Tag: against us

ਕਿਸਾਨ ਮਹਾਪੰਚਾਇਤ ਦੌਰਾਨ ਰਾਕੇਸ਼ ਟਿਕੈਤ ਬੋਲੇ ਲੋੜ ਪੈਣ ‘ਤੇ ਜਾਨ ਵੀ ਕਰਾਂਗਾ ਕੁਰਬਾਨ, ਜਦੋਂ ਤੱਕ ਸਰਕਾਰ ਨਹੀਂ ਮੰਨਦੀ ਅੰਦੋਲਨ ਚੱਲਦਾ ਰਹੇਗਾ

ਅੱਜ ਮੁਜ਼ੱਫਰਨਗਰ 'ਚ ਕਿਸਾਨ ਮਹਾਪੰਚਾਇਤ 'ਚ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੀ ਤੁਲਨਾ ਤਾਲਿਬਾਨ ਨਾਲ ਕਰਦਿਆਂ ਕਿਹਾ ਪਰਦੇ ਪਿੱਛੇ ਸਰਕਾਰੀ ਤਾਲਿਬਾਨ ਹੈ।ਉਨਾਂ੍ਹ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸੰਸਥਾਵਾਂ 'ਤੇ ...