‘ਜਨ ਆਸ਼ੀਰਵਾਦ ਯਾਤਰਾ’ ‘ਚ ਲੜਕੀ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਵਰਕਰਾਂ ‘ਤੇ ਭੜਕੇ ਗੁਰਨਾਮ ਸਿੰਘ ਚੜੂਨੀ
ਬੀਤੇ ਦਿਨ ਚੰਡੀਗੜ੍ਹ 'ਚ 'ਜਨ ਆਸ਼ੀਰਵਾਦ ਯਾਤਰਾ' ਮੌਕੇ ਪਹੁੰਚੇ ਅਨੁਰਾਗ ਠਾਕੁਰ ਦਾ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ।ਉਸੇ ਦੌਰਾਨ ਭਾਜਪਾ ਵਰਕਰਾਂ ਦੀ ਘਿਨੌਣੀ ਕਰਤੂਤ ਸਾਹਮਣੇ ਆਈ।ਦੱਸਣਯੋਗ ਹੈ ਕਿ ...