Tag: 11 years

11 ਸਾਲਾਂ ਦੀ ਉਮਰ ‘ਚ ਇਸ ਬੱਚੇ ਨੇ ਖੋਲ੍ਹਿਆ ਡੇਅਰੀ ਫ਼ਾਰਮ, ਪੜ੍ਹਾਈ ਦੇ ਨਾਲ ਖ਼ੁਦ ਸਾਂਭ ਰਿਹਾ 45 ਗਾਵਾਂ (ਵੀਡੀਓ)

ਇਕ ਪਾਸੇ ਪੰਜਾਬ ਦੀ ਨੌਜਵਾਨੀ ਬਾਹਰ ਵਿਦੇਸ਼ਾਂ 'ਚ ਜਾ ਰਹੀ ਹੈ ਉੱਥੇ ਹੀ ਇੱਕ ਛੋਟਾਂ ਜਿਹਾ ਬੱਚਾ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਬਣ ਕੇ ਉਬਰ ਰਿਹਾ ਹੈ ਜੋ ਕਿ ਆਪਣੇ ਦੇਸ਼ ...