ਐਤਵਾਰ, ਮਈ 18, 2025 04:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

SYL Sidhu Mossewala Song- ਕੰਮ ਉਹ ਕਰੋ ਜੋ ਤਹਾਨੂੰ ਮੌਤ ਤੋਂ ਬਾਅਦ ਵੀ ਲੋਕ ਯਾਦ ਕਰਨ- ਸਿੱਧੂ ਦੇ ਇਹ ਬੋਲਾਂ ‘ਤੇ ਲੋਕਾਂ ਨੇ ਮੋਹਰ ਲਾਈ…..

by propunjabtv
ਜੂਨ 23, 2022
in Featured News, ਪੰਜਾਬ, ਮਨੋਰੰਜਨ
0

ਮਿੰਟਾਂ-ਸਕਿੰਟਾਂ ਚ ਹੀ ਨੈਟ ਅਤੇ ਟਰੈਂਡਿੰਗ ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗਾਣਾ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਉਸ ਦਾ ਗਾਣਾ ,ਉਸ ਦੀ ਟੀਮ ਵਲੋਂ ਸ਼ੋਸਲ ਮੀਡੀਆ ਤੇ ਰਲੀਜ਼ ਕੀਤਾ ਗਿਆ ਤੇ ਕੁਝ ਹੀ ਸਮੇਂ ਚ ਅੱਗ ਵਾਂਗ ਨੈਟ ਅਤੇ ਸ਼ੋਸਲ ਮੀਡੀਆ ਤੇ ਫੈਲ ਰਿਹਾ ਹੈ ,ਇਹ ਜਿਕਰਯੋਗ ਹੈ ਕਿ ਇਸ ਗੀਤ ਦੇ ਕੁਝ ਬੋਲ ਕਿਸੇ ਵਲੋਂ ਲੀਕ ਕਰ ਦਿੱਤੇ ਗਏ ਸਨ,ਜਿਸ ਸਬੰਧੀ ਮੂਸੇਵਾਲੇ ਦੀ ਟੀਮ ਨੇ ਕੇਸ ਵੀ ਦਰਜ ਕਰਵਾਇਆ ਸੀ ਤੇ ਗਿ੍ਰਫਤਾਰੀਆਂ ਵੀ ਕੀਤੀਆਂ ਗਈਆਂ ਸੀ । ਹਾਲਾਂਕਿ ਅੱਜ ਮੂਸੇਵਾਲੇ ਦੇ ਬੋਲ ਉਸ ਦੀ ਮੌਤ ਬਾਅਦ ਵੀ ਲੋਕਾਂ ਦੇ ਦਿੱਲਾਂ ਤੇ ਧੜਕ ਰਹੇ ਹਨ ,ਜਿਸ ਦੀ ਉਦਾਹਰਨ ਅੱਜ ਵੇਖਣ ਨੂੰ ਮਿਲੀ । ਸਿੱਧੂ ਮੂਸੇਵਾਲਾ ਅਕਸਰ ਹੀ ਆਖਦਾ ਰਹਿੰਦਾ ਸੀ ਕਿ ਕੰਮ ਉਹ ਕਰੋ,ਜੋ ਤਹਾਨੂੰ ਮੌਤ ਤੋਂ ਬਾਅਦ ਵੀ ਯਾਦ ਕੀਤਾ ਜਾਵੇ ਤੇ ਇਹ ਬੋਲਾਂ ਤੇ ਲੋਕਾਂ ਅੱਜ ਮੋਹਰ ਲਾ ਦਿੱਤੀ ,ਜਿਸ ਤਰਾਂ ਸਿੱਧੂ ਮੂਸੇਵਾਲੇ ਦਾ ਗਾਣਾ ਮਿੰਟ-ਸਕਿੰਟਾਂ ਚ ਹੀ ਛਾਇਆ ਹੈ ,ਉਹ ਵਾਕਿਆ ਹੀ ਆਪਣੀ ਆਪ ਚ ਕਮਾਲ ਹੈ ।

ਇਸ ਗੀਤ ਦੇ ਆਂਉਦੇ ਸਾਰ ਹੀ ਕਈ ਰਿਕਾਰਡ ਪੈਦਾ ਹੋ ਗਏ ਹਨ । ਇਥੇ ਇਹ ਜਾਣਕਾਰੀ ਲਈ ਦਸ ਦਈਏ ਕਿ ਜਦੋਂ ਸਿੱਧੂ ਦੀ ਟੀਮ ਵਲੋਂ ਇਹ ਗਾਣਾ 23 ਜੂਨ ਮਤਲਬ ਅੱਜ ਸ਼ਾਮ ਨੂੰ 6-30 ਵਜੇ ਰਲੀਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤੇ ਠੀਕ ਸਾਢੇ ਛੇ ਵਜੇ ਇਹ ਗੀਤ ਨੈਟ ਤੇ ਅਪਲੋਡ ਕਰ ਦਿੱਤਾ ਗਿਆ ।

ਇਹ ਗੀਤ ਦੇ ਅਪਲੋਡ ਹੁੰਦਿਆਂ ਹੀ ਕਰੀਬ ਦੱਸ ਲੱਖ ਤੋਂ ਵੱਧ ਲੋਕ ਗਾਣੇ ਨੂੰ ਲਾਈਵ ਦੇਖ ਰਹੇ ਸਨ ,ਜਿਸ ਤੋਂ ਸਾਫ ਅੰਦਾਜਾ ਲਗਾਇਆ ਜਾ ਸਕਦਾ ਹੈ ।
ਵੱਡੀ ਗਿਣਤੀ ਚ ਲੋਕ ਨੂੰ ਇਹ ਗਾਣੇ ਦੀ ਉਡੀਕ ਸੀ ।

Tags: punjabi singer sidhu moosewalasidhu moose wala new songsoidhu moose wala sylsyl issuesyl linksyl song new
Share201Tweet126Share50

Related Posts

ਬਿਨ੍ਹਾਂ ਕੱਪੜਿਆਂ ਤੋਂ ਲਈ ਚੋਰੀ ਕਰਨ ਪਹੁੰਚਿਆ ਚੋਰ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਈ 18, 2025

Summer Health Routine: ਗਰਮੀਆਂ ‘ਚ ਹੀਟ ਵੇਵ ਤੋਂ ਬਚਾਉਣਗੇ ਇਹ ਫਲ, ਅੱਜ ਹੀ ਕਰੋ ਆਪਣੇ ਰੁਟੀਨ ‘ਚ ਸ਼ਾਮਿਲ

ਮਈ 18, 2025

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025

US Citizenship: ਅਮਰੀਕਾ ਦੀ ਨਾਗਰਿਕਤਾ ਪਾਉਣ ਦਾ ਸੁਨਹਿਰੀ ਮੌਕਾ, ਟਰੰਪ ਨੇ ਜਾਰੀ ਕੀਤੀ ਨਵੀਂ ਸਕੀਮ, ਪੜੋ ਪੂਰੀ ਖਬਰ

ਮਈ 18, 2025

ਕੀ ਅੱਜ ਭਾਰਤ-ਪਾਕਿ ਵਿਚਾਲੇ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ

ਮਈ 18, 2025
Load More

Recent News

ਬਿਨ੍ਹਾਂ ਕੱਪੜਿਆਂ ਤੋਂ ਲਈ ਚੋਰੀ ਕਰਨ ਪਹੁੰਚਿਆ ਚੋਰ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਈ 18, 2025

Summer Health Routine: ਗਰਮੀਆਂ ‘ਚ ਹੀਟ ਵੇਵ ਤੋਂ ਬਚਾਉਣਗੇ ਇਹ ਫਲ, ਅੱਜ ਹੀ ਕਰੋ ਆਪਣੇ ਰੁਟੀਨ ‘ਚ ਸ਼ਾਮਿਲ

ਮਈ 18, 2025

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025

US Citizenship: ਅਮਰੀਕਾ ਦੀ ਨਾਗਰਿਕਤਾ ਪਾਉਣ ਦਾ ਸੁਨਹਿਰੀ ਮੌਕਾ, ਟਰੰਪ ਨੇ ਜਾਰੀ ਕੀਤੀ ਨਵੀਂ ਸਕੀਮ, ਪੜੋ ਪੂਰੀ ਖਬਰ

ਮਈ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.