PLANE CRASH ਹੋਣ ਤੋਂ ਪਹਿਲਾਂ ਜਹਾਜ ਦੇ PILOT ਨੇ ਕੀਤੀ ਸੀ ਇਹ ਸ਼ਬਦਾਂ ਦੀ ਵਰਤੋਂ, ਕੀ ਹੈ ਇਹਨਾਂ ਦਾ ਅਰਥ
Ahemdabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਾਮਲੇ ਵਿੱਚ, ਜਹਾਜ਼ ਦੇ ਪਾਇਲਟ ਸੁਮਿਤ ਸੱਭਰਵਾਲ ਵੱਲੋਂ ਏਅਰ ਟ੍ਰੈਫਿਕ ਕੰਟਰੋਲਰ (ATC) ਨੂੰ ਭੇਜੇ ਗਏ ਆਖਰੀ ਸੰਦੇਸ਼ ਦਾ ਖੁਲਾਸਾ ਹੋਇਆ ਹੈ। 4-5 ਸਕਿੰਟ ...