Tag: 18 migrants

ਬੁਲਗਾਰੀਆ ‘ਚ ਬੱਚੇ ਸਮੇਤ 18 ਪ੍ਰਵਾਸੀਆਂ ਦੀਆਂ ਮਿਲੀਆਂ ਲਾਸ਼ਾਂ! ਲਾਵਾਰਿਸ ਟਰੱਕ ‘ਚ ਪਈਆਂ ਸੀ ਲਾਸ਼ਾਂ

ਬੁਲਗਾਰੀਆ 'ਚ ਇਕ ਲਾਵਾਰਸ ਟਰੱਕ 'ਚੋਂ ਬੱਚਿਆਂ ਸਮੇਤ 18 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬਲਗੇਰੀਅਨ ਅਖਬਾਰ ਟਰੂਡ ਨੇ ਦੱਸਿਆ ਕਿ ਲਾਸ਼ਾਂ ਲੋਕੋਰਸਕੋ ਦੇ ਸੋਫੀਆ ਪਿੰਡ ਵਿੱਚ ਇੱਕ ਛੱਡੇ ਟਰੱਕ ਵਿੱਚੋਂ ...