Afghanistan earthquak: ਭਿਆਨਕ ਭੂਚਾਲ ਨਾਲ ਦਹਿਲਿਆ ਅਫ਼ਗਾਨਿਸਤਾਨ, 250 ਲੋਕਾਂ ਦੀ ਹੋਈ ਮੌਤ, ਦੇਖੋ ਦਰਦਨਾਕ ਤਸਵੀਰਾਂ
ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਬੁੱਧਵਾਰ ਸਵੇਰੇ ਆਏ ਜ਼ਬਰਦਸਤ ਭੂਚਾਲ ਨੇ ਬਹੁਤ ਤਬਾਹੀ ਮਚਾਈ ਹੈ। ਅਫਗਾਨਿਸਤਾਨ 'ਚ ਰਿਕਟਰ ਪੈਮਾਨੇ 'ਤੇ 6.1 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਘੱਟੋ-ਘੱਟ 280 ਲੋਕਾਂ ਦੇ ਮਾਰੇ ...