Tag: 5th gold

CWG 2022: ਕੁਸ਼ਤੀ ’ਚ ਭਾਰਤ ਨੇ ਜਿੱਤਿਆ 5ਵਾਂ ਗੋਲਡ, ਵਿਨੇਸ਼ ਫੋਗਾਟ ਨੇ ਨਾਰਡਿਕ ਫਾਰਮੈੱਟ ’ਚ ਜਿੱਤਿਆ ਸੋਨ ਤਮਗਾ

ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਕੁਸ਼ਤੀ ਮੁਕਾਬਲੇ ’ਚ ਭਾਰਤ ਨੂੰ ਪੰਜਵਾਂ ਸੋਨ ਤਮਗਾ ਦਿਵਾਇਆ ਹੈ। ਨਾਰਡਿਕ ਫਾਰਮੈੱਟ ’ਚ ਖੇਡ ਰਹੀ ਵਿਨੇਸ਼ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਸੋਨ ...