ਵੀਰਵਾਰ, ਅਕਤੂਬਰ 9, 2025 10:25 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ!

Sushmita Sen ਦੀ ਜ਼ਿੰਦਗੀ 'ਚ ਖੁਸ਼ੀ ਦਾ ਮੌਕਾ ਹੋਵੇ ਤੇ ਉਹ ਇਸ ਮੌਕੇ ਨੂੰ ਇਸ ਨੂੰ ਫੈਨਸ ਨਾਲ ਸਾਂਝਾ ਨਾ ਕਰੇ, ਅਜਿਹਾ ਹੋ ਹੀ ਨਹੀਂ ਸਕਦਾ। ਇਸੇ ਲਈ ਜਦੋਂ ਉਹ ਆਪਣੇ ਘਰ ਨਵੀਂ ਕਾਰ ਲੈ ਕੇ ਆਈ ਤਾਂ ਉਹ ਇਸ ਖ਼ਬਰ ਨੂੰ ਫੈਨਸ ਨਾਲ ਸਾਂਝੀ ਕੀਤੇ ਬਗੈਰ ਨਹੀਂ ਰਹਿ ਸਕੀ।

by ਮਨਵੀਰ ਰੰਧਾਵਾ
ਜਨਵਰੀ 22, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Sushmita Sen ਦੀ ਜ਼ਿੰਦਗੀ 'ਚ ਖੁਸ਼ੀ ਦਾ ਮੌਕਾ ਹੋਵੇ ਤੇ ਉਹ ਇਸ ਮੌਕੇ ਨੂੰ ਇਸ ਨੂੰ ਫੈਨਸ ਨਾਲ ਸਾਂਝਾ ਨਾ ਕਰੇ, ਅਜਿਹਾ ਹੋ ਹੀ ਨਹੀਂ ਸਕਦਾ। ਇਸੇ ਲਈ ਜਦੋਂ ਉਹ ਆਪਣੇ ਘਰ ਨਵੀਂ ਕਾਰ ਲੈ ਕੇ ਆਈ ਤਾਂ ਉਹ ਇਸ ਖ਼ਬਰ ਨੂੰ ਫੈਨਸ ਨਾਲ ਸਾਂਝੀ ਕੀਤੇ ਬਗੈਰ ਨਹੀਂ ਰਹਿ ਸਕੀ।
Bollywood Actress Sushmita Sen: ਸਾਬਕਾ ਮਿਸ ਯੂਨੀਵਰਸ ਅਤੇ ਐਕਟਰ ਸੁਸ਼ਮਿਤਾ ਸੇਨ ਆਲੀਸ਼ਾਨ ਲਾਈਫਸਟਾਈਲ ਲਈ ਜਾਣੀ ਜਾਂਦੀ ਹੈ।
ਸੁਸ਼ਮਿਤਾ ਦੇ ਫੈਨਸ ਜਾਣਦੇ ਹਨ ਕਿ ਉਹ ਮਹਿੰਗੀਆਂ ਗੱਡੀਆਂ ਦੀ ਸ਼ੌਕੀਨ ਹੈ। ਨਵੇਂ ਸਾਲ ਦੀ ਸ਼ੁਰੂਆਤ 'ਤੇ ਸੁਸ਼ਮਿਤਾ ਸੇਨ ਨੇ ਖੁਦ ਨੂੰ ਕਾਰ ਗਿਫਟ ਕੀਤੀ ਹੈ।
ਦਰਅਸਲ ਸੁਸ਼ਮਿਤਾ ਸੇਨ ਨੇ ਆਪਣੀ ਕਾਰ ਕਲੈਕਸ਼ਨ 'ਚ ਮਰਸੀਡੀਜ਼ AMG GLE 53 Coupe ਨੂੰ ਸ਼ਾਮਲ ਕੀਤਾ ਹੈ। ਇਹ ਮਹਿੰਗਾ ਤੋਹਫਾ ਉਸ ਨੇ ਆਪਣੇ ਆਪ ਨੂੰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਮਰਸੀਡੀਜ਼ AMG GLE 53 Coupe ਦੀ ਕੀਮਤ ਦੋ ਕਰੋੜ ਰੁਪਏ ਤੋਂ ਜ਼ਿਆਦਾ ਹੈ।
ਕਾਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਲਿਖਿਆ, 'ਅਤੇ ਉਹ ਔਰਤ ਜੋ ਗੱਡੀ ਚਲਾਉਣਾ ਪਸੰਦ ਕਰਦੀ ਹੈ। ਉਹ ਆਪਣੇ ਆਪ ਨੂੰ ਇਹ ਪਾਵਰਫੁੱਲ ਤੋਹਫ਼ਾ ਦਿੰਦੀ ਹੈ।'
ਵੀਡੀਓ ਵਿੱਚ, ਸੁਸ਼ਮਿਤਾ ਫੈਨਸ ਨੂੰ ਚਮਕਦੀ ਮਰਸੀਡੀਜ਼ AMG GLE 53 ਕੂਪ ਦੀ ਇੱਕ ਝਲਕ ਦਿਖਾਉਂਦੀ ਹੈ।
ਕਮਾਲ ਦੀ ਗੱਲ ਇਹ ਹੈ ਕਿ ਬਲੈਕ ਕਲਰ ਦੀ ਕਾਰ ਲੈਂਦੇ ਸਮੇਂ ਸੁਸ਼ਮਿਤਾ ਸੇਨ ਨੇ ਕਾਲੇ ਰੰਗ ਦਾ ਆਊਟਫਿਟ ਪਾਇਆ ਹੋਇਆ ਸੀ। ਸੁਸ਼ਮਿਤਾ ਸੇਨ ਦੇ ਚਿਹਰੇ 'ਤੇ ਖੁਸ਼ੀ ਦੱਸ ਰਹੀ ਹੈ ਕਿ ਸ਼ਨੀਵਾਰ ਉਨ੍ਹਾਂ ਦੀ ਜ਼ਿੰਦਗੀ ਦਾ ਯਾਦਗਾਰ ਦਿਨ ਬਣ ਗਿਆ।
ਸੁਸ਼ਮਿਤਾ ਨੂੰ ਮਰਸਡੀਜ਼ ਟੀਮ ਤੋਂ ਕਾਰ ਦੀਆਂ ਚਾਬੀਆਂ ਤੇ ਗਿਫਟ ਹੈਂਪਰ ਵੀ ਮਿਲਿਆ। ਜਿਵੇਂ ਹੀ ਉਸਨੇ ਆਪਣੀ ਨਵੀਂ ਕਾਰ ਦੇ ਅੰਦਰ ਕਦਮ ਰੱਖਿਆ, ਸੁਸ਼ਮਿਤਾ ਨੇ ਅੰਦਰ ਵੱਲ ਇੱਕ ਨਜ਼ਰ ਮਾਰੀ ਅਤੇ ਮੁਸਕਰਾਹਟ ਨਾਲ ਇਸ਼ਾਰਾ ਕੀਤਾ। ਖ਼ਬਰਾਂ ਮੁਤਾਬਕ ਮੁੰਬਈ 'ਚ ਕਾਰ ਦੀ ਕੀਮਤ 1.63 ਕਰੋੜ (ਐਕਸ-ਸ਼ੋਰੂਮ) ਅਤੇ 1.92 ਕਰੋੜ (ਆਨ-ਰੋਡ) ਹੈ।
ਸੁਸ਼ਮਿਤਾ ਸੇਨ ਉਨ੍ਹਾਂ ਐਕਟਰਸ 'ਚੋਂ ਇੱਕ ਹੈ ਜੋ ਹਮੇਸ਼ਾ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਸੁਸ਼ਮਿਤਾ ਦੀ ਇਹ ਪੋਸਟ ਉਨ੍ਹਾਂ ਲੋਕਾਂ ਨੂੰ ਵੱਡਾ ਜਵਾਬ ਹੈ ਜੋ ਕੱਲ੍ਹ ਤੱਕ ਉਸ ਨੂੰ ਗੋਲਡ ਡਿਗਰ ਕਹਿ ਰਹੇ ਸੀ।
ਦੂਜੇ ਪਾਸੇ ਜੇਕਰ ਬਾਸੀਵੁੱਡ ਐਕਟਰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ 'ਆਰਿਆ 3' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। 'ਆਰਿਆ' ਅਤੇ 'ਆਰਿਆ 2' ਤੋਂ ਬਾਅਦ ਸੁਸ਼ਮਿਤਾ ਜਲਦ ਹੀ 'ਆਰਿਆ 3' 'ਚ ਨਜ਼ਰ ਆਵੇਗੀ।
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਦੀ ਜ਼ਿੰਦਗੀ ‘ਚ ਖੁਸ਼ੀ ਦਾ ਮੌਕਾ ਹੋਵੇ ਤੇ ਉਹ ਇਸ ਮੌਕੇ ਨੂੰ ਇਸ ਨੂੰ ਫੈਨਸ ਨਾਲ ਸਾਂਝਾ ਨਾ ਕਰੇ, ਅਜਿਹਾ ਹੋ ਹੀ ਨਹੀਂ ਸਕਦਾ। ਇਸੇ ਲਈ ਜਦੋਂ ਉਹ ਆਪਣੇ ਘਰ ਨਵੀਂ ਕਾਰ ਲੈ ਕੇ ਆਈ ਤਾਂ ਉਹ ਇਸ ਖ਼ਬਰ ਨੂੰ ਫੈਨਸ ਨਾਲ ਸਾਂਝੀ ਕੀਤੇ ਬਗੈਰ ਨਹੀਂ ਰਹਿ ਸਕੀ।
Bollywood Actress Sushmita Sen: ਸਾਬਕਾ ਮਿਸ ਯੂਨੀਵਰਸ ਅਤੇ ਐਕਟਰ ਸੁਸ਼ਮਿਤਾ ਸੇਨ ਆਲੀਸ਼ਾਨ ਲਾਈਫਸਟਾਈਲ ਲਈ ਜਾਣੀ ਜਾਂਦੀ ਹੈ।
ਸੁਸ਼ਮਿਤਾ ਦੇ ਫੈਨਸ ਜਾਣਦੇ ਹਨ ਕਿ ਉਹ ਮਹਿੰਗੀਆਂ ਗੱਡੀਆਂ ਦੀ ਸ਼ੌਕੀਨ ਹੈ। ਨਵੇਂ ਸਾਲ ਦੀ ਸ਼ੁਰੂਆਤ ‘ਤੇ ਸੁਸ਼ਮਿਤਾ ਸੇਨ ਨੇ ਖੁਦ ਨੂੰ ਕਾਰ ਗਿਫਟ ਕੀਤੀ ਹੈ।
ਦਰਅਸਲ ਸੁਸ਼ਮਿਤਾ ਸੇਨ ਨੇ ਆਪਣੀ ਕਾਰ ਕਲੈਕਸ਼ਨ ‘ਚ ਮਰਸੀਡੀਜ਼ AMG GLE 53 Coupe ਨੂੰ ਸ਼ਾਮਲ ਕੀਤਾ ਹੈ। ਇਹ ਮਹਿੰਗਾ ਤੋਹਫਾ ਉਸ ਨੇ ਆਪਣੇ ਆਪ ਨੂੰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਮਰਸੀਡੀਜ਼ AMG GLE 53 Coupe ਦੀ ਕੀਮਤ ਦੋ ਕਰੋੜ ਰੁਪਏ ਤੋਂ ਜ਼ਿਆਦਾ ਹੈ।
ਕਾਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਲਿਖਿਆ, ‘ਅਤੇ ਉਹ ਔਰਤ ਜੋ ਗੱਡੀ ਚਲਾਉਣਾ ਪਸੰਦ ਕਰਦੀ ਹੈ। ਉਹ ਆਪਣੇ ਆਪ ਨੂੰ ਇਹ ਪਾਵਰਫੁੱਲ ਤੋਹਫ਼ਾ ਦਿੰਦੀ ਹੈ।’
ਵੀਡੀਓ ਵਿੱਚ, ਸੁਸ਼ਮਿਤਾ ਫੈਨਸ ਨੂੰ ਚਮਕਦੀ ਮਰਸੀਡੀਜ਼ AMG GLE 53 ਕੂਪ ਦੀ ਇੱਕ ਝਲਕ ਦਿਖਾਉਂਦੀ ਹੈ।
ਕਮਾਲ ਦੀ ਗੱਲ ਇਹ ਹੈ ਕਿ ਬਲੈਕ ਕਲਰ ਦੀ ਕਾਰ ਲੈਂਦੇ ਸਮੇਂ ਸੁਸ਼ਮਿਤਾ ਸੇਨ ਨੇ ਕਾਲੇ ਰੰਗ ਦਾ ਆਊਟਫਿਟ ਪਾਇਆ ਹੋਇਆ ਸੀ। ਸੁਸ਼ਮਿਤਾ ਸੇਨ ਦੇ ਚਿਹਰੇ ‘ਤੇ ਖੁਸ਼ੀ ਦੱਸ ਰਹੀ ਹੈ ਕਿ ਸ਼ਨੀਵਾਰ ਉਨ੍ਹਾਂ ਦੀ ਜ਼ਿੰਦਗੀ ਦਾ ਯਾਦਗਾਰ ਦਿਨ ਬਣ ਗਿਆ।
ਸੁਸ਼ਮਿਤਾ ਨੂੰ ਮਰਸਡੀਜ਼ ਟੀਮ ਤੋਂ ਕਾਰ ਦੀਆਂ ਚਾਬੀਆਂ ਤੇ ਗਿਫਟ ਹੈਂਪਰ ਵੀ ਮਿਲਿਆ। ਜਿਵੇਂ ਹੀ ਉਸਨੇ ਆਪਣੀ ਨਵੀਂ ਕਾਰ ਦੇ ਅੰਦਰ ਕਦਮ ਰੱਖਿਆ, ਸੁਸ਼ਮਿਤਾ ਨੇ ਅੰਦਰ ਵੱਲ ਇੱਕ ਨਜ਼ਰ ਮਾਰੀ ਅਤੇ ਮੁਸਕਰਾਹਟ ਨਾਲ ਇਸ਼ਾਰਾ ਕੀਤਾ। ਖ਼ਬਰਾਂ ਮੁਤਾਬਕ ਮੁੰਬਈ ‘ਚ ਕਾਰ ਦੀ ਕੀਮਤ 1.63 ਕਰੋੜ (ਐਕਸ-ਸ਼ੋਰੂਮ) ਅਤੇ 1.92 ਕਰੋੜ (ਆਨ-ਰੋਡ) ਹੈ।
ਸੁਸ਼ਮਿਤਾ ਸੇਨ ਉਨ੍ਹਾਂ ਐਕਟਰਸ ‘ਚੋਂ ਇੱਕ ਹੈ ਜੋ ਹਮੇਸ਼ਾ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਸੁਸ਼ਮਿਤਾ ਦੀ ਇਹ ਪੋਸਟ ਉਨ੍ਹਾਂ ਲੋਕਾਂ ਨੂੰ ਵੱਡਾ ਜਵਾਬ ਹੈ ਜੋ ਕੱਲ੍ਹ ਤੱਕ ਉਸ ਨੂੰ ਗੋਲਡ ਡਿਗਰ ਕਹਿ ਰਹੇ ਸੀ।
ਦੂਜੇ ਪਾਸੇ ਜੇਕਰ ਬਾਸੀਵੁੱਡ ਐਕਟਰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ‘ਆਰਿਆ 3’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ‘ਆਰਿਆ’ ਅਤੇ ‘ਆਰਿਆ 2’ ਤੋਂ ਬਾਅਦ ਸੁਸ਼ਮਿਤਾ ਜਲਦ ਹੀ ‘ਆਰਿਆ 3’ ‘ਚ ਨਜ਼ਰ ਆਵੇਗੀ।
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG
Tags: bollywoodentertainment newspro punjab tvpunjabi newssushmita senSushmita Sen FamilySushmita Sen Gifts Herself Mercedes CarSushmita Sen Miss IndiaSushmita Sen New Car
Share274Tweet172Share69

Related Posts

ਸਮੀਰ ਵਾਨਖੇੜੇ ਦੇ ਮਾਣਹਾਨੀ ਮਾਮਲੇ ‘ਚ ਅਦਾਕਾਰ ਸ਼ਾਹਰੁਖ ਖਾਨ ਦੀ ਕੰਪਨੀ-ਨੈੱਟਫਲਿਕਸ ਨੂੰ ਨੋਟਿਸ ਜਾਰੀ

ਅਕਤੂਬਰ 8, 2025

Tesla ਨੇ ਇਸ ਇਲੈਕਟ੍ਰਿਕ ਕਾਰ ਦਾ ਸਭ ਤੋਂ ਸਸਤਾ ਮਾਡਲ ਕੀਤਾ ਲਾਂਚ, BYD ਨਾਲ ਕਰੇਗਾ ਮੁਕਾਬਲਾ

ਅਕਤੂਬਰ 8, 2025

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਇਲੈਕਟ੍ਰਿਕ ਕਾਰਾਂ ਹੋਣ ਜਾ ਰਹੀਆਂ ਸਸਤੀਆਂ, ਨਿਤਿਨ ਗਡਕਰੀ ਨੇ ਕੀਤਾ ਐਲਾਨ

ਅਕਤੂਬਰ 7, 2025

Hyundai Venue ਇੱਕ ਨਵੇਂ ਅਵਤਾਰ ‘ਚ ਹੋਣ ਜਾ ਰਹੀ ਲਾਂਚ, ਜਾਣੋ ਕਿਹੜੀਆਂ ਕਾਰਾਂ ਨਾਲ ਕਰੇਗੀ ਮੁਕਾਬਲਾ

ਅਕਤੂਬਰ 6, 2025

ਦੀਵਾਲੀ ‘ਤੇ ਇਨ੍ਹਾਂ ਗੱਡੀਆਂ ‘ਤੇ ਮਿਲ ਰਿਹਾ ਹੈ 1.32 ਲੱਖ ਤੱਕ ਦਾ ਫ਼ਾਇਦਾ !

ਅਕਤੂਬਰ 5, 2025
Load More

Recent News

ਰਾਜਵੀਰ ਜਵੰਦਾ ਦਾ ਅੱਜ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਦੇ ਗਰਾਉਂਡ ‘ਚ ਹੋਵੇਗਾ ਅੰਤਿਮ ਸੰਸਕਾਰ

ਅਕਤੂਬਰ 9, 2025

ਪੰਜਾਬ ਦੇ ਪੁਲਿਸ ਪ੍ਰਸ਼ਾਸ਼ਨ ‘ਚ ਵੱਡਾ ਫੇਰਬਦਲ: 133 DSP ਤੇ ASP ਦੇ ਤਬਾਦਲੇ

ਅਕਤੂਬਰ 8, 2025

ਸਮੀਰ ਵਾਨਖੇੜੇ ਦੇ ਮਾਣਹਾਨੀ ਮਾਮਲੇ ‘ਚ ਅਦਾਕਾਰ ਸ਼ਾਹਰੁਖ ਖਾਨ ਦੀ ਕੰਪਨੀ-ਨੈੱਟਫਲਿਕਸ ਨੂੰ ਨੋਟਿਸ ਜਾਰੀ

ਅਕਤੂਬਰ 8, 2025

ਅੰਮ੍ਰਿਤਸਰ ਹਵਾਈ ਅੱਡੇ ‘ਤੇ 2.5 ਕਰੋੜ ਦਾ ਗਾਂਜਾ ਜ਼ਬਤ, ਬੈਂਕਾਕ ਤੋਂ ਆਏ 2 ਤ.ਸ.ਕਰ ਗ੍ਰਿਫ਼ਤਾਰ

ਅਕਤੂਬਰ 8, 2025

WhatsApp ਨੇ ਆਪਣੇ ਉਪਭੋਗਤਾਵਾਂ ਲਈ AI ਨਾਲ ਚਲਣ ਵਾਲਾ ਇਹ ਨਵਾਂ ਫੀਚਰ ਕੀਤਾ ਲਾਂਚ

ਅਕਤੂਬਰ 8, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result