6 ਜੂਨ 1984 ਜਿੱਥੋਂ ਸ਼ੁਰੂ ਹੋਇਆ ਪੰਜਾਬ ਦਾ ਕਾਲ਼ਾ ਦੌਰ, ਸੰਤ ਭਿੰਡਰਾਂਵਾਲਿਆਂ ਤੇ ਜਨਰਲ ਸੁਬੇਗ ਸਿੰਘ ਦਾ ਆਖਰੀ ਦਿਨ
5 ਜੂਨ ਨੂੰ ਅੰਮ੍ਰਿਤਸਰ ਛਾਉਣੀ ਚੋਂ ਫੌਜਾਂ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਵਧਣ ਲੱਗੀਆਂ। ਹਨੇਰਾ ਹੋ ਚੁੱਕਾ ਸੀ, ਬਿਜਲੀ ਬੰਦ ਸੀ , ਕੋਈ ਚਾਨਣ ਨਹੀਂ, ਚਾਰੇ ਪਾਸੇ ਘੁੱਪ ਹਨੇਰਾ। ਕਰਫਿਊ ...