Tag: AIFF

ਫੀਫਾ ਨੇ AIFF ਤੋਂ ਹਟਾਈ ਪਾਬੰਦੀ, ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਖੁੱਲ੍ਹਿਆ ਰਾਹ

ਇੰਟਰਨੈਸ਼ਨਲ ਫੈੱਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਨੇ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ’ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਫੀਫਾ ਨੇ ਏ. ਆਈ. ਐੱਫ. ਐੱਫ. ਵਿਚ ਤੀਜੇ ...