ਇਸ ਦੇਸ਼ ਨੇ ਲੋਕਾਂ ਦੇ ਮੋਟੇ ਹੋਣ ‘ਤੇ ਲਾਈ ਪਾਬੰਦੀ! 33.5 ਇੰਚ ਤੋਂ ਵੱਧ ਗਈ ਕਮਰ ਤਾਂ ਕੰਪਨੀਆਂ ਕਰ ਦਿੰਦਿਆਂ ਨੇ ਬਰਖਾਸਤ!
ਮੋਟਾਪਾ ਕਈ ਗੰਭੀਰ ਬਿਮਾਰੀਆਂ ਦੀ ਜੜ੍ਹ ਹੈ। ਇਸ ਕਾਰਨ ਵਿਅਕਤੀ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਲਿਵਰ, ਕਿਡਨੀ ਤੇ ਸ਼ੂਗਰ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਅੱਜ ਅਸੀਂ ਇਨ੍ਹਾਂ ਬਿਮਾਰੀਆਂ ...