ਸ਼ਨੀਵਾਰ, ਸਤੰਬਰ 20, 2025 09:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਲਗਜ਼ਰੀ ਕਾਰ ਤੋਂ ਉਤਰਦੇ ਸਮੇਂ Sunny Deol ਹੋਏ ‘ਓਡ ਮੂਮੈਂਟ’ ਦਾ ਸ਼ਿਕਾਰ, ਲੋਕਾਂ ਨੇ ਕੀਤਾ ਇਸ ਤਰ੍ਹਾਂ ਟ੍ਰੋਲ

Sunny Deol ਹਾਲ ਹੀ 'ਚ ਇੱਕ ਓਡ ਮੂਮੈਂਟ ਦਾ ਸ਼ਿਕਾਰ ਹੋਏ ਤੇ ਦੇਖਦੇ ਹੀ ਦੇਖਦੇ ਟ੍ਰੋਲ ਹੋ ਗਏ। ਵਾਇਰਲ ਵੀਡੀਓ 'ਤੇ ਕੁਝ ਨੇ ਗਦਰ ਸਟਾਰ ਸੰਨੀ ਦਿਓਲ ਨੂੰ ਟ੍ਰੋਲ ਕੀਤਾ ਅਤੇ ਕੁਝ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ।

by ਮਨਵੀਰ ਰੰਧਾਵਾ
ਜੂਨ 10, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sunny Deol Viral Video: ਅਕਸਰ ਹੀ ਅਭਿਨੇਤਰੀਆਂ ਬਾਰੇ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਉਹ ਕਿਸੇ ਫੰਕਸ਼ਨ 'ਚ ਓਡ ਮੂਮੈਂਟ ਦਾ ਸ਼ਿਕਾਰ ਹੋ ਗਈ। ਜਾਂ ਅਜਿਹਾ ਪਹਿਰਾਵਾ ਪਹਿਨਿਆ ਕਿ ਉਹ ਓਡ ਮੂਮੈਂਟ ਦਾ ਸ਼ਿਕਾਰ ਹੋ ਗਈ।
ਐਕਟਰ ਨਾਲ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ, ਪਰ ਅਜਿਹਾ ਨਹੀਂ ਹੈ ਕਿ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। ਸੰਨੀ ਦਿਓਲ ਖੁਦ ਇਸ ਦੀ ਇੱਕ ਉਦਾਹਰਣ ਹਨ, ਜੋ ਹਾਲ ਹੀ ਵਿੱਚ ਓਡ ਮੂਮੈਂਟ ਦਾ ਸ਼ਿਕਾਰ ਹੋ ਗਏ ਤੇ ਦੇਖਦੇ ਹੀ ਦੇਖਦੇ ਟ੍ਰੋਲ ਹੋ ਗਏ।
ਇਸ ਵੀਡੀਓ 'ਤੇ ਯੂਜ਼ਰਸ ਦੀ ਪ੍ਰਤੀਕਿਰਿਆ ਮਿਲੀ-ਜੁਲੀ ਸੀ। ਇਸ ਵੀਡੀਓ 'ਤੇ ਕੁਝ ਨੇ ਗਦਰ ਸਟਾਰ ਸੰਨੀ ਦਿਓਲ ਨੂੰ ਟ੍ਰੋਲ ਕੀਤਾ ਤੇ ਕੁਝ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ। ਵੀਡੀਓ ਦੀ ਸ਼ੁਰੂਆਤ ਲਗਜ਼ਰੀ ਚਾਰ ਪਹੀਆ ਵਾਹਨ ਦੀ ਐਂਟਰੀ ਨਾਲ ਹੁੰਦੀ ਹੈ। ਇਸ ਕਾਰ 'ਚ ਗਦਰ ਫਿਲਮ ਸਟਾਰ ਸੰਨੀ ਦਿਓਲ ਸਵਾਰ ਹਨ।
ਕਾਰ ਰੁਕਦੀ ਹੈ ਤੇ ਸੰਨੀ ਦਿਓਲ ਉਸ ਤੋਂ ਹੇਠਾਂ ਉਤਰਦੇ ਦਿਖਾਈ ਦਿੰਦੇ ਹਨ। ਵੈਸੇ, ਕਾਰ ਤੋਂ ਉਤਰਦੇ ਹੋਏ ਸੰਨੀ ਦਿਓਲ ਦਾ ਲੁੱਕ ਬਹੁਤ ਹੀ ਸ਼ਾਨਦਾਰ ਹੈ। ਉਹ ਵ੍ਹਾਈਟ ਕਮੀਜ਼ ਤੇ ਬੱਲੂ ਡੈਨਿਮ ਵਿੱਚ ਸਪਾਟ ਹੋਏ। ਨਾਲ ਹੀ ਸਟਾਈਲਿਸ਼ ਸ਼ੇਡਜ਼ ਵੀ ਅੱਖਾਂ 'ਤੇ ਕੈਰੀ ਕੀਤੇ।
ਕਾਰ ਤੋਂ ਹੇਠਾਂ ਉਤਰਨ ਤੋਂ ਪਹਿਲਾਂ ਸੰਨੀ ਦਿਓਲ ਨੇ ਰੁਮਾਲ ਦੀ ਵਰਤੋਂ ਕੀਤੀ ਹੋਵੇਗੀ, ਜਿਸ ਨੂੰ ਉਹ ਆਪਣੀਆਂ ਲੱਤਾਂ ਵਿਚਕਾਰ ਰੱਖ ਕੇ ਭੁੱਲ ਗਏ। ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉਤਰੇ ਤਾਂ ਰੁਮਾਲ ਲੱਤਾਂ ਵਿਚਕਾਰ ਫਸ ਗਿਆ। ਅਤੇ ਥੋੜ੍ਹਾ ਹੋਰ ਅੱਗੇ ਵਧਣ 'ਤੇ ਹੇਠਾਂ ਡਿੱਗਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਯੂਜ਼ਰਸ ਇਸ 'ਤੇ ਕਮੈਂਟ ਕਰ ਰਹੇ ਹਨ।
ਸੰਨੀ ਦਿਓਲ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਦੀ ਪ੍ਰਤੀਕਿਰਿਆ ਵੰਡੀ ਹੋਈ ਹੈ। ਇਕ ਯੂਜ਼ਰ ਨੇ ਲਿਖਿਆ ਕਿ ਅਜਿਹੇ ਅਜੀਬ ਪਲਾਂ ਨੂੰ ਕੈਪਚਰ ਕਰਨਾ ਸੋਸ਼ਲ ਮੀਡੀਆ ਦਾ ਟੈਲੇਂਟ ਬਣ ਗਿਆ ਹੈ।
ਕੁਝ ਯੂਜ਼ਰ ਹੱਸਦੇ ਇਮੋਜੀ ਨਾਲ ਕਮੈਂਟ ਕਰ ਰਹੇ ਹਨ। ਹਾਲਾਂਕਿ ਕੁਝ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਸਵਾਲ ਕੀਤਾ ਹੈ ਕਿ ਇਹ ਆਮ ਗੱਲ ਹੈ, ਇਹ ਕਿਸੇ ਨਾਲ ਵੀ ਹੋ ਸਕਦਾ ਹੈ।
ਲਗਜ਼ਰੀ ਕਾਰ ਤੋਂ ਉਤਰਦੇ ਸਮੇਂ Sunny Deol ਹੋਏ 'ਓਡ ਮੂਮੈਂਟ' ਦਾ ਸ਼ਿਕਾਰ
ਲਗਜ਼ਰੀ ਕਾਰ ਤੋਂ ਉਤਰਦੇ ਸਮੇਂ Sunny Deol ਹੋਏ 'ਓਡ ਮੂਮੈਂਟ' ਦਾ ਸ਼ਿਕਾਰ
Sunny Deol Viral Video: ਅਕਸਰ ਹੀ ਅਭਿਨੇਤਰੀਆਂ ਬਾਰੇ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਉਹ ਕਿਸੇ ਫੰਕਸ਼ਨ ‘ਚ ਓਡ ਮੂਮੈਂਟ ਦਾ ਸ਼ਿਕਾਰ ਹੋ ਗਈ। ਜਾਂ ਅਜਿਹਾ ਪਹਿਰਾਵਾ ਪਹਿਨਿਆ ਕਿ ਉਹ ਓਡ ਮੂਮੈਂਟ ਦਾ ਸ਼ਿਕਾਰ ਹੋ ਗਈ।
ਐਕਟਰ ਨਾਲ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ, ਪਰ ਅਜਿਹਾ ਨਹੀਂ ਹੈ ਕਿ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। ਸੰਨੀ ਦਿਓਲ ਖੁਦ ਇਸ ਦੀ ਇੱਕ ਉਦਾਹਰਣ ਹਨ, ਜੋ ਹਾਲ ਹੀ ਵਿੱਚ ਓਡ ਮੂਮੈਂਟ ਦਾ ਸ਼ਿਕਾਰ ਹੋ ਗਏ ਤੇ ਦੇਖਦੇ ਹੀ ਦੇਖਦੇ ਟ੍ਰੋਲ ਹੋ ਗਏ।
ਇਸ ਵੀਡੀਓ ‘ਤੇ ਯੂਜ਼ਰਸ ਦੀ ਪ੍ਰਤੀਕਿਰਿਆ ਮਿਲੀ-ਜੁਲੀ ਸੀ। ਇਸ ਵੀਡੀਓ ‘ਤੇ ਕੁਝ ਨੇ ਗਦਰ ਸਟਾਰ ਸੰਨੀ ਦਿਓਲ ਨੂੰ ਟ੍ਰੋਲ ਕੀਤਾ ਤੇ ਕੁਝ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ। ਵੀਡੀਓ ਦੀ ਸ਼ੁਰੂਆਤ ਲਗਜ਼ਰੀ ਚਾਰ ਪਹੀਆ ਵਾਹਨ ਦੀ ਐਂਟਰੀ ਨਾਲ ਹੁੰਦੀ ਹੈ। ਇਸ ਕਾਰ ‘ਚ ਗਦਰ ਫਿਲਮ ਸਟਾਰ ਸੰਨੀ ਦਿਓਲ ਸਵਾਰ ਹਨ।
ਕਾਰ ਰੁਕਦੀ ਹੈ ਤੇ ਸੰਨੀ ਦਿਓਲ ਉਸ ਤੋਂ ਹੇਠਾਂ ਉਤਰਦੇ ਦਿਖਾਈ ਦਿੰਦੇ ਹਨ। ਵੈਸੇ, ਕਾਰ ਤੋਂ ਉਤਰਦੇ ਹੋਏ ਸੰਨੀ ਦਿਓਲ ਦਾ ਲੁੱਕ ਬਹੁਤ ਹੀ ਸ਼ਾਨਦਾਰ ਹੈ। ਉਹ ਵ੍ਹਾਈਟ ਕਮੀਜ਼ ਤੇ ਬੱਲੂ ਡੈਨਿਮ ਵਿੱਚ ਸਪਾਟ ਹੋਏ। ਨਾਲ ਹੀ ਸਟਾਈਲਿਸ਼ ਸ਼ੇਡਜ਼ ਵੀ ਅੱਖਾਂ ‘ਤੇ ਕੈਰੀ ਕੀਤੇ।
ਕਾਰ ਤੋਂ ਹੇਠਾਂ ਉਤਰਨ ਤੋਂ ਪਹਿਲਾਂ ਸੰਨੀ ਦਿਓਲ ਨੇ ਰੁਮਾਲ ਦੀ ਵਰਤੋਂ ਕੀਤੀ ਹੋਵੇਗੀ, ਜਿਸ ਨੂੰ ਉਹ ਆਪਣੀਆਂ ਲੱਤਾਂ ਵਿਚਕਾਰ ਰੱਖ ਕੇ ਭੁੱਲ ਗਏ। ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉਤਰੇ ਤਾਂ ਰੁਮਾਲ ਲੱਤਾਂ ਵਿਚਕਾਰ ਫਸ ਗਿਆ। ਅਤੇ ਥੋੜ੍ਹਾ ਹੋਰ ਅੱਗੇ ਵਧਣ ‘ਤੇ ਹੇਠਾਂ ਡਿੱਗਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਯੂਜ਼ਰਸ ਇਸ ‘ਤੇ ਕਮੈਂਟ ਕਰ ਰਹੇ ਹਨ।
ਸੰਨੀ ਦਿਓਲ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਦੀ ਪ੍ਰਤੀਕਿਰਿਆ ਵੰਡੀ ਹੋਈ ਹੈ। ਇਕ ਯੂਜ਼ਰ ਨੇ ਲਿਖਿਆ ਕਿ ਅਜਿਹੇ ਅਜੀਬ ਪਲਾਂ ਨੂੰ ਕੈਪਚਰ ਕਰਨਾ ਸੋਸ਼ਲ ਮੀਡੀਆ ਦਾ ਟੈਲੇਂਟ ਬਣ ਗਿਆ ਹੈ।
ਕੁਝ ਯੂਜ਼ਰ ਹੱਸਦੇ ਇਮੋਜੀ ਨਾਲ ਕਮੈਂਟ ਕਰ ਰਹੇ ਹਨ। ਹਾਲਾਂਕਿ ਕੁਝ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਸਵਾਲ ਕੀਤਾ ਹੈ ਕਿ ਇਹ ਆਮ ਗੱਲ ਹੈ, ਇਹ ਕਿਸੇ ਨਾਲ ਵੀ ਹੋ ਸਕਦਾ ਹੈ।
ਲਗਜ਼ਰੀ ਕਾਰ ਤੋਂ ਉਤਰਦੇ ਸਮੇਂ Sunny Deol ਹੋਏ ‘ਓਡ ਮੂਮੈਂਟ’ ਦਾ ਸ਼ਿਕਾਰ
ਲਗਜ਼ਰੀ ਕਾਰ ਤੋਂ ਉਤਰਦੇ ਸਮੇਂ Sunny Deol ਹੋਏ ‘ਓਡ ਮੂਮੈਂਟ’ ਦਾ ਸ਼ਿਕਾਰ
Tags: bollywoodentertainment newsluxury carpro punjab tvpunjabi newssunny deolSunny Deol's VideoSunny Deols Odd Moment
Share368Tweet230Share92

Related Posts

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025

ਅਦਾਕਾਰਾ ਕੰਗਨਾ ਰਣੌਤ ਨੂੰ ਮੁੜ ਸੰਮਨ ਹੋਇਆ ਜਾਰੀ, 29 ਸਤੰਬਰ ਨੂੰ ਹੋਵੇਗੀ ਸੁਣਵਾਈ

ਸਤੰਬਰ 16, 2025

ਫ਼ਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਪਰਮੀਸ਼ ਵਰਮਾ ਦੇ ਲੱਗੀਆਂ ਸੱਟਾਂ

ਸਤੰਬਰ 16, 2025
Load More

Recent News

CM ਮਾਨ ਵੱਲੋਂ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ‘ਚ ਕਟੌਤੀ ਦਾ ਐਲਾਨ, ਸਸਤਾ ਹੋਇਆ Verka ਦਾ ਦੁੱਧ

ਸਤੰਬਰ 19, 2025

SC ਕਮਿਸ਼ਨ ਦੇ ਚੇਅਰਮੈਨ ਵਲੋਂ ਪਿੰਡ ਧਲੇਤਾ ਦਾ ਕੀਤਾ ਜਾਵੇਗਾ ਦੌਰਾ

ਸਤੰਬਰ 19, 2025

ਹੜ੍ਹ ਪੀੜਤਾਂ ਦੀ ਮਦਦ ਲਈ ਜਥੇਦਾਰ ਗੜਗੱਜ ਨੇ ਵੈੱਬ ਪੋਰਟਲ ਕੀਤਾ ਲਾਂਚ, ਸੇਵਾ ਕਰਨ ਲਈ ਕਰਵਾਉਣੀ ਪਵੇਗੀ ਰਜਿਸਟ੍ਰੇਸ਼ਨ

ਸਤੰਬਰ 19, 2025

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 19, 2025

CM ਭਗਵੰਤ ਮਾਨ ਵੱਲੋਂ ਆੜ੍ਹਤੀਆਂ ਦੀ ਮੰਗਾਂ ਨੂੰ ਭਾਰਤ ਸਰਕਾਰ ਮੂਹਰੇ ਉਠਾਉਣ ਦਾ ਭਰੋਸਾ

ਸਤੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.