Tag: 80 years

ਇਹ ਬਜ਼ੁਰਗ 80 ਸਾਲਾਂ ਦੀ ਉਮਰ ‘ਚ ਕਰਦਾ ਇੰਨੀ ਸਖ਼ਤ ਮਿਹਨਤ, ਪਤੰਗ ਬਣਾ ਕਰਦੈ ਘਰ ਦਾ ਗੁਜ਼ਾਰਾ

ਕਹਿੰਦੇ ਹਨ ਕਿ ਮਿਹਨਤ ਕਰਕੇ ਰੋਟੀ ਖਾਣ ਵਾਲੇ ਨੂੰ ਰੱਬ ਹਮੇਸ਼ਾ ਖੁਸ਼ ਰੱਖਦਾ ਹੈ ਇਸਦੀ ਇਕ ਜਿਦੀ ਜਾਗਦੀ ਮਿਸਾਲ ਹੈ ਗੁਰਦਾਸਪੁਰ ਦੇ ਕਸਬਾ ਬਟਾਲਾ ਦੇ ਰਹਿਣ ਵਾਲਾ ਬਜ਼ੁਰਗ ਅਸ਼ੋਕ ਕੁਮਾਰ ...