Agniveer Army Physical Test: ਅਗਨੀਵੀਰ ਦੀ ਫਿਜੀਕਲ ਸਿਖਲਾਈ ਮੁੜ ਤੋਂ ਹੋਈ ਸ਼ੁਰੂ
agniveer army physical test: ਸੀ-ਪਾਈਟ ਕੈਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 8 ਸਤੰਬਰ 2025 ਤੋਂ ਕੈਂਪ ਵਿੱਚ ਮੁੜ ਆਰਮੀ (ਅਗਨੀਵੀਰ) ਦੀ ਫਿਜੀਕਲ ਸਿਖਲਾਈ ...