ਮੰਗਲਵਾਰ, ਅਗਸਤ 19, 2025 04:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਐਕਟਰ Karan Deol ਨੇ ਦਿਖਾਇਆ ਆਪਣਾ ਸ਼ਾਨਦਾਰ ਟ੍ਰਾਂਸਫਾਰਮੇਸ਼ਨ, ਦੇਖ ਕੇ ਫੈਨਜ਼ ਵੀ ਹੋਏ ਹੈਰਾਨ

90 ਦੇ ਦਹਾਕੇ ਦੇ ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਨਿਸ਼ਚਿਤ ਤੌਰ 'ਤੇ ਹੁਣ ਕਾਫੀ ਖੂਬਸੂਰਤ ਬਣ ਗਿਆ ਹੈ। ਕਰਨ ਦਿਓਲ ਦੀਆਂ ਲੇਟੈਸਟ ਟਰਾਂਸਫਾਰਮੇਸ਼ਨ ਫੋਟੋਆਂ ਦੇਖ ਕੇ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ ਹਨ। ਇੱਥੇ ਵੇਖੋ ਸੰਨੀ ਪਾਜੀ ਦੇ ਬੇਟੇ ਦੀਆਂ ਤਸਵੀਰਾਂ।

by Bharat Thapa
ਦਸੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
90 ਦੇ ਦਹਾਕੇ ਦੇ ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਅੱਜ ਵੀ ਫੈਨਸ ਦੇ ਦਿਲਾਂ 'ਤੇ ਰਾਜ ਕਰਦੇ ਹਨ। ਸੁਪਰਸਟਾਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ 'ਚ ਐਂਟਰੀ ਕਰ ਲਈ ਹੈ।
ਇਹੀ ਕਾਰਨ ਹੈ ਕਿ ਫਿਲਮੀ ਸਿਤਾਰੇ ਇਨ੍ਹੀਂ ਦਿਨੀਂ ਜਿਮ 'ਚ ਘੰਟੇ ਬਿਤਾ ਰਹੇ ਹਨ। ਚਾਕਲੇਟ ਬੁਆਏ ਦੇ ਤੌਰ 'ਤੇ ਇੰਡਸਟਰੀ 'ਚ ਐਂਟਰੀ ਕਰਨ ਵਾਲੇ ਕਰਨ ਦਿਓਲ ਹੁਣ ਕਾਫੀ ਬਦਲ ਚੁੱਕੇ ਹਨ। ਉਸ ਦੀਆਂ ਤਾਜ਼ਾ ਤਸਵੀਰਾਂ ਵੀ ਕਾਫੀ ਵਿਰਲਾ ਹੋ ਰਹੀਆਂ ਹਨ।
ਸੁਪਰਸਟਾਰ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਹਾਲਾਂਕਿ ਆਪਣੇ ਪਿਤਾ ਵਾਂਗ ਫੈਨਸ ਦਾ ਪਿਆਰ ਨਹੀਂ ਪਾ ਸਕਿਆ ਤੇ ਉਸ ਦਾ ਬਾਲੀਵੁੱਡ ਡੈਬਿਊ ਕੁਝ ਖਾਸ ਨਹੀਂ ਰਿਹਾ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸੰਨੀ ਦੇ ਬੇਟੇ ਨੇ ਖੁਦ ਨੂੰ ਫਿਰ ਤੋਂ ਸਾਬਤ ਕਰਨ ਦਾ ਫੈਸਲਾ ਕਰ ਲਿਆ ਹੈ।
ਕਰਨ ਦਿਓਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੰਨੀ ਦਿਓਲ ਦੇ ਫੈਨਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਿਸ 'ਚ ਉਹ ਬਿਲਕੁੱਲ ਆਪਣੇ ਪਿਤਾ ਵਾਂਗ ਨਜਰ ਆਏ।
ਇਨ੍ਹਾਂ ਤਾਜ਼ਾ ਤਸਵੀਰਾਂ 'ਚ ਕਰਨ ਦਿਓਲ ਬਿਲਕੁਲ ਆਪਣੇ ਪਿਤਾ ਸੰਨੀ ਦਿਓਲ ਦੀ ਛੋਟੀ ਉਮਰ ਦੀ ਝਲਕ ਦੇ ਨਾਲ ਨਜ਼ਰ ਆ ਰਹੇ ਹਨ।
ਫਿਲਮ ਸਟਾਰ ਕਰਨ ਦਿਓਲ ਦੀ ਇਸ ਤਸਵੀਰ 'ਚ ਉਹ ਆਪਣੇ ਸਖ਼ਤ ਮਸਲਜ਼ ਨਾਲ ਨਜ਼ਰ ਆ ਰਹੇ ਹਨ। ਜਿਸ ਤੋਂ ਸਾਫ਼ ਹੈ ਕਿ ਐਕਟਰ ਨੇ ਕਾਫੀ ਵਧੀਆ ਬਾਡੀ ਬਣਾਈ ਹੋਈ ਹੈ।
ਕਰਨ ਦਿਓਲ ਦੀਆਂ ਇਹ ਤਾਜ਼ਾ ਤਸਵੀਰਾਂ ਦੱਸ ਰਹੀਆਂ ਹਨ ਕਿ ਇਨ੍ਹੀਂ ਦਿਨੀਂ ਐਕਟਰ ਆਪਣੇ ਮੇਕਓਵਰ ਲਈ ਕਾਫੀ ਮਿਹਨਤ ਕਰ ਰਹੇ ਹਨ ਤੇ ਬਾਕਸਿੰਗ ਰਿੰਗ 'ਚ ਸਮਾਂ ਬਿਤਾ ਰਹੇ ਹਨ।
ਫਿਲਮ ਸਟਾਰ ਕਰਨ ਦਿਓਲ ਨੇ ਆਪਣੇ ਮੇਕਓਵਰ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਉਨ੍ਹਾਂ ਨੂੰ ਭਾਰੀ ਕਸਰਤ ਕਰਦੇ ਵੀ ਦੇਖਿਆ ਗਿਆ।
ਹੁਣ ਕਰਨ ਦਿਓਲ ਫਿਰ ਤੋਂ ਇੰਡਸਟਰੀ 'ਚ ਪੈਰ ਜਮਾਉਣ ਦੀ ਤਿਆਰੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਰਨ ਦਿਓਲ ਨੇ ਇਨ੍ਹੀਂ ਦਿਨੀਂ ਆਪਣਾ ਲੁੱਕ ਪੂਰੀ ਤਰ੍ਹਾਂ ਬਦਲ ਲਿਆ ਹੈ।
90 ਦੇ ਦਹਾਕੇ ਦੇ ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਅੱਜ ਵੀ ਫੈਨਸ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਸੁਪਰਸਟਾਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ ‘ਚ ਐਂਟਰੀ ਕਰ ਲਈ ਹੈ।
ਸੁਪਰਸਟਾਰ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਹਾਲਾਂਕਿ ਆਪਣੇ ਪਿਤਾ ਵਾਂਗ ਫੈਨਸ ਦਾ ਪਿਆਰ ਨਹੀਂ ਪਾ ਸਕਿਆ ਤੇ ਉਸ ਦਾ ਬਾਲੀਵੁੱਡ ਡੈਬਿਊ ਕੁਝ ਖਾਸ ਨਹੀਂ ਰਿਹਾ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸੰਨੀ ਦੇ ਬੇਟੇ ਨੇ ਖੁਦ ਨੂੰ ਫਿਰ ਤੋਂ ਸਾਬਤ ਕਰਨ ਦਾ ਫੈਸਲਾ ਕਰ ਲਿਆ ਹੈ।
ਇਹੀ ਕਾਰਨ ਹੈ ਕਿ ਫਿਲਮੀ ਸਿਤਾਰੇ ਇਨ੍ਹੀਂ ਦਿਨੀਂ ਜਿਮ ‘ਚ ਘੰਟੇ ਬਿਤਾ ਰਹੇ ਹਨ। ਚਾਕਲੇਟ ਬੁਆਏ ਦੇ ਤੌਰ ‘ਤੇ ਇੰਡਸਟਰੀ ‘ਚ ਐਂਟਰੀ ਕਰਨ ਵਾਲੇ ਕਰਨ ਦਿਓਲ ਹੁਣ ਕਾਫੀ ਬਦਲ ਚੁੱਕੇ ਹਨ। ਉਸ ਦੀਆਂ ਤਾਜ਼ਾ ਤਸਵੀਰਾਂ ਵੀ ਕਾਫੀ ਵਿਰਲਾ ਹੋ ਰਹੀਆਂ ਹਨ।
ਹੁਣ ਕਰਨ ਦਿਓਲ ਫਿਰ ਤੋਂ ਇੰਡਸਟਰੀ ‘ਚ ਪੈਰ ਜਮਾਉਣ ਦੀ ਤਿਆਰੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਰਨ ਦਿਓਲ ਨੇ ਇਨ੍ਹੀਂ ਦਿਨੀਂ ਆਪਣਾ ਲੁੱਕ ਪੂਰੀ ਤਰ੍ਹਾਂ ਬਦਲ ਲਿਆ ਹੈ।
ਫਿਲਮ ਸਟਾਰ ਕਰਨ ਦਿਓਲ ਨੇ ਆਪਣੇ ਮੇਕਓਵਰ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਭਾਰੀ ਕਸਰਤ ਕਰਦੇ ਵੀ ਦੇਖਿਆ ਗਿਆ।
ਕਰਨ ਦਿਓਲ ਦੀਆਂ ਇਹ ਤਾਜ਼ਾ ਤਸਵੀਰਾਂ ਦੱਸ ਰਹੀਆਂ ਹਨ ਕਿ ਇਨ੍ਹੀਂ ਦਿਨੀਂ ਐਕਟਰ ਆਪਣੇ ਮੇਕਓਵਰ ਲਈ ਕਾਫੀ ਮਿਹਨਤ ਕਰ ਰਹੇ ਹਨ ਤੇ ਬਾਕਸਿੰਗ ਰਿੰਗ ‘ਚ ਸਮਾਂ ਬਿਤਾ ਰਹੇ ਹਨ।
ਫਿਲਮ ਸਟਾਰ ਕਰਨ ਦਿਓਲ ਦੀ ਇਸ ਤਸਵੀਰ ‘ਚ ਉਹ ਆਪਣੇ ਸਖ਼ਤ ਮਸਲਜ਼ ਨਾਲ ਨਜ਼ਰ ਆ ਰਹੇ ਹਨ। ਜਿਸ ਤੋਂ ਸਾਫ਼ ਹੈ ਕਿ ਐਕਟਰ ਨੇ ਕਾਫੀ ਵਧੀਆ ਬਾਡੀ ਬਣਾਈ ਹੋਈ ਹੈ।
ਇਨ੍ਹਾਂ ਤਾਜ਼ਾ ਤਸਵੀਰਾਂ ‘ਚ ਕਰਨ ਦਿਓਲ ਬਿਲਕੁਲ ਆਪਣੇ ਪਿਤਾ ਸੰਨੀ ਦਿਓਲ ਦੀ ਛੋਟੀ ਉਮਰ ਦੀ ਝਲਕ ਦੇ ਨਾਲ ਨਜ਼ਰ ਆ ਰਹੇ ਹਨ।
ਕਰਨ ਦਿਓਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੰਨੀ ਦਿਓਲ ਦੇ ਫੈਨਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਿਸ ‘ਚ ਉਹ ਬਿਲਕੁੱਲ ਆਪਣੇ ਪਿਤਾ ਵਾਂਗ ਨਜਰ ਆਏ।
Tags: Bollywood actorbollywood newsentertainment newsKaran deollatest newspro punjab tvpunjabi newssunny deoltransformation
Share476Tweet298Share119

Related Posts

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025
Load More

Recent News

PM ਮੋਦੀ ਦੇ 11 ਸਾਲਾਂ ਦੇ ਕਾਰਜ਼ਕਾਲ ’ਚ 25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਆਏ ਬਾਹਰ: MP ਸਤਨਾਮ ਸੰਧੂ

ਅਗਸਤ 18, 2025

ਪੰਜਾਬ ਦੀ ਉੱਚ ਸਿੱਖਿਆ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ

ਅਗਸਤ 18, 2025

ਜੇਕਰ ਤੁਹਾਡੇ ਵੀ AC ਚੋਂ ਡਿੱਗਦਾ ਹੈ ਪਾਣੀ ਤਾਂ ਜਾਣੋ ਕੀ ਹੈ ਇਸਦਾ ਕਾਰਨ, ਕਿਵੇਂ ਕਰ ਸਕਦੇ ਹੋ ਹੱਲ

ਅਗਸਤ 18, 2025

ਪੰਜਾਬ ਸਰਕਾਰ ਨੇ AI ਨਾਲ ਕੀਤਾ ਸੜਕਾਂ ਦੀ ਮੁਰੰਮਤ ਦਾ ਸਰਵੇ

ਅਗਸਤ 18, 2025

Swiggy ਤੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, APP ਨੇ ਫ਼ੀਸ ‘ਚ ਕੀਤਾ ਵਾਧਾ

ਅਗਸਤ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.