿੱਤਾ। ਜੇ ਖੁਦ ਸੀਐੱਮ ਭੇਜਦੇ ਤਾਂ ਜ਼ਿਆਦਾ ਮਜ਼ਾ ਆਉਂਦਾ।
ਦੱਸ ਦੇਈਏ ਕਿ ਮਜੀਠੀਆਂ ਨੂੰ ਪਟਿਆਲਾ ‘ਚ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ।