ਪੰਜਾਬ ‘ਚ ਖਤਮ ਹੋਇਆ ਪ੍ਰਸ਼ਾਸਨਿਕ ਵਿਭਾਗ, ਹੁਣ ਕੁਲਦੀਪ ਧਾਲੀਵਾਲ ਰਹਿਣਗੇ ਸਿਰਫ NRI ਮਾਮਲੇ ਦੇ ਮੰਤਰੀ
ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਿਭਾਗਾਂ ਵਿੱਚ ਬਦਲਾਅ ਕੀਤੇ ਹਨ। ਹੁਣ ਉਨ੍ਹਾਂ ਕੋਲ ਸਿਰਫ਼ NRI ਮਾਮਲਿਆਂ ਦਾ ਵਿਭਾਗ ਹੋਵੇਗਾ, ...