Tag: Afghanistan

ਅਫਗਾਨਿਸਤਾਨ ‘ਚ ਹਵਾਈ ਅੱਡੇ ’ਤੇ ਫਸੇ ਲੋਕਾਂ ਦੇ ਨੰਬਰ ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰਾਲੇ ਨਾਲ ਕੀਤੇ ਸਾਂਝੇ,ਕੀਤੀ ਬੇਨਤੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਬੁਲ  ਹਵਾਈ ਅੱਡੇ ’ਤੇ ਫਸੇ 22 ਲੋਕਾਂ ਦੇ ਸੰਪਰਕ ਨੰਬਰ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕਰਦਿਆਂ ਅਪੀਲ ਕੀਤੀ ਹੈ ਕਿ ...

ਅਫ਼ਗਾਨਿਸਤਾਨ ’ਚ ਫ਼ਸੇ ਭਾਰਤੀਆਂ ਨੂੰ ਜਲਦੀ ਹੀ ਉੱਥੋਂ ਸੁਰੱਖਿਅਤ ਕੱਢ ਲਿਆ ਜਾਵੇਗਾ- ਕੇਂਦਰ

ਭਾਰਤ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ’ਚ ਬਣੇ ਸੰਕਟ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਕਾਬੁਲ ਵਿੱਚ ਫ਼ਸੇ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੂੰ ਛੇਤੀ ...

ਜੋਅ ਬਾਇਡਨ ਨੇ ਅਫਗਾਨਿਸਤਾਨ ਤੋਂ ਫੌਜ ਦੀ ਵਾਪਸੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ – ਸਾਡੀ ਫੋਰਸ ਹੋਰ ਜੋਖਮ ਨਹੀਂ ਲੈ ਸਕਦੀ

ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਫੌਜਾਂ ਵਾਪਸ ਬੁਲਾਉਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ...

ਅਫ਼ਗਾਨਿਸਤਾਨ ਤੋਂ ਭਾਰਤੀਆਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਪੁੱਜਾ ਕਾਬੁਲ

ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ।ਦੱਸਣਯੋਗ ਹੈ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਉਹ ਦੇਸ਼ ਛੱਡ ਕੇ ਭੱਜ ਚੁੱਕੇ ਹਨ।ਬਹੁਤ ਸਾਰੇ ...

ਕਈ ਭਾਰਤੀ ਅਫ਼ਗਾਨਿਸਤਾਨ ਤੋਂ ਦੇਸ਼ ਵਾਪਸ ਆਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਦੇ ਸੰਪਰਕ ‘ਚ :ਵਿਦੇਸ਼ ਮੰਤਰਾਲਾ

ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਇਸ ਦੌਰਾਨ ਭਾਰਤ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕਾਬੁਲ ਵਿੱਚ ਸੁਰੱਖਿਆ ਸਥਿਤੀ ਵਿਗੜ ਗਈ ਹੈ। ਇਹ ਤੇਜ਼ੀ ਨਾਲ ...

ਅਫ਼ਗਾਨਿਸਤਾਨ ‘ਚ ਫਸੇ ਭਾਰਤੀਆਂ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਵੱਡਾ ਐਲਾਨ ਕਿਹਾ ਹਿੰਦੂਆਂ ਅਤੇ ਸਿੱਖਾਂ ਨੂੰ ਲਿਆਵਾਂਗੇ ਭਾਰਤ

ਅਫ਼ਗਾਨਿਸਤਾਨ 'ਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।ਤਾਲਿਬਾਨ ਇੱਕ ਵਾਰ ਫਿਰ ਸੱਤਾ 'ਚ ਆ ਗਿਆ ਹੈ।ਲੋਕ ਦੇਸ਼ ਛੱਡ ਕੇ ਦੂਜੀ ਥਾਂ ਜਾਂ ਰਹੇ ਹਨ, ਜਿਸ ਕਾਰਨ ਕਾਬੁਲ ਏਅਰਪੋਰਟ 'ਤੇ ਭਾਰੀ ...

ਕੈਪਟਨ ਦੀ ਵਿਦੇਸ਼ ਮੰਤਰੀ ਨੂੰ ਅਫ਼ਗਾਨਿਸਤਾਨ ਦੇ ਗੁਰਦੁਆਰਿਆਂ ‘ਚ ਫ਼ਸੇ 200 ਸਿੱਖਾਂ ਲਈ ਅਪੀਲ

ਅਫਗਾਨਿਸਤਾਨ 'ਚ ਤਾਲੀਬਾਨੀਆਂ ਕਰਕੇ ਤਣਾਅਪੂਰਨ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਅਫਗਾਨਿਸਤਾ 'ਚੋਂ ਭਾਰਤੀਆਂ ਸਣੇ ਗੁਰਦੁਆਰਿਆਂ ...

ਮੋਦੀ ਸਰਕਾਰ ਅਫਗਾਨਿਸਤਾਨ ਦੇ ਸਾਰੇ ਹਿੰਦੂਆਂ ਨੂੰ ਲਿਆਏਗੀ ਭਾਰਤ – ਕੰਗਣਾ ਰਣੌਤ

ਕੰਗਣਾ ਰਣੌਤ ਦੇ ਵੱਲੋਂ ਅਫਗਾਨਿਸਤਾਨ ਤੇ ਤਾਲੀਬਾਨ ਦੇ ਕਬਜੇ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਗਈ ਹੈ | ਉਨ੍ਹਾਂ ਦੇ ਵੱਲੋਂ ਇੱਕ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ 'ਚ ਲਿਖਿਆ ...

Page 7 of 8 1 6 7 8