Tag: accident

ਨਵਾਂਸ਼ਹਿਰ ‘ਚ ‘ਆਪ’ ਵਿਧਾਇਕ ਟੌਂਗ ਦੀ ਕਾਰ ਹਾਦਸਾਗ੍ਰਸਤ, ਇੱਕ ਦੀ ਮੌਤ

Accident of AAP MLA from Bab Bakala Sahib: ਅੰਮ੍ਰਿਤਸਰ 'ਚ ਬਾਬ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ...

ਗੁਰਦਾਸਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਮੌਤ, 2 ਬੱਚੇ ਗੰਭੀਰ ਜ਼ਖਮੀ

ਪਠਾਨਕੋਟ ਜੀ ਟੀ ਰੋਡ ਤੇ ਮਿਲਕ ਪਲਾਂਟ ਚੌਰਾਹੇ ਵਿੱਚ ਅੱਜ ਦੁਪਹਿਰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ 15 ਸਾਲ ਦੀ ਲੜਕੀ ...

ਤੇਜ਼ ਰਫਤਾਰ ਡੰਪਰ ਨੇ ਕ੍ਰੇਨ ਨੂੰ ਮਾਰੀ ਟੱਕਰ, ਟਰੱਕ ਨੂੰ ਲੱਗੀ ਅੱਗ ਕ੍ਰੇਨ ਦਾ ਡ੍ਰਾਈਵਰ ਅੱਗ ‘ਚ ਝੁਲਸਿਆ

ਪੂਰਬੀ ਦਿੱਲੀ ਵਿੱਚ ਮੇਰਠ ਐਕਸਪ੍ਰੈਸ ਤੇ ਦੇਰ ਰਾਤ ਹਾਦਸਾ ਵਾਪਰਿਆ।ਅਕਸ਼ਰਧਾਮ ਨੇੜੇ ਇੱਕ ਤੇਜ਼ ਰਫਤਾਰ ਡੰਪਰ ਨੇ ਮੇਰਠ ਐਕਸਪ੍ਰੈਸ ਤੇ ਕੰਮ ਕਰ ਰਹੀ ਕਰੇਨ ਨੂੰ ਟੱਕਰ ਮਾਰ ਦਿੱਤੀ।ਅੱਗ ਵਿੱਚ ਕਰੇਨ ਚਾਲਕ ...

ਬੱਚਿਆਂ ਨਾਲ ਭਰੀ ਸਕੂਲ ਬੱਸ ਦੇ ਬ੍ਰੇਕ ਫੇਲ ਹੋਣ ਨਾਲ ਟਰੱਕ ਨਾਲ ਹੋਈ ਭਿਆਨਕ ਟੱਕਰ

ਅੱਜ ਸਵੇਰੇ ਸੰਗਰੂਰ 'ਚ ਇਕ ਵੱਡਾ ਹਾਦਸਾ ਹੋਣੋ ਟਲ ਗਿਆ ।ਸਕੂਲ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਜੋ ਇੱਕ ਟਰੱਕ 'ਚ ਜਾ ਲੱਗੀ।ਰਾਹਤ ਦੀ ਖਬਰ ਇਹ ਹੈ ਕਿ ਸਾਰੇ ਬੱਸ ...

ਟਰੈਕਟਰ ਟਰਾਲੀ ਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, ਹਾਦਸੇ ‘ਚ ਦਰਜਨ ਦੇ ਕਰੀਬ ਲੋਕ ਹੋਏ ਜਖ਼ਮੀ

ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਗਹੌਰ ਨੇੜੇ ਦੇਰ ਸ਼ਾਮ ਬੱਸ ਤੇ ਟਰੈਕਟਰ-ਟਰਾਲੀ ਦੀ ਹੋਈ ਭਿਆਨਕ ਟੱਕਰ ਦੌਰਾਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲੋਕ ਸੇਵਾ ਕਮੇਟੀ ...

ਬੇਹੱਦ ਦੁਖ਼ਦ: ਚੰਗੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

ਆਸਟ੍ਰੇਲੀਆ 'ਚ ਸੜਕ ਹਾਦਸੇ ਦੌਰਾਨ ਨਵਾਂਸ਼ਹਿਰ ਦੇ ਨੌਜਵਾਨ ਮਨਜੋਤ ਸਿੰਘ (22ਸਾਲ) ਦੀ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਦੱਸ ਦੇਈਏ ਕਿ ਡੇਢ ਸਾਲ ਪਹਿਲਾਂ ...

ਫਿਰੋਜ਼ਪੁਰ ‘ਚ ਮਹਿੰਦਰਾ ਪਿਕਅੱਪ ਗੱਡੀ ਦਾ ਹੋਇਆ ਐਕਸੀਡੈਂਟ, 15 ਤੋਂ ਵੱਧ ਲੋਕ ਜ਼ਖਮੀ 2 ਦੀ ਮੌਤ

ਅੱਜ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਦੇ ਨਜਦੀਕ ਇੱਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ ਕਰੀਬ 15 ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਦੋ ਦੀ ਮੌਤ ਹੋ ਗਈ। ਮਿਲੀ ...

ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਗੱਡੀ ਦੇ ਉੱਡੇ ਪਰਖੱਚੇ, ਸੀਸੀਟੀਵੀ ‘ਚ ਕੈਦ ਹੋਇਆ ਹਾਦਸਾ

Gurdaspur News: ਡੇਰਾ ਬਾਬਾ ਨਾਨਕ - ਅੰਮ੍ਰਿਤਸਰ ਮੁੱਖ ਮਾਰਗ 'ਤੇ ਸਥਿਤ ਪਿੰਡ ਤਲਵੰਡੀ ਰਾਮਾ ਦੇ ਅੱਡੇ 'ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਫਤਿਹਗੜ੍ਹ ਚੂੜੀਆਂ ਵਲੋਂ ਆ ਰਹੀ ਤੇਜ਼ ...

Page 6 of 11 1 5 6 7 11