Tag: 3.50 kg RDX

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਤਲਾ: ਤਰਨਤਾਰਨ ਤੋਂ 3.50 ਕਿਲੋ RDX ਬਰਾਮਦ, ਖੰਡਰ ਇਮਾਰਤ ‘ਚ ਰੱਖਿਆ ਸੀ ਲੁਕਾ ਕੇ

ਪੰਜਾਬ ਪੁਲਿਸ ਨੇ ਪੰਜਾਬ ਨੂੰ ਦਹਿਲਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ ਹੈ।ਸਰਹੱਦੀ ਜ਼ਿਲ੍ਹੇ ਤਰਨਤਾਰਨ ਦੀ ਪੁਲਿਸ ਨੇ 3.50 ਕਿਲੋ ਆਰਡੀਐਸ ਜ਼ਬਤ ਕੀਤਾ ਹੈ।ਆਰਡੀਐਸ ਨੂੰ ਇੱਕ ਬੋਰੀ 'ਚ ...