Tag: accident

ਦਰਦਨਾਕ ਹਾਦਸਾ : ਤੇਲ ਟੈਂਕਰ ਦੀ ਲਪੇਟ ‘ਚ ਆਏ ਇਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਹੋਈ ਮੌਤ

ਅਬੋਹਰ ਅੱਜ ਸਵੇਰੇ ਮਲੋਟ ਰੋਡ 'ਤੇ ਨਾਗਪਾਲ ਪੈਟਰੋਲ ਪੰਪ ਦੇ ਨੇੜੇ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਲੜਕੀ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਤਿੰਨਾਂ ਦੀਆਂ ਲਾਸ਼ਾਂ ਨੂੰ ...

ਉੱਤਰਾਖੰਡ ‘ਚ ਵੱਡਾ ਹਾਦਸਾ: ਗੱਡੀ ਦੇ ਖੱਡ ‘ਚ ਡਿੱਗਣ ਕਾਰਨ 14 ਲੋਕਾਂ ਦੀ ਮੌਤ

ਉੱਤਰਾਖੰਡ ਦੇ ਚੰਪਾਵਤ 'ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਚੰਪਾਵਤ ਜ਼ਿਲ੍ਹੇ ਦੇ ਡਾਂਡਾ ਖੇਤਰ ਵਿੱਚ ਸੋਮਵਾਰ ਰਾਤ ਇੱਕ ਵਿਆਹ ਸਮਾਗਮ ਤੋਂ ਪਰਤ ਰਿਹਾ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ, ...

ਯੂ.ਪੀ. ਦੇ ਕੁਸ਼ੀਨਗਰ ‘ਚ ਵਿਆਹ ਸਮਾਰੋਹ ਦੌਰਾਨ ਵਾਪਰਿਆ ਭਿਆਨਕ ਹਾਦਸਾ, ਖੂਹ ‘ਚ ਡਿੱਗੇ 22 ਲੋਕ, 13 ਦੀ ਮੌਤ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜ਼ਿਲੇ ਦੇ ਨੇਬੂਆ ਨੌਰੰਗੀਆ ਇਲਾਕੇ ਦੇ ਨੌਰੰਗੀਆ 'ਚ ਮਟਕੋਰ 'ਤੇ ਜਾਣ ਵਾਲੀਆਂ ਔਰਤਾਂ ਸਮੇਤ ਵਾਪਸ ਪਰਤਦੇ ਸਮੇਂ ਦਰਜਨਾਂ  ਲੜਕੀਆਂ ਅਤੇ ...

ਅੰਮ੍ਰਿਤਸਰ ਜੋੜਾ ਫਾਟਕ ਬੰਦ ਕਰਨਾ ਭੁੱਲਿਆ ਗੇਟਮੈਨ, ਲੋਕਾਂ ਦੀ ਚੁਸਤੀ ਕਾਰਨ ਟਲਿਆ ਵੱਡਾ ਹਾਦਸਾ

ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਸਵੇਰੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ ਗੇਟਮੈਨ ਗੇਟ ਬੰਦ ਕਰਨਾ ਭੁੱਲ ਗਿਆ ਅਤੇ ਸੌਂ ਗਿਆ | ਜਦੋਂ ਇੱਕ ਰੇਲ ਗੱਡੀ ਅੰਮ੍ਰਿਤਸਰ ਪਹੁੰਚ ...

ਮੁਕਤਸਰ ‘ਚ ਬੱਚਿਆ ਨਾਲ ਭਰੀ ਸਕੂਲ ਬੱਸ ਪਲਟੀ,ਸਾਰੇ ਬੱਚੇ ਸੁਰੱਖਿਅਤ

ਅੱਜ ਸਵੇਰੇ ਅਕਾਲ ਅਕੈਡਮੀ ਸਕੂਲ ਮੁਕਤਸਰ ਦੀ ਬੱਸ, ਜੋ ਮੱਲਣ ਪਿੰਡ ਤੋਂ ਰਵਾਨਾ ਹੋਈ ਤੇ ਇਥੋਂ ਥੋੜ੍ਹੀ ਦੂਰ ਸੰਗੂਧੌਣ ਨੇੜੇ ਬੇਕਾਬੂ ਹੋ ਕੇ ਵਗਦੇ ਰਜਬਾਹੇ ’ਚ ਜਾ ਡਿੱਗੀ। ਬੱਸ ਵਿੱਚ ...

ਅਮਰੀਕਾ ‘ਚ ਟਰੱਕ ਹਾਦਸੇ ਦੌਰਾਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ਵਿੱਚ ਇੱਕ ਤੋ ਬਾਅਦ ਇੱਕ ਪੰਜਾਬੀ ਟਰੱਕ ਡ੍ਰਾਈਵਰਾਂ ਦੀਆਂ ਐਕਸੀਡੈਂਟਾਂ ਦੌਰਾਨ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨ ਬਰਿੰਗਟਨ (ਨੇੜੇ ਲਾਸ-ਏਜ਼ਲਸ) ਕੈਲੀਫੋਰਨੀਆਂ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ...

ਅੰਮ੍ਰਿਤਸਰ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਦੇ ਕਾਰ ਨਾਲ ਟਕਰਾਉਣ ਕਾਰਨ ਦੋ ਦੀ ਮੌਤ

ਅਮ੍ਰਿਤਸਰ  ਦੇ ਨੇੜ ਅੱਜ ਇੱਕ ਸਕੂਲ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ |ਕਸ਼ਮੀਰ ਰੋਡ ’ਤੇ ਸੋਹੀਆ ਮੋੜ ਨੇੜੇ ਸਕੂਲ ਬੱਸ ਦੇ ਕਾਰ ਨਾਲ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ...

Page 9 of 10 1 8 9 10