Tag: 10 Janpathstha

ਭਲਕੇ ਮਮਤਾ ਬੈਨਰਜੀ ਦੀ ਸੋਨੀਆ ਗਾਂਧੀ ਨਾਲ 10 ਜਨਪਥ ਵਿਖੇ ਮੁਲਾਕਾਤ

ਭਲਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ TMC  ਦੀ ਮੁਖੀ ਮਮਤਾ ਬੈਨਰਜੀ ਦਿੱਲੀ 'ਚ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ 10 ਜਨਪਥ ਵਿਖੇ ਹੋਵੇਗੀ | ...