ਮੰਜੇ ‘ਤੇ ਪੈਣ ਦੀ ਉਮਰ ‘ਚ ਇਹ 86 ਸਾਲਾ ਬਾਪੂ ਕਈ ਘੰਟਿਆਂ ਤੱਕ ਜਿੰਮ ‘ਚ ਵਹਾਉਂਦਾ ਹੈ ਪਸੀਨਾ! ਨੌਜਵਾਨਾਂ ਲਈ ਬਣਿਆ ਮਿਸਾਲ
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜੇਕਰ ਕੁਝ ਕਰਨ ਦਾ ਜਨੂੰਨ ਹੈ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਆਤਮ-ਵਿਸ਼ਵਾਸ ਅਤੇ ਸਖ਼ਤ ਮਿਹਨਤ ਨਾਲ ਤੁਸੀਂ ਵੱਡੇ ਤੋਂ ਵੱਡੇ ਅਤੇ ਅਸੰਭਵ ਜਾਪਦੇ ਕੰਮ ...