ਵੀਰਵਾਰ, ਸਤੰਬਰ 11, 2025 06:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਗਾਲੀ ਸੇ ਤਾਲੀ ਤਕ ਕਾ ਸਫਰ…’, Sushmita Sen ਦੀ ਦਮਦਾਰ ਆਵਾਜ਼ ਤੇ ਐਕਟਿੰਗ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੀਤਾ ਹੈਰਾਨ, ਜਾਣੋ ‘Taali’ ਕਦੋ ਹੋ ਰਹੀ ਰਿਲੀਜ਼

Taali Teaser Release: ਸੁਸ਼ਮਿਤਾ ਸੇਨ ਦੀ ਨਵੀਂ ਸੀਰੀਜ਼ Taali ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋ ਗਿਆ ਹੈ। ਜਿਸ 'ਚ ਸੁਸ਼ਮਿਤਾ ਸੇਨ ਦੀ ਆਵਾਜ਼ ਤੇ ਐਕਟਿੰਗ ਨੂੰ ਦੇਖ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ।

by ਮਨਵੀਰ ਰੰਧਾਵਾ
ਜੁਲਾਈ 29, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sushmita Sen Taali Teaser Out: ਬਾਲੀਵੁੱਡ ਐਕਟਰਸ ਸੁਸ਼ਮਿਤਾ ਸੇਨ OTT ਦੀ ਦੁਨੀਆ 'ਚ ਛਾਈ ਹੋਈ ਹੈ। ਸੁਸ਼ਮਿਤਾ ਦੀ ਵੈੱਬ ਸੀਰੀਜ਼ 'ਆਰਿਆ' ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਅਗਲੀ ਵੈੱਬ ਸੀਰੀਜ਼ 'ਤਾਲੀ' ਵੀ ਰਿਲੀਜ਼ ਲਈ ਤਿਆਰ ਹੈ।
ਇਸ ਵੈੱਬ ਸੀਰੀਜ਼ 'ਚ ਐਕਟਰਸ ਇੱਕ ਟਰਾਂਸਜੈਂਡਰ ਦਾ ਕਿਰਦਾਰ ਨਿਭਾ ਰਹੀ ਹੈ। ਇਸ ਦੇ ਨਾਲ ਹੀ ਹੁਣ ਮੇਕਰਸ ਨੇ 'ਤਾਲੀ' ਦਾ ਸ਼ਾਨਦਾਰ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਟੀਜ਼ਰ 'ਚ ਸੁਸ਼ਮਿਤਾ ਸੇਨ ਦੀ ਐਕਟਿੰਗ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡਾਈਲੌਗਸ ਨੇ ਵੀ ਲੋਕਾਂ ਦਾ ਦਿਲ ਜਿੱਤ ਲਿਆ।
ਸੁਸ਼ਮਿਤਾ ਸੇਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸੀਰੀਜ਼ 'ਤਾਲੀ' ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਹ ਸੀਰੀਜ਼ ਟਰਾਂਸਜੈਂਡਰ ਗੌਰੀ ਸਾਵੰਤ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਨੇ ਟਰਾਂਸਜੈਂਡਰ ਲਈ ਲੰਬੀ ਲੜਾਈ ਲੜੀ ਤੇ ਜਿੱਤੀ।
46 ਸੈਕਿੰਡ ਦਾ ਟੀਜ਼ਰ ਸੁਸ਼ਮਿਤਾ ਸੇਨ ਦੀ ਦਮਦਾਰ ਆਵਾਜ਼ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਉਹ ਆਪਣਾ ਨਾਂ ਗੋਰੀ ਦੱਸਦੀ ਹੈ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਦੀ ਝਲਕ ਦਿਖਾਈ ਜਾਂਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਉਸਨੇ ਆਪਣੇ ਜੀਵਨ ਵਿੱਚ ਗਲੀ ਤੋਂ ਤਾਲੀ ਤੱਕ ਦਾ ਸਫ਼ਰ ਕਿਵੇਂ ਕੀਤਾ ਹੈ।
ਸੁਸ਼ਮਿਤਾ ਸੇਨ ਨੇ ਇਸ ਟੀਜ਼ਰ ਦੇ ਨਾਲ ਕੈਪਸ਼ਨ 'ਚ ਲਿਖਿਆ, 'ਗਾਲ੍ਹਾਂ ਤੋਂ ਤਾੜੀ ਤੱਕ ਦੇ ਸਫਰ ਦੀ ਕਹਾਣੀ। ਭਾਰਤ ਦੇ ਤੀਜੇ ਲਿੰਗ ਲਈ ਸ਼੍ਰੀਗੌਰੀ ਸਾਵੰਤ ਦੀ ਲੜਾਈ ਦੀ ਕਹਾਣੀ ਪੇਸ਼ ਕਰਦੇ ਹੋਏ। ਇਹ ਸੀਰੀਜ਼ 15 ਅਗਸਤ ਨੂੰ ਜੀਓ ਸਿਨੇਮਾ 'ਤੇ ਰਿਲੀਜ਼ ਹੋਵੇਗੀ।
ਸੁਸ਼ਮਿਤਾ ਸੇਨ ਸਟਾਰਰ ਵੈੱਬ ਸੀਰੀਜ਼ 'ਤਾਲੀ' ਜਿਓ ਸਿਨੇਮਾ 'ਤੇ ਸਟ੍ਰੀਮ ਕਰੇਗੀ। ਤਾਲੀ ਅਰਜੁਨ ਸਿੰਘ ਬਾਰਨ ਅਤੇ ਕਾਰਤਿਕ ਡੀ ਨਿਸ਼ਾਨਦਾਰ ਵਲੋਂ ਬਣਾਈ ਗਈ ਹੈ। ਰਵੀ ਜਾਧਵ ਇਸ ਦੇ ਡਾਇਰੈਕਟਰ ਹਨ।
'ਤਾਲੀ' ਦੀ ਕਹਾਣੀ ਸ਼ਿਤਿਜ ਪਟਵਰਧਨ ਨੇ ਲਿਖੀ ਹੈ। ਇਸ ਨੂੰ ਅਰਜੁਨ ਸਿੰਘ ਬਾਰਨ, ਕਾਰਤਿਕ ਡੀ ਨਿਸ਼ਾਨਦਾਰ ਅਤੇ ਆਫੀਫਾ ਸੁਲੇਮਾਨ ਨਾਡਿਆਡਵਾਲਾ ਨੇ ਵੀ ਬਣਾਇਆ ਗਿਆ ਹੈ।
ਸੁਸ਼ਮਿਤਾ ਸੇਨ ਦਾ ਆਉਣ ਵਾਲਾ ਪ੍ਰੋਜੈਕਟ ਤਾਲੀ ਟ੍ਰਾਂਸ ਐਕਟੀਵਿਸਟ ਸ਼੍ਰੀਗੌਰੀ ਸਾਵੰਤ ਦੀ ਕਹਾਣੀ ਹੈ। ਸ਼੍ਰੀ ਗੌਰੀ ਸਾਵੰਤ ਨੇ ਟਰਾਂਸਜੈਂਡਰਾਂ ਦੇ ਸਨਮਾਨ ਲਈ ਸਮਾਜ ਨਾਲ ਜੋ ਲੜਾਈ ਲੜੀ ਹੈ, ਉਹ ਇਸ ਸੀਰੀਜ਼ 'ਚ ਦੇਖਣ ਨੂੰ ਮਿਲੇਗੀ।
Sushmita Sen Taali Teaser Out: ਬਾਲੀਵੁੱਡ ਐਕਟਰਸ ਸੁਸ਼ਮਿਤਾ ਸੇਨ OTT ਦੀ ਦੁਨੀਆ ‘ਚ ਛਾਈ ਹੋਈ ਹੈ। ਸੁਸ਼ਮਿਤਾ ਦੀ ਵੈੱਬ ਸੀਰੀਜ਼ ‘ਆਰਿਆ’ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਅਗਲੀ ਵੈੱਬ ਸੀਰੀਜ਼ ‘ਤਾਲੀ’ ਵੀ ਰਿਲੀਜ਼ ਲਈ ਤਿਆਰ ਹੈ।
ਇਸ ਵੈੱਬ ਸੀਰੀਜ਼ ‘ਚ ਐਕਟਰਸ ਇੱਕ ਟਰਾਂਸਜੈਂਡਰ ਦਾ ਕਿਰਦਾਰ ਨਿਭਾ ਰਹੀ ਹੈ। ਇਸ ਦੇ ਨਾਲ ਹੀ ਹੁਣ ਮੇਕਰਸ ਨੇ ‘ਤਾਲੀ’ ਦਾ ਸ਼ਾਨਦਾਰ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਟੀਜ਼ਰ ‘ਚ ਸੁਸ਼ਮਿਤਾ ਸੇਨ ਦੀ ਐਕਟਿੰਗ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡਾਈਲੌਗਸ ਨੇ ਵੀ ਲੋਕਾਂ ਦਾ ਦਿਲ ਜਿੱਤ ਲਿਆ।
ਸੁਸ਼ਮਿਤਾ ਸੇਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਸੀਰੀਜ਼ ‘ਤਾਲੀ’ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਹ ਸੀਰੀਜ਼ ਟਰਾਂਸਜੈਂਡਰ ਗੌਰੀ ਸਾਵੰਤ ਦੇ ਜੀਵਨ ‘ਤੇ ਆਧਾਰਿਤ ਹੈ, ਜਿਸ ਨੇ ਟਰਾਂਸਜੈਂਡਰ ਲਈ ਲੰਬੀ ਲੜਾਈ ਲੜੀ ਤੇ ਜਿੱਤੀ।
46 ਸੈਕਿੰਡ ਦਾ ਟੀਜ਼ਰ ਸੁਸ਼ਮਿਤਾ ਸੇਨ ਦੀ ਦਮਦਾਰ ਆਵਾਜ਼ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਉਹ ਆਪਣਾ ਨਾਂ ਗੋਰੀ ਦੱਸਦੀ ਹੈ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਦੀ ਝਲਕ ਦਿਖਾਈ ਜਾਂਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਉਸਨੇ ਆਪਣੇ ਜੀਵਨ ਵਿੱਚ ਗਲੀ ਤੋਂ ਤਾਲੀ ਤੱਕ ਦਾ ਸਫ਼ਰ ਕਿਵੇਂ ਕੀਤਾ ਹੈ।
ਸੁਸ਼ਮਿਤਾ ਸੇਨ ਨੇ ਇਸ ਟੀਜ਼ਰ ਦੇ ਨਾਲ ਕੈਪਸ਼ਨ ‘ਚ ਲਿਖਿਆ, ‘ਗਾਲੀ ਤੋਂ ਤਾੜੀ ਤੱਕ ਦੇ ਸਫਰ ਦੀ ਕਹਾਣੀ। ਭਾਰਤ ਦੇ ਤੀਜੇ ਲਿੰਗ ਲਈ ਸ਼੍ਰੀਗੌਰੀ ਸਾਵੰਤ ਦੀ ਲੜਾਈ ਦੀ ਕਹਾਣੀ ਪੇਸ਼ ਕਰਦੇ ਹੋਏ। ਇਹ ਸੀਰੀਜ਼ 15 ਅਗਸਤ ਨੂੰ ਜੀਓ ਸਿਨੇਮਾ ‘ਤੇ ਰਿਲੀਜ਼ ਹੋਵੇਗੀ।
ਸੁਸ਼ਮਿਤਾ ਸੇਨ ਸਟਾਰਰ ਵੈੱਬ ਸੀਰੀਜ਼ ‘ਤਾਲੀ’ ਜਿਓ ਸਿਨੇਮਾ ‘ਤੇ ਸਟ੍ਰੀਮ ਕਰੇਗੀ। ਤਾਲੀ ਅਰਜੁਨ ਸਿੰਘ ਬਾਰਨ ਅਤੇ ਕਾਰਤਿਕ ਡੀ ਨਿਸ਼ਾਨਦਾਰ ਵਲੋਂ ਬਣਾਈ ਗਈ ਹੈ। ਰਵੀ ਜਾਧਵ ਇਸ ਦੇ ਡਾਇਰੈਕਟਰ ਹਨ।
‘ਤਾਲੀ’ ਦੀ ਕਹਾਣੀ ਸ਼ਿਤਿਜ ਪਟਵਰਧਨ ਨੇ ਲਿਖੀ ਹੈ। ਇਸ ਨੂੰ ਅਰਜੁਨ ਸਿੰਘ ਬਾਰਨ, ਕਾਰਤਿਕ ਡੀ ਨਿਸ਼ਾਨਦਾਰ ਅਤੇ ਆਫੀਫਾ ਸੁਲੇਮਾਨ ਨਾਡਿਆਡਵਾਲਾ ਨੇ ਵੀ ਬਣਾਇਆ ਗਿਆ ਹੈ।
ਸੁਸ਼ਮਿਤਾ ਸੇਨ ਦਾ ਆਉਣ ਵਾਲਾ ਪ੍ਰੋਜੈਕਟ ਤਾਲੀ ਟ੍ਰਾਂਸ ਐਕਟੀਵਿਸਟ ਸ਼੍ਰੀਗੌਰੀ ਸਾਵੰਤ ਦੀ ਕਹਾਣੀ ਹੈ। ਸ਼੍ਰੀ ਗੌਰੀ ਸਾਵੰਤ ਨੇ ਟਰਾਂਸਜੈਂਡਰਾਂ ਦੇ ਸਨਮਾਨ ਲਈ ਸਮਾਜ ਨਾਲ ਜੋ ਲੜਾਈ ਲੜੀ ਹੈ, ਉਹ ਇਸ ਸੀਰੀਜ਼ ‘ਚ ਦੇਖਣ ਨੂੰ ਮਿਲੇਗੀ।
Tags: bollywoodentertainment newspro punjab tvpunjabi newssushmita senSushmita Sen's TaaliSushmita Sen's Web SeriesTaali on OTTTaali TeaserTrans Activist Shreegauri Sawant
Share227Tweet142Share57

Related Posts

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਲੋਕਾਂ ਦੀ ਕਰ ਰਹੇ ਮਦਦ

ਸਤੰਬਰ 3, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025
Load More

Recent News

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਰੂਰੀ ਸੇਵਾਵਾਂ ਦੀ 100% ਬਹਾਲੀ: ਹਰਜੋਤ ਸਿੰਘ ਬੈਂਸ

ਸਤੰਬਰ 10, 2025

ਅਨਿਲ ਅੰਬਾਨੀ ਦੀਆਂ ਵਧੀਆਂ ਹੋਰ ਮੁਸ਼ਕਲਾਂ, ED ਨੇ ਮਨੀ ਲਾਂਡਰਿੰਗ ਤਹਿਤ ਨਵਾਂ ਕੇਸ ਕੀਤਾ ਦਰਜ

ਸਤੰਬਰ 10, 2025

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਗਈ ਰਾਹਤ ਸਮੱਗਰੀ

ਸਤੰਬਰ 10, 2025

HDFC Bank ਨੇ ਜਾਰੀ ਕੀਤਾ ਅਲਰਟ, ਇਸ ਦਿਨ ਨਹੀਂ ਕਰ ਸਕੋਗੇ ਤੁਸੀਂ UPI ਦੀ ਵਰਤੋਂ

ਸਤੰਬਰ 10, 2025

Mahindra Bolero ਇੰਨ੍ਹੇ ਲੱਖ ਰੁਪਏ ਹੋਈ ਸਸਤੀ, ਜਾਣੋ ਕਿੰਨੀ ਹੋਵੇਗੀ ਬਚਤ ?

ਸਤੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.