ਟੀ-20 ਵਰਲਡ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਾਬਾਡੋਸ ‘ਚ ਫਸੀ ਟੀਮ ਇੰਡੀਆ ਅੱਜ ਸਵੇਰੇ ਭਾਰਤ ਵਾਪਸ ਆਈ।ਦਿੱਲੀ ਏਅਰਪੋਰਟ ਪਹੁੰਚਣ ਤੋਂ ਬਾਅਦ ਟੀਮ ਦਾ ਕਾਫਲਾ ਹੋਟਲ ਆਈਟੀਸੀ ਦੇ ਲਈ ਨਿਕਲਿਆ ਸੀ।
ਹੋਟਲ ‘ਚ ਭਾਰਤੀ ਟੀਮ ਦੇ ਲਈ ਸਪੈਸ਼ਲ ਕੇਕ ਬਣਾਇਆ ਗਿਆ।ਕੁਝ ਦੇਰ ਪਹਿਲਾਂ ਪੀਐਮ ਰਿਹਾਇਸ਼ ਪਹੁੰਚ ਗਈ ਹੈ।ਜਿੱਥੇ ਪੀਐਮ ਮੋਦੀ ਦੇ ਨਾਲ ਬ੍ਰੇਕਫਾਸਟ ਕਰੇਗੀ।ਇਸਦੇ ਬਾਅਦ ਮੁੰਬਈ ਦੇ ਲਈ ਰਵਾਵਾ ਹੋਵੇਗੀ।ਮੁੰਬਈ ‘ਚ ਸ਼ਾਮ 5 ਵਜੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤਕ ਓਪਨ ਰੂਫ ਬੱਸ ‘ਚ ਟੀਮ ਦੀ ਵਿਕਟਰੀ ਪ੍ਰੇਡ ਹੋਵੇਗੀ।